song lyrics / Angad / Mutiyaar lyrics  | FRen Français

Mutiyaar lyrics

Performer Angad

Mutiyaar song lyrics by Angad official

Mutiyaar is a song in Panjabi

It's Jay B

ਤੈਨੂ ਜੋ ਪਸੰਦ ਓ ਮੇ follow ਕਰਦੀ
ਤੈਨੂੰ ਵੀ ਪਤਾ ਮੇ ਤੇਤੇ ਕਿੰਨਾ ਮਰਦੀ
ਜਿਥੇ ਜਿਥੇ ਕਿਹਨੇ ਮੈਨੂੰ ਤੂੰ ਸੋਹਣਿਆਂ
ਉਥੇ ਉਥੇ ਤੇਰੇ ਕਹੇ ਪੈਰ ਧਰਦੀ
ਮੈਨੂੰ ਸਭ ਨਾਲੋ ਵੱਧ ਤੂੰ ਕਰੀਬ ਹੋ ਗਿਆ
ਤੇਰੇ ਔਣ ਨਾਲ ਰੱਬ ਤੇ believe ਹੋ ਗਿਆ
ਮੈਨੂੰ ਜਿੱਦਣ ਦਾ ਮਿਲਿਆ ਆਏ ਤੂੰ ਸੋਹਣਿਆਂ
ਏਦਾਂ ਲਗੇ ਸਭ ਹੀ achieve ਹੋ ਗਯਾ
ਮੈਨੂੰ ਤੇਰੇ ਬਿਨਾ ਕਿਸੇ ਚੀਜ਼ ਦੀ ਨਾ need ਵੇ
ਅਖਾਂ ਮੇਰੀਆਂ ਚ ਪਿਆਰ ਕਰਦਾ ੜੀ read ਵੇ
ਕਦੇ ਕਰੂ ਨਾ blame ਤੈਨੂੰ ਕਿਸੇ ਗਲ ਤੋ
ਤੂੰ ਤਾ ਮੇਰੀ ਰੂਹ ਦਾ ਹਕਦਾਰ ਸੋਹਣਿਆਂ
ਤੈਨੂੰ ਕਿੰਨਾ ਜਾਦਾ ਕਰਦੀ ਮੇ ਪਿਆਰ ਸੋਹਣਿਆਂ
ਇਸ ਗਲ ਦੀ ਨਾ ਤੈਨੂੰ ਕੋਈ ਸਾਰ ਸੋਹਣਿਆਂ
ਮੈਨੂੰ ਕਾਰਾਂ ਕੁਰਾਂ ਪੈਸੇ ਵੈਸੇ ਦੀ ਨਾ ਲੋੜ ਵੇ
ਤੇਰੇ ਲਈ ਹੀ ਮਰੇ ਮੁਟਿਆਰ ਸੋਹਣਿਆਂ
ਤੈਨੂੰ ਕਿੰਨਾ ਜਾਦਾ ਕਰਦੀ ਮੇ ਪਿਆਰ ਸੋਹਣਿਆਂ
ਇਸ ਗਲ ਦੀ ਨਾ ਤੈਨੂੰ ਕੋਈ ਸਾਰ ਸੋਹਣਿਆਂ
ਮੈਨੂੰ ਕਾਰਾਂ ਕੁਰਾਂ ਪੈਸੇ ਵੈਸੇ ਦੀ ਨਾ ਲੋੜ ਵੇ
ਤੇਰੇ ਲਈ ਹੀ ਮਰੇ ਮੁਟਿਆਰ ਸੋਹਣਿਆਂ

