song lyrics / Amit Malsar / Tere Naal Mohabbat Si Jad Yaara Nu lyrics  | FRen Français

Tere Naal Mohabbat Si Jad Yaara Nu lyrics

Performer Amit Malsar

Tere Naal Mohabbat Si Jad Yaara Nu song lyrics by Amit Malsar official

Tere Naal Mohabbat Si Jad Yaara Nu is a song in Panjabi

ਸੁਣ ਸੱਜਨੀ , ਇਕ ਗੱਲ ਨੀ
ਤੇਰੇ ਬਾਜੋ ਲੰਘਦਾ ਨਾ ਇਕ ਪਲ ਵੀ
ਕਹਿੰਦੇ ਮੇਰੇ ਸਾਹ ਦੂਰ ਨਾ ਜਾ
ਅੱਖੀਆਂ ਦੇ ਸਾਮਣੇ ਤੂੰ ਆਕੇ ਵੱਸ ਜਾ
ਤਾਰਿਆਂ ਦੀ ਸ਼ਾਨ ਤੇਰੇ ਨੀ ਕਰਾਂ
ਹਰ ਵੇਲੇ ਬੱਸ ਤੈਨੂੰ ਤੱਕਦਾ ਰਹਵਾਨ
ਦਿਲ ਦਾ ਸੁਕੂਨ , ਮੇਰਾ ਇਕ ਤੂੰ
ਦਿਲ ਵਾਲੀ ਗੱਲ ਤੈਨੂੰ ਕਿਵੈਂ ਸਮਝਾਵਾਂ
ਤੇਰੀ ਯਾਦਾਂ ਸੋਹਣੀਏ
ਨਾ ਰਹਿੰਦੀਆਂ ਨੇ ਜੁਦਾ
ਤੂੰ ਮੇਰੀ ਹੀ ਰਹਿਵੈਂ
ਹੈ ਰਬ ਤੋਹਾਨੂ ਇਹੁ ਦੁਆ ਨੀ
ਤੇਰੇ ਨਾਲ , ਤੇਰੇ ਨਾਲ , ਤੇਰੇ ਨਾਲ
ਮੇਰੀ ਰਾਹਵਾਂ ਨੇ ਗੁਲਜ਼ਾਰ ਨੀ
ਤੇਰੇ ਨਾਲ , ਤੇਰੇ ਨਾਲ , ਤੇਰੇ ਨਾਲ
ਮੇਰੇ ਗ਼ਮ ਨੂੰ ਮਿਲੇ ਕਰਾਰ ਨੀ
ਤੇਰੇ ਨਾਲ , ਤੇਰੇ ਨਾਲ , ਤੇਰੇ ਨਾਲ
ਮੇਰੀ ਜ਼ਿੰਦਗੀ ਐ ਬਹਾਰ ਨੀ
ਤੇਰੇ ਨਾਲ , ਤੇਰੇ ਨਾਲ , ਤੇਰੇ ਨਾਲ
ਮੈਨੂੰ ਹੋਇਆ ਐ ਪਿਆਰ ਨੀ
ਤੇਰੇ ਨਾਲ , ਤੇਰੇ ਨਾਲ , ਤੇਰੇ ਨਾਲ
ਤੇਰੇ ਨਾਲ , ਤੇਰੇ ਨਾਲ , ਤੇਰੇ ਨਾਲ
ਓ ਓ ਓ
ਦੁਨੀਆਂ ਤੋਹਾਨੂ ਤੈਨੂੰ ਮੈਂ ਛੁਪਾਨੇ ਕੇ ਰੱਖ ਲੈਣ
ਦਿਲ ਵਿਚ ਆਪਣੇ ਲੂਕਾ ਕੇ ਰੱਖ ਲੈਣ
ਜੱਗ ਸਾਰਾ ਫੇਰ ਤੈਨੂੰ ਲਾਬਦਾ ਫਿਰੇ
ਇਕ ਵੀ ਝਲਕ ਤੇਰੀ ਵੇਖਾ ਨਾ ਦਾਨ
ਨਾ ਤੇਰੇ ਨਾਲ ਮੇਰਾ ਜੁੜੇ ਇੰਝ ਨਾ
ਜਿਸਮ ਦੇ ਨਾਲ ਜਿਵੈਂ ਜੁੜਦੀ ਐ ਜਾਣ
ਅੱਖੀਆਂ ਦੇ ਵਿਚ ਜਿਵੈਂ ਰਹਿਣ ਸਪਨੇ
ਚਨ ਨਾਲ ਰਹਿਵੈਂ ਜਿਵੈਂ ਤਾਰਿਆਂ ਦੀ ਸ਼ਾਨ
ਹੁਣ ਆਜਾ ਸੋਹਣੀਏ , ਮੇਰੇ ਦਿਲ ਦੀ ਐ ਸਾਡਾ
ਤੂੰ ਮੇਰੀ ਹੀ ਰਹਿਵੈਂ
ਹੈ ਰੱਬ ਤੋਹਾਨੂ ਇਹੁ ਦੁਆ ਨੀ
ਤੇਰੇ ਨਾਲ , ਤੇਰੇ ਨਾਲ , ਤੇਰੇ ਨਾਲ
ਮੇਰੀ ਰਾਹਵਾਂ ਨੇ ਗੁਲਜ਼ਾਰ ਨੀ
ਤੇਰੇ ਨਾਲ , ਤੇਰੇ ਨਾਲ , ਤੇਰੇ ਨਾਲ
ਮੇਰੇ ਗ਼ਮ ਨੂੰ ਮਿਲੇ ਕਰਾਰ ਨੀ
ਤੇਰੇ ਨਾਲ , ਤੇਰੇ ਨਾਲ , ਤੇਰੇ ਨਾਲ
ਮੇਰੀ ਜ਼ਿੰਦਗੀ ਐ ਬਹਾਰ ਨੀ
ਤੇਰੇ ਨਾਲ , ਤੇਰੇ ਨਾਲ , ਤੇਰੇ ਨਾਲ
ਮੈਨੂੰ ਹੋਇਆ ਐ ਪਿਆਰ ਨੀ

