song lyrics / Amit Malsar / We Rollin lyrics  | FRen Français

We Rollin lyrics

Performer Amit Malsar

We Rollin song lyrics by Amit Malsar official

We Rollin is a song in Panjabi

ਮੇਰੇ ਡੱਬ 32 ਬੋਰੇ ਥੱਲੇ ਕਾਲੀ ਕਾਰ ਏ
ਮੇਰੇ ਡੱਬ 32 ਬੋਰੇ ਥੱਲੇ ਕਾਲੀ ਕਾਰ ਏ
ਨੀ ਮੇਰੇ ਡੱਬ 32 ਬੋਰੇ ਥੱਲੇ ਕਾਲੀ ਕਾਰ ਏ
ਡੱਬ 32 ਬੋਰੇ ਥੱਲੇ ਕਾਲੀ ਕਾਲੀ ਕਾਰ ਏ
ਮੇਰੇ ਡੱਬ 32 ਬੋਰੇ ਥੱਲੇ ਕਾਲੀ ਕਾਰ ਏ
ਬੈਠੇ ਕਾਰ ਵਿਚ ਮੇਰੇ ਚੁਣਵੇਂ ਜਿਹੇ ਯਾਰ ਏ
ਨੀ ਏ ਵੱਡ ਖਾਨ ਪੈਂਦੇ ਪੰਗੇ ਜਾਂਣ ਜਾਂਣ ਲੈਂਦੇ
ਅੱਸੀ ਬੈਠੇਯਾ ਬਿਠਾਆਂ ਬੰਦੇ ਉਠਣ ਨਹੀ ਦਿੰਦੇ
ਲੈਂਦੇ ਮਿੰਟ-ਓ-ਮਿੰਟ ਪੱਟ ਨਾ ਤੂ ਹੱਸ ਬਲੀਏ
ਕਿਹੜਾ ਕਰਦਾ ਏ ਤੰਗ ਮੈਨੂ ਦੱਸ ਬਲੀਏ
ਸਾਡੇ ਮੈਟਰ ਚ ਔਂਦੀ ਨਾ police ਬਲੀਏ
ਕਰਦਾ ਏ ਤੰਗ ਕਿਹੜਾ ਦੱਸ ਬਲੀਏ
ਜੱਟ ਗਾਂਗ ਨਹੀ ਬਨੌਂਦੇ ਗਾਂਗ’ਆਂ run ਕਰਦੇ
Weapon ਰਖੇ ਆ ਚੜਦੇ ਤੋਂ ਚੜਦੇ ਨੀ
ਜਿਥੇ ਚਲਦੇ ਰਕਾਨੇ ਪੂਰੀ ਲਹਿਰ ਫੜਦੇ
ਬੰਦੇ ਜਿਗਰੇ ਆਲੇ ਆ ਸਾਡੇ ਨਾਲ ਖੜ ਦੇ
ਨੀ ਦਿਨ ਢਲਦੇ ਹੀ ਹੋਜੇ ਸ਼ੁਰੂ ਦਿਨ ਬਲੀਏ
ਕਿੰਨੇ ਟਕ ਨੇ ਪਿੰਡੇ ਤੇ ਨਾ ਤੂ ਗਿਣ ਬਲੀਏ
ਹੋਇਆ ਵੈਲਪੁਨਾ ਕਰਦੇ ਨੂ ਚਿਰ ਬਲੀਏ
ਮਿੰਟ ਲਗਦਾ ਨੀ ਖੋਲ ਦੇਈਏ ਸਿਰ ਬਲੀਏ
ਨੀ ਸਿਰ ਪਰਚੇ ਬਥੇਰੇ ਬੁਕਦੇ ਆ ਯਾਰ ਦੇ
ਕਾਲੇ ਸ਼ੀਸ਼ੇ ਆ ਕਰਾਏ ਬਿੱਲੋ ਕਾਲੀ ਕਾਰ ਦੇ
ਜਾਂਦਾ ਦੱਸ ਕੇ ਜਦੋ ਵੀ ਜੱਟ ਜਾਵੇ ਮਾਰ ਤੇ
ਖੇਡ ਮਕਾਈਏ ਝੱਟ ਪਿਹਲੀ ਸਾਰ ਤੇ
ਤੱਤੇ ਚਲਦੇ ਨੇ ਮੁਡ਼ ਤੋਂ ਜੱਟਾ ਦੇ ਪੁੱਤ ਨੀ
ਸ਼ਹਿਰ ਤੇਰੇ ਭਾਵੇ ਸਾਡਾ ਨਾਮ ਪੁਛ੍ਹ ਲਾਯੀ
ਨਾ ਚਲਦਾ ਆਏ top ਉੱਤੇ ਤੇਰਾ ਯਾਰ ਏ
ਉੱਤੋ ਮੋਡੇ ਨਾਲ ਮੋਡਾ ਜੋੜ ਖੜੇ ਯਾਰ ਏ
ਨੀ ਮੇਰੇ ਡੱਬ 32 ਬੋਰੇ ਥੱਲੇ ਕਾਲੀ ਕਾਰ ਏ
ਡੱਬ 32 ਬੋਰੇ ਥੱਲੇ ਕਾਲੀ ਕਾਲੀ ਕਾਰ ਏ
ਓ ਮੇਰੇ ਡੱਬ 32 ਬੋਰੇ ਥੱਲੇ ਕਾਲੀ ਕਾਰ ਏ
ਡੱਬ 32 ਬੋਰੇ ਥੱਲੇ ਕਾਲੀ ਕਾਰ ਏ
ਡੱਬ 32 ਬੋਰੇ ਥੱਲੇ ਕਾਲੀ ਕਾਰ ਏ
ਕਾਲੀ ਕਾਲੀ ਕਾਰ ਏ
ਡੱਬ 32 ਬੋਰੇ ਥੱਲੇ ਕਾਲੀ ਕਾਰ ਏ

