song lyrics / Amit Malsar / We Rollin × Drippy lyrics  | FRen Français

We Rollin × Drippy lyrics

Performer Amit Malsar

We Rollin × Drippy song lyrics by Amit Malsar official

We Rollin × Drippy is a song in Panjabi

ਨੀ ਮੇਰੇ ਡੱਬ 32 ਬੋਰ ਥੱਲੇ ਕਾਲੀ ਕਾਰ ਏ (Aye)
ਡੱਬ 32 ਬੋਰ ਥੱਲੇ ਕਾਲੀ ਕਾਰ ਏ (Sidhu Moose Wala, ਬੁੱਰਰਾ)
ਨੀ ਮੇਰੇ ਡੱਬ 32 ਬੋਰ ਥੱਲੇ ਕਾਲੀ ਕਾਰ ਏ (ਵੁਹ yeah)
ਡੱਬ 32 ਬੋਰ ਥੱਲੇ ਕਾਲੀ ਕਾਰ ਏ

ਜੱਟਾ ਵੇ ਜੱਟਾ ਕਿਵੇਂ ਐ ਕੀ ਕਰਦੇ club ਚ
ਕਦੋਂ ਆਇਆ ਜੇਲ ਚੋਂ ਤੇ ਹੁਣ ਕਿਹੜੇ ਜੱਬ ਚ
ਲੱਗਦਾ ਐ ਅੱਜ ਵੀ ਕਿਸੇ ਨਾ ਕਿਸੇ ਮਾਰਦੇ
ਕੀ ਐ ਤੇਰੇ ਦਿਲ ਚ ਤੇ ਕੀ ਐ ਤੇਰੇ ਡੱਬ ਚ
ਟੇਢਾ ਟੇਢਾ ਝਾਕ ਨਾ mind ਕਰ ਅੰਖ ਨੁੰ
ਮਾਰ ਨਾ ਹੁਲਾਰੇ control ਕਰ ਲੱਕ ਨੁੰ
ਚੀਲ ’ਆਂ ਵਾਂਗੂ ਨੋਚਦਾ ਮੈਂ ਭਾਵੇਂ dead body ਆ
ਪਰ ਜਿੰਦਾ ਜਿਸਮ ’ਆਂ ਦੀ ਭੁੱਖ ਨਈਓਂ ਇਸ ਜਟ ਨੁੰ

ਜੱਟ ਗੈਂਗ ਨਹੀ ਬਨੌਂਦੇ ਗੈਂਗਾਂ run ਕਰਦੇ
Weapon ਰਖੇ ਆ ਚੜਦੇ ਤੋਂ ਚੜਦੇ ਨੀ
ਜਿਥੇ ਚਲਦੇ ਰਕਾਨੇ ਪੂਰੀ ਲਹਿਰ ਫੜਦੇ, yeah
ਬੰਦੇ ਜਿਗਰੇ ਆਲੇ ਆ ਸਾਡੇ ਨਾਲ ਖੜ ਦੇ

ਦੱਸ ਦੇ ਕੋਈ ਹੱਲ ਵੱਸੋ ਬਾਹਰ ਗੱਲ
ਥੋੜਾ ਜੇਹਾ side ਤੇ ਤੂੰ ਮੇਰੇ ਨਾਲ ਚੱਲ ਵੇ
ਰੰਨ ਇਹ ਸਾਂਭਣੀ ਲੰਡੂਆਂ ਦੇ ਵੱਸ ਨਾ
ਡੁੱਲੀ ਫਿਰਾਂ ਤੇਰੇ ਤੇ ਤੂੰ ਪਾ ਦੇ ਮੈਨੂੰ ਠੱਲ ਵੇ

ਸਿਰ ਪਰਚੇ ਬਥੇਰੇ ਬੁਕਦੇ ਆ ਯਾਰ ਦੇ
ਕਾਲੇ ਸ਼ੀਸ਼ੇ ਆ ਕਰਾਏ ਬਿੱਲੋ ਕਾਲੀ ਕਾਰ ਦੇ
ਜਾਂਦਾ ਦੱਸ ਕੇ ਜਦੋ ਵੀ ਜੱਟ ਜਾਵੇ ਮਾਰ ਤੇ
ਖੇਡ ਮਕਾਈਏ ਝੱਟ ਪਿਹਲੀ ਸਾਰ ਤੇ
ਤੱਤੇ ਚਲਦੇ ਨੇ ਮੁਡ਼ ਤੋਂ ਜੱਟਾ ਦੇ ਪੁੱਤ ਨੀ
ਸ਼ਹਿਰ, ਸ਼ਹਿਰ ਤੇਰੇ ਭਾਵੇ ਸਾਡਾ ਨਾਮ ਪੁਛ੍ਹ ਲਯੀ
ਨਾ ਚਲਦਾ ਐ top ਉੱਤੇ ਤੇਰਾ ਯਾਰ ਏ
ਉੱਤੋ ਮੋਡੇ ਨਾਲ ਮੋਡਾ ਜੋੜ ਖੜੇ ਯਾਰ ਏ
ਨੀ ਮੇਰੇ ਡੱਬ 32 ਬੋਰ ਥੱਲੇ ਕਾਲੀ ਕਾਰ ਏ
ਡੱਬ 32 ਬੋਰ ਥੱਲੇ ਕਾਲੀ ਕਾਲੀ ਕਾਰ ਏ
ਓ ਮੇਰੇ ਡੱਬ 32 ਬੋਰ ਥੱਲੇ ਕਾਲੀ ਕਾਰ ਏ
ਡੱਬ 32 ਬੋਰ ਥੱਲੇ, ਬੁਰਰਾ