ਦਿਲ ਵਿਚ ਤੇਰੇ ਹੀ ਕਿਆਲ ਵਸਦੇ
ਹੋਇਆ ਇਹੁ ਆ , ਕਿੰਝ ਮੇਰਾ ਹਾਲ ਦੱਸਦੇ
ਭੁੱਲ ਜਾਣ ਜ਼ਮਾਨੇ ਵਾਲੇ ਗ਼ਮ ਸੋਹਣੀਏ
ਸਾਮਣੇ ਜੋ ਆਕੇ ਮੇਰੇ ਤੂੰ ਹੱਸਦੇ
ਬਣਕੇ ਦੀਵਾਨਾ ਨੀ ਮੈਂ ਫਿਰਦਾ ਰਾਹਵਾਂ
ਤੇਰੀਆਂ ਹੀ ਗੱਲਾਂ ਬੱਸ ਕਰਦਾ ਰਾਹਵਾਂ
ਸਾਮਣੇ ਜੇ ਹੋਵੈਂ ਮੇਰੇ ਚੱਲਦੇ ਨੇ ਸਾਹ
ਦੂਰ ਹੋਕੇ ਤੇਰੇ ਕੋਲੋਂ ਮਰਦਾ ਰਾਹਵਾਂ
ਤੂੰ ਨਾ ਜਾ ਸੋਹਣੀਏ
ਹੁਣ ਹੋਵਈਨ ਨਾ ਜੁਦਾ
ਤੂੰ ਮੇਰੀ ਹੀ ਰਹਿਵੈਂ
ਹੈ ਰਬ ਤੋਹਾਨੂ ਇਹੁ ਦੁਆ
ਤੇਰੇ ਨਾਲ , ਤੇਰੇ ਨਾਲ , ਤੇਰੇ ਨਾਲ
ਮੇਰੀ ਰਾਹਵਾਂ ਨੇ ਗੁਲਜ਼ਾਰ ਨੀ
ਤੇਰੇ ਨਾਲ , ਤੇਰੇ ਨਾਲ , ਤੇਰੇ ਨਾਲ
ਮੇਰੇ ਗ਼ਮ ਨੂੰ ਮਿਲੇ ਕਰਾਰ ਨੀ
ਤੇਰੇ ਨਾਲ , ਤੇਰੇ ਨਾਲ , ਤੇਰੇ ਨਾਲ
ਮੇਰੀ ਜ਼ਿੰਦਗੀ ਐ ਬਹਾਰ ਨੀ (ਤੇਰੇ ਨਾਲ )
Lyrics copyright : legal lyrics licensed by Lyricfind.
No unauthorized reproduction of lyric.

Comments for Tere Naal Mohabbat Si Jad Yaara Nu lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the bulb
2| symbol to the left of the helmet
3| symbol to the right of the eye
grid grid grid
grid grid grid
grid grid grid