ਨੀ ਆਏ ਬੰਨ ਕੇ ਪੰਡਾ ਨੇ ਤੇਰੇ ਘੁਮਦੇ ਆ ਸ਼ਹਿਰ
ਪੈਰ ਪੱਟ ਦੇ ਆ ਜਿਥੇ ਉਥੇ ਪੈਂਦਾ ਦਿੱਸੇ ਵੈਰ
ਵੈਰ ਸ਼ੌਂਕ ਨਾਲ ਘੂਰ ਦੇ ਆ ਪੁੱਤ ਜੱਟ ਦੇ
ਤੇਰੀ ਸੋਚ ਨਾਲੋ ਨੀਵੀ ਯਾਰ ਗੱਡੀ ਰਖਦੇ
ਨੀ ਗੱਡੀ ਚਮਕਦੀ ਪੂਰੀ ਉੱਤੋ ਰੀਂਮ ਚਮਕੇ
ਸੇਂਟਰ ਚ ਦਿੱਸਦਾ ਰੁਮਾਲ ਲਮਕੇ
ਨੀ ਪੱਟੂ ਤੁਰਦੇ ਆ ਸੜਕ ਪਿਓ ਦੀ ਮੰਨ ਕੇ
ਅੱਸੀ ਠੋਕ ਦੇ ਨੀ ਬੰਦਾ ਕਦੀ ਟਾਇਮ ਬੰਨ ਕੇ
ਨੀ ਬੰਦਾ ਡੱਕ ਲੈਣੇ ਆ ਘਰੋ ਚਕ ਲੈਣੇ ਆ
ਬਿੱਲੋ ਆਂਖ ਲਾਲ ਰੱਖੀ ਪੜ ਅੱਖ ਲੈਣੇ ਆ
ਨੀ ਫੇਰ ਸ਼ਕ਼ ਪੈਂਦੇ ਆ ਜੇ ਕੋਯੀ ਕਰਦਾ ਗ਼ਦਾਰੀ
ਸਾਡੇ ਨਾਲ ਪੁੱਤ ਵੈਰ ਨਾਲੇ ਯਾਰੀ ਦੋਵੇ ਮਾੜੀ
ਮਾੜੀ ਕਰਦੇ ਆਂ ਰੱਜ ਕੇ ਜੇ ਆਯੀ ਉੱਤੇ ਏ
ਉੱਡ’ਦੇ ਪਰਿੰਦੇ ਕਿੰਨੇ ਫਡ ਕੇ ਬਿਠਾਏ
ਮੋਰਾਂ ਵਾਂਗ ਨੇ ਨਚਾਏ ਕੱਮ ਆਰ ਪਾਰ ਏ
ਸੀਟ ਉੱਤੇ ਬੰਦੇ ਖਾਣੀ ਨਾ ਕੋਯੀ ਬੈਠੀ ਨਾਰ ਏ
ਨੀ ਮੇਰੇ ਡੱਬ 32 ਬੋਰੇ ਥੱਲੇ ਕਾਲੀ ਕਾਰ ਏ
ਡੱਬ 32 ਬੋਰੇ ਥੱਲੇ ਕਾਲੀ ਕਾਰ ਏ
ਓ ਮੇਰੇ ਡੱਬ 32 ਬੋਰੇ ਥੱਲੇ ਕਾਲੀ ਕਾਰ ਏ
ਡੱਬ 32 ਬੋਰੇ ਥੱਲੇ ਕਾਲੀ ਕਾਲੀ ਕਾਰ ਏ
ਕਾਲੀ ਕਾਲੀ ਕਾਰ ਏ
ਕਾਲੀ ਕਾਰ ਏ
ਡੱਬ 32 ਬੋਰੇ ਥੱਲੇ ਕਾਲੀ ਕਾਰ ਏ
ਕਾਲੀ ਕਾਰ ਏ
ਡੱਬ 32 ਬੋਰੇ ਥੱਲੇ ਕਾਲੀ ਕਾਰ ਏ
ਕਾਲੀ ਕਾਲੀ ਕਾਰ ਏ
Lyrics copyright : legal lyrics licensed by Lyricfind.
No unauthorized reproduction of lyric.

Comments for We Rollin lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the thumbs up
2| symbol to the left of the camera
3| symbol to the left of the envelope
grid grid grid
grid grid grid
grid grid grid