And all of the bodies that’s droppin’ and hittin’ the floor
Wo Just so tragic, f*ckin up rather do this on my own
I’m by myself stop hittin’ my phone
I realize a lot and that I’m grown
I don’t need nothing, I’ll do this alone
Yeah, how can I tell if that was my dog

ਨੀ ਐ ਬੰਨ ਕੇ ਪੰਡਾ ਨੇ ਤੇਰੇ ਘੁਮਦੇ ਆ ਸ਼ਹਿਰ
ਪੈਰ ਪੱਟ ਦੇ ਆ ਜਿਥੇ ਉਥੇ ਪੈਂਦਾ ਦਿੱਸੇ ਵੈਰ
ਵੈਰ ਸ਼ੌਂਕ ਨਾਲ ਘੂਰ ਦੇ ਆ ਪੁੱਤ ਜੱਟ ਦੇ
ਤੇਰੀ ਸੋਚ ਨਾਲੋ ਨੀਵੀ ਯਾਰ ਗੱਡੀ ਰਖਦੇ
ਨੀ ਗੱਡੀ ਚਮਕਦੀ ਪੂਰੀ ਉੱਤੋ ਰੀਂਮ ਚਮਕੇ
ਸੇਂਟਰ ਚ ਦਿੱਸਦਾ ਰੁਮਾਲ ਲਮਕੇ
ਨੀ ਪੱਟੂ ਤੁਰਦੇ ਆ ਸੜਕ ਪਿਓ ਦੀ ਮੰਨ ਕੇ
ਅੱਸੀ ਠੋਕ ਦੇ ਨੀ ਬੰਦਾ ਕਦੀ ਟਾਇਮ ਬੰਨ ਕੇ, ਬੁੱਰਰਾ

ਹੋ ਨੇਹੜੇ ਨੇਹੜੇ ਲੱਗ ਨਾ ਰਹਿ ਮੈਥੋਂ gap ਤੇ
ਭਾਲਣਾ ਮੈਂ ਲੱਭਣਾ ਨੀ insta snap ਤੇ
ਦੱਲਾ ਇੱਕ ਮਾਰਨਾ ਅੱਜ ਤੇਰੇ ਸਾਮਣੇ
ਤੂੰ ਐਥੇ ਆ chill ਤੇ ਤੇ ਜਟ ਐ trap ਤੇ
Glock ਮੇਰੀ lap ਤੇ

ਮਾੜੀ ਕਰਦੇ ਆਂ ਰੱਜ ਕੇ ਜੇ ਆਯੀ ਉੱਤੇ ਆਏ
ਉੱਡ’ਦੇ ਪਰਿੰਦੇ ਕਿੰਨੇ ਫੜ ਕੇ ਬਿਠਾਏ
ਮੋਰ’ਆਂ ਵਾਂਗ ਨੇ ਨਚਾਏ ਕੱਮ ਆਰ ਪਾਰ ਏ
ਸੀਟ ਉੱਤੇ ਬੰਦੇ ਖਾਣੀ ਨਾ ਕੋਯੀ ਬੈਠੀ ਨਾਰ ਏ

Glock ਮੇਰੀ lap ਤੇ ਤੇ 30 ਦਾ clip ਐ
ਅੰਖ ਜਮਾ ਖਰੀ ਐ ਤੇ shooter drip ਐ
ਭੰਨਕੇ ਮੈਂ ਟੱਪਜੂ ਤੂੰ ਚੇਹਰਾ ਮੇਰਾ ਭੁੱਲਗੀ
ਬਾਹਰ ਬਿਨਾਂ number ਤੋਂ ਖੜੀ ਮੇਰੀ ਬਿਪ ਐ
ਤੇ ਵੈਰੀ ਮੇਰਾ RIP ਐ, ਬੁੱਰਰਾ
R-I-P, motherfucker! (woo), ਕਾਲੀ ਕਾਲੀ ਕਾਰ ਏ

ਕਾਲੀ ਕਾਰ ਏ
ਡੱਬ 32 ਬੋਰ ਥੱਲੇ ਕਾਲੀ ਕਾਰ ਏ
ਕਾਲੀ ਕਾਰ ਏ
ਡੱਬ 32 ਬੋਰ ਥੱਲੇ ਕਾਲੀ ਕਾਰ ਏ
ਕਾਲੀ ਕਾਲੀ ਕਾਰ ਏ
Lyrics copyright : legal lyrics licensed by Lyricfind.
No unauthorized reproduction of lyric.

Comments for We Rollin × Drippy lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the eye
2| symbol at the top of magnifying glass
3| symbol at the top of the envelope
grid grid grid
grid grid grid
grid grid grid