song lyrics / Amit Malsar / Mulakat lyrics  | FRen Français

Mulakat lyrics

Performer Amit Malsar

Mulakat song lyrics by Amit Malsar official

Mulakat is a song in Panjabi

ਓਏ Amit ਓਏ Amit ਓਏ Amit

ਹੋ ਚੱਲ ਛੱਡ ਗੱਲਾਂ ਹੁਣ ਮਿਲਦੇ ਆ
ਫਿਰ ਫੁੱਲਾਂ ਵਾਂਗੂ ਖਿਲਦੇ ਆ
ਚੱਲ ਗਿਣੀਏ ਤਾਰੇ ਬਹਿਕੇ ਨੀਂ
ਕਰ ਸਿਫ਼ਤ ਮੇਰਾ ਨਾਂ ਲੈਕੇ ਨੀਂ
ਕਿਓਂ ਲੱਗ ਜਾਂਦੀ ਇਹ ਖੈਕੇ ਨੀਂ
ਮੈਨੂੰ ਇਸ਼ਕ ਦੀਆਂ ਮਹਿਕਾਂ ਛਿੱੜਿਆ
ਤੇਰਾ ਨਾਮ ਗਾਉਣ ਕੋਇਲਾਂ ਚਿੜੀਆ
ਓਹਨਾ ਦੱਸਿਆ ਤੇਰੀ ਲਿਸ਼ਕ ਲਈ
ਮੈਂ ਕੀ ਆਖਾ ਤੇਰੀ ਸਿਫ਼ਤ ਲਈ
ਹੱਥ ਫੜ ਲੈ ਨੀਂ ਮੁਕ ਜਾਵਾ ਨਾ ਮੈਂ
ਰੁੱਖ ਵਾਂਗੂ ਸੁਖ ਜਾਵਾ ਨਾ ਮੈਂ
ਆ ਆਜਾ ਆਜਾ ਆਜਾ ਨੀਂ
ਇਕ ਵਾਰੀ ਫੇਰਾ ਪਾ ਜਾ ਨੀਂ
ਕੋਈ ਮੰਗ ਮੰਗੀਏ ਬੜੀਏ ਚੰਗੀਏ
ਤੈਨੂੰ ਗੱਲ ਨਾਲ ਲਾਵਾ ਰੱਬ ਰੰਗੀਏ
ਡੋਰਾ ਗੰਡੀਏ ਆਜਾ ਰਲਕੇ ਨੀਂ
ਬਹਿ ਕੋਲ ਮੇਰੇ ਹੱਥ ਫੜਕੇ ਨੀਂ
ਮੈਨੂੰ ਪਿਆਰ ਦੀ ਗੱਲ ਸਿਖਾ ਦੇ ਨੀਂ
ਕੋਈ ਗੀਤ ਮੇਰਾ ਤੂੰ ਗਾਦੇ ਨੀਂ
ਮੇਰੇ ਅੱਖਰਾਂ ਦੀ ਤਕਦੀਰ ਬਣੂ
ਤੇਰੀ ਮੇਰੀ ਤਸਵੀਰ ਬਣੂ
ਮੁਟਿਆਰੇ ਨੀਂ ਮੁਟਿਆਰੇ ਨੀਂ
ਮੈਂ ਜਾਵਾਂ ਤੈਥੋਂ ਵਾਰੇ ਨੀਂ
ਮੁਟਿਆਰੇ ਨੀਂ ਮੁਟਿਆਰੇ ਨੀਂ

ਹੋ ਕੋਈ ਐਦਾਂ ਦੀ ਗੱਲਬਾਤ ਹੋਵੇ
ਸਾਡੀ ਕਲੇਯਾ ਦੀ ਮੁਲਾਕਾਤ ਹੋਵੇ
ਮਿੱਠੀ ਮਿੱਠੀ ਬਰਸਾਤ ਹੋਵੇ
ਸੁਰਗਾ ਦੀ ਛਾਂ ਵਿਚ ਖੋ ਜਾਵਾ
ਬੱਸ ਤੇਰਾ ਹੀ ਮੈਂ ਹੋ ਜਾਵਾ
ਮਸਾਂ ਖਿੜਆਂ ਵਾ ਮੁਰਝਾਕੇ ਨੀਂ
ਪੁੱਛ ਹਾਲ ਮੇਰਾ ਗੱਲ ਲਾਕੇ ਨੀਂ
ਸੋਚਾਂ ਨੂ ਸੱਚ ਹੁਣ ਕਰ ਪਰੀਏ
ਕੱਖਾਂ ਨੂ ਲੱਖ ਹੁਣ ਕਰ ਪਰੀਏ
ਤੇਰੇ ਇਸ਼ਕ ਤੋਹ ਸਿਖਿਆ ਹਾਣਦੀਏ
ਮੈਂ ਜੋ ਵੀ ਲਿਖਿਆ ਹਾਣਦੀਏ
ਬੜਾ ਸੋਹਣਾ ਤੇਰਾ ਸ਼ਹਿਰ ਕੁੜੇ
ਬੱਸ ਤੇਰਾ ਆ ਨਿਰਵੈਰ ਕੁੜੇ
ਬੱਸ ਤੇਰਾ ਆ ਨਿਰਵੈਰ ਕੁੜੇ
ਬੱਸ ਤੇਰਾ ਆ ਨਿਰਵੈਰ ਕੁੜੇ (Amit Malsar)
Amit Malsar Amit Malsar Amit Malsar
Lyrics copyright : legal lyrics licensed by Lyricfind.
No unauthorized reproduction of lyric.

Comments for Mulakat lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the eye
2| symbol at the top of the helmet
3| symbol at the top of magnifying glass
grid grid grid
grid grid grid
grid grid grid