song lyrics / Amit Malsar / Players lyrics  | FRen Français

Players lyrics

Performer Amit Malsar

Players song lyrics by Amit Malsar official

Players is a song in Panjabi

ਰੁਸੀ ਨੂ Gucci ਐ ਕੋਈ ਗੇਹਨਾ ਸੋਹਣੇਯਾ
ਏਨਾ ‘ਕ ਤਾ ਕਰਨਾ ਹੀ ਪੈਣਾ ਸੋਹਣੇਯਾ

ਸੋਹਣੇਯਾ Prada ਨੀ ਪਰਾਂਦਾ ਚਾਹੀਦੇ
ਸੋਹਣੇਯਾ Prada ਨੀ ਪਰਾਂਦਾ ਚਾਹੀਦੇ
ਫੇਰ ਮਿਲੂਗਾ ਜੇ ਦਿਲ ਲੈਣਾ ਸੋਹਣੇਯਾ
ਫੇਰ ਮਿਲੂਗਾ ਜੇ ਦਿਲ ਲੈਣਾ ਸੋਹਣੇਯਾ

Yeah!
ਰੁਸੀ ਨੂ Gucci ਐ ਕੋਈ ਗੇਹਨਾ ਸੋਹਣੇਯਾ
ਏਨਾ ‘ਕ ਤਾ ਕਰਨਾ ਹੀ ਪੈਣਾ ਸੋਹਣੇਯਾ

Tell Me What You Want Tipi Tipi Tap
Sava Ki Kalai ਸਾਢੇ 3 Ki Neck
ਗੀਤ’ਆਂ Di Machine Bad Boy On The Track
Baby ਕਰੇ Bounce Jaise Hater’ਓਂ ਕੇ Cheque

ਸਿਰ ਪੇ ਹੈ Crown Baby No Cap
Sick ਮੇਰੀ Drip Meri Sick Vocab Ya
ਬਚੇ ਬਚੇ ਕੋ ਰੱਟੇ ਮੇਰੇ Rap
Baby Mind ਹੋਤੇ Blow ਜਬ Beat ਕਰੇ Slap

10 ਮੇ ਸੇ 10 ਤੂ ਮੈਂ 10 ਮੇ ਸੇ 20
ਤੇਰੇ ਸਿਵਾ ਆਗੇ ਨੇ ਕਿਸੀ ਕੇ ਬੋਲੁ Please
Birkin ਲੇਲੇ ਲੇਲੇ Gucci ਕਿ ਕਮੀਜ਼
ਤੇਰੇ ਪਿਛਹੇ ਪੂਰਾ Town
ਮੇਰੇ ਪਿਛਹੇ ਹੈ Police

Baby You’re A Good Girl
And I’m A Bad Boy
ਮੇਰਾ Lifestyle Hai
Thoda Flamboyant

I Got It I Flaunt It
The Only Time I Give A F*ck Is
When She Wants It

Yeah!

ਸੋਹਣੇਯਾ Prada ਨੀ ਪਰਾਂਦਾ ਚਾਹੀਦੇ
ਸੋਹਣੇਯਾ Prada ਨੀ ਪਰਾਂਦਾ ਚਾਹੀਦੇ
ਫੇਰ ਮਿਲੂਗਾ ਜੇ ਦਿਲ ਲੈਣਾ ਸੋਹਣੇਯਾ
ਫੇਰ ਮਿਲੂਗਾ ਜੇ ਦਿਲ ਲੈਣਾ ਸੋਹਣੇਯਾ

ਲਗਦੀ ਏ shy honey hi honey
ਸੁਨ੍ਣ ਦੀ ਏ bad bunny, bad bunny
ਮੈਂ ਖਾਣਾ ਕਿਹੰਦੀ Lebanese ਦਿਓ Money
ਲੈ ਦੋ ਕਿਹੰਦੀ Tiffany You So Funny

ਲਗਦੀ ਆਏ Red Chilli ਤੂ Red Chilli
ਸੋਹਣੀ Eye Lash ਤੇਰੀ ਤੂ ਜਿਵੇ ਬਿਲੀ
ਤੇਰੇ ਉੱਤੋਂ ਵਾਰ ਦੇਵਾਂ ਮੈਂ Few Millis
ਤੇ ਤੈਨੂ ਲੱਗੇ Joke ਕਰਾਂ You So Silly

ਮੈਨੂ ਕਿਹੰਦੀ ਸਰ੍ਦਾ ਨੀ
ਜੱਟਾਂ ਨਾਲ ਔਖਾ
ਮੈਨੂ ਕਿਹੰਦੀ ਚਾਹ ਨਾਹੀਓ ਪੀਣੀ
ਪੀਣੀ Mocha

ਕਿਹੰਦੀ ਮੈਨੂ ਹੁੰਨ ਤਾਂ
ਤੂ ਲ ਜਾ Mexico
ਵੇ ਨੱਕ ਵਲ ਦੇਖ ਜੱਟਾ
ਪਾ ਲੇਯਾ ਮੈਂ ਕੋਕਾ

ਕਦੇ ਕਿਹੰਦੀ ਆ ਲੇਲੋ ਤੇ ਓ ਲ ਲੋ
ਘੜੀਆਂ ਵੀ Matching’ਆਂ ਜੀ 2 ਲੈ ਲੋ
Lambo’ਆਂ ਵੀ ਕਰਨਿਯਾ ਨੇ ਸ਼ੋ ਲ ਲੋ
ਤੇ ਮੈਨੂ ਕਿਹੰਦੀ You Black And Me Yellow

Yeah!
ਰੁਸੀ ਨੂ Gucci ਐ ਕੋਈ ਗੇਹਨਾ ਸੋਹਣੇਯਾ
ਏਨਾ ‘ਕ ਤਾ ਕਰਨਾ ਹੀ ਪੈਣਾ ਸੋਹਣੇਯਾ

Yeah!
ਰੁਸੀ ਨੂ Gucci ਐ ਕੋਈ ਗੇਹਨਾ ਸੋਹਣੇਯਾ
ਏਨਾ ‘ਕ ਤਾ ਕਰਨਾ ਹੀ ਪੈਣਾ ਸੋਹਣੇਯਾ

ਸੋਹਣੇਯਾ Prada ਨੀ ਪਰਾਂਦਾ ਚਾਹੀਦੇ
ਸੋਹਣੇਯਾ Prada ਨੀ ਪਰਾਂਦਾ ਚਾਹੀਦੇ ਯੈ
ਫੇਰ ਮਿਲੂਗਾ ਜੇ ਦਿਲ ਲੈਣਾ ਸੋਹਣੇਯਾ
ਫੇਰ ਮਿਲੂਗਾ ਜੇ ਦਿਲ

It’s Your Boy Badshah!
Karan Aujla!
Let’s Go!
Yeah!
Lyrics copyright : legal lyrics licensed by Lyricfind.
No unauthorized reproduction of lyric.

Comments for Players lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the house
2| symbol to the left of the heart
3| symbol at the top of the trash
grid grid grid
grid grid grid
grid grid grid