song lyrics / Amit Malsar / Patti Ton Patiala lyrics  | FRen Français

Patti Ton Patiala lyrics

Performer Amit Malsar

Patti Ton Patiala song lyrics by Amit Malsar official

Patti Ton Patiala is a song in Panjabi

ਹੋ ਗ਼ਬਰੂ ਦੀ ਉਂਗਲ ਤੇ ਸ਼ਹਿਰ ਹਿੱਲਦਾ
ਨੀ ਸੁਣਿਆ ਤੂੰ ਗਿੱਧੇ ਚ ਹਲਾਵੇਂ ਧਰਤੀ
ਪਿੱਕੀ ਆ ਜੱਟ weapon ਦੇ ਬੋਰ ਦਾ
ਤੇਰੇ ਵੀ ਨੱਕ ਥੱਲੇ ਨੀ ਆਉਂਦਾ ਕੋਈ ਦਰਜੀ
ਊਂ ਨੀ ਬਹੁਤਾ ਬੋਲਦੇ ਆਹ ਸੰਗ ਮਾਰਦੀ
ਆਉਂਦੀ ਨਾਗ ਦੀ ਬੱਚੀ ਆ ਬਾਰਡਰ ਤੋਂ ਪਾਰ ਦੀ
ਫਿਰ ਲੀਡਰਾਂ ਵਾਂਗੂ ਨੀ ਗੱਲ ਡਿੱਗਣ ਦਿੰਦੇ
ਜਦੋਂ ਭੱਜੀ ਫਿਰੇ ਰਾਗਾਂ ਵਿਚ ਡਾਂਗ ਮਾਰਦੀ
ਓ ਮੁੰਡੇ ਦਰਾਮੇਆਣੇ ਜੇ ਘਰਾਂ ਦੇ ਚਰਚੇ
ਕਰਾਂਗੇ Age 25 ਚ 26 ਦੇ ਪਰਚੇ
ਬੋਲਿਰੋ 12 model modify ਕਰਕੇ
ਆਹ ਪੱਤਗੇ eye candy ਜੋ ਚੰਡੀਗੜ੍ਹ ਦੀ
ਗ਼ਬਰੂ ਦੀ ਉਂਗਲ ਤੇ ਸ਼ਹਿਰ ਹਿੱਲਦਾ
ਨੀ ਸੁਣਿਆ ਤੂੰ ਗਿੱਧੇ ਚ ਹਲਾਵੇਂ ਧਰਤੀ
ਪਿੱਕੀ ਆ ਜੱਟ weapon ਦੇ ਬੋਰ ਦਾ
ਤੇਰੇ ਵੀ ਨੱਕ ਥੱਲੇ ਨੀ ਆਉਂਦਾ ਕੋਈ ਦਰਜੀ

ਓ ਲਾ ਲਾ ਲਾਲਾ ਹੋਜੇ ਪੱਬ ਜਿਥੇ ਧਾਰੀਏ
ਨੀ ਵੈਲਿਆਂ ਦੇ ਗੁੱਟ ਬਾਹਨ ਮਾੜੇ ਦੀ ਫੜੀਏ
Decision ਆ ਚ guts ਤੇ ਰੱਬ ਦਿਲਾਂ ਚ
ਨੀ ਡੱਬਾਨ ਚ ਆ ਲੋਹਾ ਤੇ ਧੋਣਾਂ ਚ ਸਰੀਏ
ਧੋਣਾਂ ਚ ਸਰੀਏ
ਫੋਕਾ ਨੀ ਵੈਰ ਪਾਲੀਦਾ ਨੀ ਜੱਟੀਏ
ਆਹ ਰੁਗਰ .45 ਦਾ ਨੀ ਜੱਟੀਏ
ਬਣੇ ਮਸਲਾ ਗ੍ਰਾਰੀ ਦਾ ਜੇ ਜੱਟੀਏ
ਤਾਂ ਇਹਦੀ ਓਥੇ ਘੁਮੰਮੇ ਜਿਥੇ ਸਾਡੀ ਅੜ੍ਹਦੀ
ਗਬਰੂ ਦੀ ਉਂਗਲ ਤੇ ਸ਼ਹਿਰ ਹਿੱਲਦਾ
ਨੀ ਸੁਣਿਆ ਤੋ ਗਿੱਧੇ ਚ ਹਲਾਵੇਂ ਧਰਤੀ
ਪਿੱਕੀ ਆ ਜੱਟ weapon ਦੇ ਬੋਰ ਦਾ
ਤੇਰੇ ਵੀ ਨੱਕ ਥੱਲੇ ਨੀ ਆਉਂਦਾ ਕੋਈ ਦਰਜੀ

ਚਿਰਾਂ ਤੋਂ ਮੁੰਡਾ ਸੰਘੇ ਆਲਾ ਆਉਂਦਾ ਟਾਲਦਾ
ਪ੍ਰੋਗਰਾਮ ਬਣੂ ਐਤਕੀਂ ਸਿਆਲ ਦਾ
ਹਾਏ ਵੱਟਲਾਂ ਤਿਆਰੀ ਤੋਂ ਵੀ ਮਾਝੇ ਅਲੀਏ
ਨੀ ਟਿੱਬਿਆ ਦੇ ਵਿਚ ਤੈਨੂੰ ਡੀਕੇ ਮਾਲਵਾ
ਡੀਕੇ ਮਾਲਵਾ
ਪੱਟੀ ਤੋਂ ਪਟਿਆਲਾ ਬੰਦੇ ਸ਼ਹਿਰ ਹੋਣਗੇ
G Wagon ਆ ਨਾ road acquire ਹੋਣਗੇ
ਨੀ ਓਦੋਂ ਤੱਕ fire ਉੱਤੇ fire ਹੋਣਗੇ
ਤੂੰ ਪੈਰ ਕੋਰੇਵਾਲੇ ਨੀ ਜਦੋਂ ਤਾਈਂ ਧਰਦੀ
ਗਬਰੂ ਦੀ ਉਂਗਲ ਤੇ ਸ਼ਹਿਰ ਹਿੱਲਦਾ
ਨੀ ਸੁਣਿਆ ਤੋਂ ਗਿੱਧੇ ਚ ਹਲਾਵੇਂ ਧਰਤੀ
ਪਿੱਕੀ ਆ ਜੱਟ weapon ਦੇ ਬੋਰ ਦਾ
ਤੇਰੇ ਵੀ ਨੱਕ ਥੱਲੇ ਨੀ ਆਉਂਦਾ ਕੋਈ ਦਰਜੀ
Lyrics copyright : legal lyrics licensed by Lyricfind.
No unauthorized reproduction of lyric.

Comments for Patti Ton Patiala lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of magnifying glass
2| symbol to the right of the heart
3| symbol to the right of the bulb
grid grid grid
grid grid grid
grid grid grid