song lyrics / Amit Malsar / Patti Ton Patiala Gucci Gabhru lyrics  | FRen Français

Patti Ton Patiala Gucci Gabhru lyrics

Performer Amit Malsar

Patti Ton Patiala Gucci Gabhru song lyrics by Amit Malsar official

Patti Ton Patiala Gucci Gabhru is a song in Panjabi

ਹੋ ਗ਼ਬਰੂ ਦੀ ਉਂਗਲ ਤੇ ਸ਼ਹਿਰ ਹਿੱਲਦਾ
ਨੀ ਸੁਣਿਆ ਤੂੰ ਗਿੱਧੇ ਚ ਹਲਾਵੇਂ ਧਰਤੀ
ਪਿੱਕੀ ਆ ਜੱਟ weapon ਦੇ ਬੋਰ ਦਾ
ਤੇਰੇ ਵੀ ਨੱਕ ਥੱਲੇ ਨੀ ਆਉਂਦਾ ਕੋਈ ਦਰਜੀ
ਊਂ ਨੀ ਬਹੁਤਾ ਬੋਲਦੇ ਆਹ ਸੰਗ ਮਾਰਦੀ
ਆਉਂਦੀ ਨਾਗ ਦੀ ਬੱਚੀ ਆ ਬਾਰਡਰ ਤੋਂ ਪਾਰ ਦੀ
ਫਿਰ ਲੀਡਰਾਂ ਵਾਂਗੂ ਨੀ ਗੱਲ ਡਿੱਗਣ ਦਿੰਦੇ
ਜਦੋਂ ਭੱਜੀ ਫਿਰੇ ਰਗਾਂ ਵਿਚ ਡਾਂਗ ਮਾਰਦੀ
ਓ ਮੁੰਡੇ ਦਰਾਮੇਆਣੇ ਜੇ ਘਰਾਂ ਦੇ ਚਰਚੇ
ਕਰਾਂਗੇ Age 25 ਚ 26 ਦੇ ਪਰਚੇ
ਬੋਲਿਰੋ 12 model modify ਕਰਕੇ
ਆਹ ਪੱਤਗੇ eye candy ਜੋ ਚੰਡੀਗੜ੍ਹ ਦੀ
ਗ਼ਬਰੂ ਦੀ ਉਂਗਲ ਤੇ ਸ਼ਹਿਰ ਹਿੱਲਦਾ
ਨੀ ਸੁਣਿਆ ਤੂੰ ਗਿੱਧੇ ਚ ਹਲਾਵੇਂ ਧਰਤੀ
ਪਿੱਕੀ ਆ ਜੱਟ weapon ਦੇ ਬੋਰ ਦਾ
ਤੇਰੇ ਵੀ ਨੱਕ ਥੱਲੇ ਨੀ ਆਉਂਦਾ ਕੋਈ ਦਰਜੀ

ਨਾਗਾਂ ਦੀ ਪੱਟੀ ਗੁੱਤ ਨਾਗ ਵੱਲ ਮਾਰ ਬਹਿ ਗਈ
ਓਹਦੇ ਤੋਂ ਬਚੇ ਝਾਂਜਰ ਕੰਨਾ ਚ ਕੁਜ ਕਹਿ ਗਈ
ਨਾ ਹਾਥ ਸੀ ਰਖਾਓਂਦਾ ਮੁੰਡਾ ਰੇਡਰ ਸੀ ਚੋਟੀ ਦਾ
ਨੀ ਪਾਲੇ ਵਾਂਗੂ ਆਖ ਤੇਰੀ ਹੰਦੇਆਂ ਤੋਂ ਲਹਿ ਗਾਯੀ
ਓ ਰਖ ਦਿੱਤਾ ਕੀਲ ਕੇ ਨੀ ਮੱਠੇ ਮੱਠੇ feel ਤੇ
ਬੁਲਾਗੀ ਜਿਹੜੀ ਅਖਾਂ ਵਿਚੋਂ ਸਾਤ ਸ੍ਰੀ ਅਕਾਲ ਨੀ
ਆ ਰਹਿੰਦੀਆਂ ਜੋ ਖੁਲੀਆਂ ਗੁਲਾਬੀ ਜਹੀ ਬੁੱਲੀਆਂ
ਤੂ Gucci ਜਹੇ ਗਬਰੂ ਨੂ ਹਸਕੇ ਨਾ ਟਾਲ ਨੀ
ਆ ਰਹਿੰਦੀਆਂ ਜੋ ਖੁਲੀਆਂ ਗੁਲਾਬੀ ਜਹੀ ਬੁੱਲੀਆਂ
ਤੂ Gucci ਜਹੇ ਗਬਰੂ ਨੂ ਹਸਕੇ ਨਾ ਟਾਲ ਨੀ