ਹਾ trust ਤੇਰਾ ਮਈ ਫਿਕਾ ਪੈਣ ਨੀ ਦੇਣਾ
ਜਿਹੜਾ ਰੱਖੂ ਤੈਥੋ ਖਾਰ ਨੇਡੇ ਰਹਿਣ ਨੀ ਦੇਣਾ
ਤੂੰ ਮੇਰਾ ਸਭ ਕੁਛ ਭਾਵੇ ਚੰਗਾ ਮਾੜਾ ਮੇਰੇ ਲਈ
ਜੇ ਕੋਈ ਹੋਰ ਕਹੂ ਮਾੜਾ ਤੈਨੂੰ ਕਹਿਣ ਨੀ ਦੇਣਾ
ਵੇ ਤੇਰੇ ਬਿਨ੍ਹਾਂ ਕਿਸੇ ਵੱਲ ਗਈ ਝਾਕ ਵੇ
ਅੱਗ ਲਾਕੇ ਮੈਨੂੰ ਕਰਦੀ ਤੂੰ ਰਾਖ ਵੇ
ਏਨਾ ਕ ਪਿਆਰ ਤੂੰ ਵੀ ਰੱਖੀ ਮੇਰੇ ਲਈ
ਨਾ ਮੈਥੋ ਬਿਨਾ ਕਿਸੇ ਨਾਲ ਨਾ ਕਰੀ talk ਵੇ
ਮੇਰੀ feeling''ਆ ਨੂੰ ਕਦੇ ignore ਨਾ ਕਰੀ
Close ਮੇਰੇ ਲਈ ਤੂੰ ਦਿਲ ਵੇਲ door ਨਾ ਕਰੀ
ਵੇ ਮੇ ਭੋਲੀ ਜਿਹੀ ਆ ਤੂੰ ਵੀ ਰਹੀ ਭੋਲਾ ਬਣਕੇ
ਨਾ ਆਏ ਲੋਕਾਂ ਵਾਂਗੂ ਬਣੂ ਹੋਸ਼ਿਆਰ ਸੋਹਣਿਆਂ
ਤੈਨੂੰ ਕਿੰਨਾ ਜਾਦਾ ਕਰਦੀ ਮੇ ਪਿਆਰ ਸੋਹਣਿਆਂ
ਇਸ ਗਲ ਦੀ ਨਾ ਤੈਨੂੰ ਕੋਈ ਸਾਰ ਸੋਹਣਿਆਂ
ਮੈਨੂੰ ਕਾਰਾਂ ਕੁਰਾਂ ਪੈਸੇ ਵੈਸੇ ਦੀ ਨਾ ਲੋੜ ਵੇ
ਤੇਰੇ ਲਈ ਹੀ ਮਰੇ ਮੁਟਿਆਰ ਸੋਹਣਿਆਂ

Promise ਤੂੰ ਕਰ ਕੇ ਤੂੰ cheat ਨੀ ਕਰੇਗਾ
ਜਿਹੜੇ ਕੰਮ ਤੋ ਮੈ ਰੋਕੂ ਓ repeat ਨੀ ਕਰੇਗਾ
Wallpaper ਤੇ ਲਗੀ ਆ ਜੋ pic ਦੋਵਾਂ ਦੀ
ਲੜਕੇ ਵੇ pic ਓ delete ਨੀ ਕਰੇਗਾ
Angad ਵੇ ਤੂੰ ਤਾਂ ਮੇਰੀ ਜਾਨ ਬਣ ਗਿਆ
ਚੇਹਰੇ ਮੇਰੇ ਦੀ ਵੇ ਮੁਸਕਾਨ ਬਣ ਗਿਆ
ਮੇਰੇ ਨਾਲ ਨਾਲ ੜੀ ਮੇਰੀ shadow ਬਣਕੇ
ਉਮਰਾ ਦੇ ਕਰ ਲੈ ਕਰਾਰ ਸੋਹਣਿਆਂ
ਤੈਨੂੰ ਕਿੰਨਾ ਜਾਦਾ ਕਰਦੀ ਮੇ ਪਿਆਰ ਸੋਹਣਿਆਂ
ਇਸ ਗਲ ਦੀ ਨਾ ਤੈਨੂੰ ਕੋਈ ਸਾਰ ਸੋਹਣਿਆਂ
ਮੈਨੂੰ ਕਾਰਾਂ ਕੁਰਾਂ ਪੈਸੇ ਵੈਸੇ ਦੀ ਨਾ ਲੋੜ ਵੇ
ਤੇਰੇ ਲਈ ਹੀ ਮਰੇ ਮੁਟਿਆਰ ਸੋਹਣਿਆਂ
ਤੈਨੂੰ ਕਿੰਨਾ ਜਾਦਾ ਕਰਦੀ ਮੇ ਪਿਆਰ ਸੋਹਣਿਆਂ
ਇਸ ਗਲ ਦੀ ਨਾ ਤੈਨੂੰ ਕੋਈ ਸਾਰ ਸੋਹਣਿਆਂ
ਮੈਨੂੰ ਕਾਰਾਂ ਕੁਰਾਂ ਪੈਸੇ ਵੈਸੇ ਦੀ ਨਾ ਲੋੜ ਵੇ
ਤੇਰੇ ਲਈ ਹੀ ਮਰੇ ਮੁਟਿਆਰ ਸੋਹਣਿਆਂ
Lyrics copyright : legal lyrics licensed by Lyricfind.
No unauthorized reproduction of lyric.
Writer: Angad
Copyright: Phonographic Digital Limited (PDL), Sony/ATV Music Publishing LLC

Comments for Mutiyaar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the star
2| symbol to the left of the suitcase
3| symbol at the bottom of the calculator
grid grid grid
grid grid grid
grid grid grid