ਓਏ Amit

ਲਾ ਲਾ ਲਾਲਾ ਹੋਜੇ ਪੱਬ ਜਿਥੇ ਧਾਰੀਏ
ਨੀ ਵੈਲਿਆਂ ਦੇ ਗੁੱਟ ਬਾਹ ਮਾੜੇ ਦੀ ਫੜੀਏ
Decision ਆ ਚ guts ਤੇ ਰੱਬ ਦਿਲਾਂ ਚ
ਨੀ ਡੱਬਾ ਚ ਆ ਲੋਹਾ ਤੇ ਧੋਣਾਂ ਚ ਸਰੀਏ
ਫੋਕਾ ਨੀ ਵੈਰ ਪਾਲੀਦਾ ਨੀ ਜੱਟੀਏ
ਆਹ ਰੁਗਰ .45 ਦਾ ਨੀ ਜੱਟੀਏ
ਬਣੇ ਮਸਲਾ ਗ੍ਰਾਰੀ ਦਾ ਜੇ ਜੱਟੀਏ
ਤਾਂ ਇਹਦੀ ਓਥੇ ਘੁਮੰਮੇ ਜਿਥੇ ਸਾਡੀ ਅੜ੍ਹਦੀ

ਟੁੱਟੇ ਨਾ ਜਿਹੜੀ ਸੰਗ ਬਣੀ ਲਗਦੀ ਜਾਪਾਨ ਦੀ
ਗੁੱਸੇ ਚ ਟੇਢੀ ਤਕਨੀ ਆ feel ਤਾਲੀਬਾਨ ਦੀ
ਮਾਰ ਮਾਰ ਅੱਡੀਆਂ ਫਿਰੇ ਤੂੰ ਮਿੱਟੀ ਪੱਟ ਟੀ
ਤੇ ਗਬਰੂ ਦਾ ਰੋਬ ਹਿੱਕ ਪਾੜ੍ਹੇ ਅਸਮਾਨ ਦੀ
ਹੋ ਵੇਖੁ ਕਮ ਛਡ ਕੇ ਜ਼ਮਾਨਾ ਅਖਾਂ ਗੱਡ ਕੇ, yeah
ਸੂਟ'ਆਂ ਦੇ ਵੱਟ ਕਡ ਕੇ ਤੁਰੇਂਗੀ ਜਦੋਂ ਨਾਲ ਨੀ

ਚਿਰਾਂ ਤੋਂ ਮੁੰਡਾ ਸੰਘੇ ਆਲਾ ਆਉਂਦਾ ਟਾਲਦਾ
ਪ੍ਰੋਗਰਾਮ ਬਣੂ ਐਤਕੀਂ ਸਿਆਲ ਦਾ
ਹਾਏ ਵੱਟਲਾਂ ਤਿਆਰੀ ਤੋਂ ਵੀ ਮਾਝੇ ਆਲੀਏ
ਨੀ ਟਿੱਬਿਆ ਦੇ ਵਿਚ ਤੈਨੂੰ ਡੀਕੇ ਮਾਲਵਾ
ਪੱਟੀ ਤੋਂ ਪਟਿਆਲਾ ਬੰਦੇ ਸ਼ਹਿਰ ਹੋਣਗੇ
G Wagon ਆ ਨਾ road acquire ਹੋਣਗੇ
ਨੀ ਓਦੋਂ ਤੱਕ fire ਉੱਤੇ fire ਹੋਣਗੇ
ਤੂੰ ਪੈਰ ਕੋਰੇਵਾਲੇ ਨੀ ਜਦੋਂ ਤਾਈਂ ਧਰਦੀ
ਵੇ ਗਬਰੂ ਦੀ ਉਂਗਲ ਤੇ ਸ਼ਹਿਰ ਹਿੱਲਦਾ
ਨੀ ਸੁਣਿਆ ਤੋਂ ਗਿੱਧੇ ਚ ਹਲਾਵੇਂ ਧਰਤੀ
ਪਿੱਕੀ ਆ ਜੱਟ weapon ਦੇ ਬੋਰ ਦਾ
ਤੇਰੇ ਵੀ ਨੱਕ ਥੱਲੇ ਨੀ ਆਉਂਦਾ ਕੋਈ ਦਰਜੀ
Lyrics copyright : legal lyrics licensed by Lyricfind.
No unauthorized reproduction of lyric.

Comments for Patti Ton Patiala Gucci Gabhru lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the bulb
2| symbol to the left of the trash
3| symbol to the right of the envelope
grid grid grid
grid grid grid
grid grid grid