song lyrics / Amit Malsar / Pagol lyrics  | FRen Français

Pagol lyrics

Performer Amit Malsar

Pagol song lyrics by Amit Malsar official

Pagol is a song in Panjabi

ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ

Once again

ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ

Deep Jandu, Bohemia, J Statik on the beat (ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ)

ਮੰਗਦੀ ਸੀ ਓ ride ਏ ਦਿਲ ਵਿਚ ਕਿ hide ਏ
ਮਿੱਤਰਾਂ ਨੇ ਕਰ ਦਿਤੀ side ਏ ਚੱਲਦਾ ਨਾ bullshit ਨੀ
Same ਯਾਰ same ਸਾਡਾ time ਏ
ਪਿਹਲਾਂ ਵਾਂਗੂ peg ਹੁੰਦੇ rhyme ਏ
ਤੂੰ ਦਸ ਤੇਰੀ ਕਿਨੀ Shine ਏ ਯਾਦ ਸਾਡੀ ਕਰੇ Hit ਨੀ
ਮੁੜ ਦੇ ਨੀ ਪੰਛੀ ਜੋ fly ਹੋ ਗਾਏ, target ਸਾਡੇ ਤਾਂ sky ਹੋ ਗਾਏ
ਸੱਜੇ-ਖੱਬੇ ਉੱਤੇ ਥੱਲੇ ਖਡ਼ੇ ਹੋਕੇ ਯਾਰ ਚੱਲੇ, ਦੇਖੇਯਾ ਨਾ ਅੱਗੇ ਪਿਛੇ ਨੀ
ਗੱਡੀ ਚ play ਕਰੇ ਮੇਰੇ ਨੀ ਤੂੰ ਗਾਣੇ ਐਨੀ obsess ਹੋਗੀ ਨੀ
ਕਰਕੇ break ਨੀ ਤੁੰ ਜੱਟ ਨਾਲ ਯਾਰੀ ਹੁਣ ਕਾਹਤੋਂ impress ਹੋ ਗਈ ਨੀ
ਗੱਡੀ ਚ play ਕਰੇ ਮੇਰੇ ਨੀ ਤੂੰ ਗਾਨੇ ਐਨੀ obsess ਹੋਗੀ ਨੀ
ਕਰਕੇ break ਨੀ ਤੁੰ ਜੱਟ ਨਾਲ ਯਾਰੀ ਹੁਣ ਕਾਹਤੋਂ impress ਹੋ ਗਈ ਨੀ

ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ

So much ਕਰੇ ਸਾਨੂੰ phone ਨੀ, ਹੁਣ ਕਾਹਤੋਂ ਔਂਦਾ ਨਾ ਸੁਕੂਨ ਨੀ
ਕਿਥੇ ਗਏ ਤੇਰੇ ਚੰਨ moon ਨੀ, ਲਿਸ਼ਕੇ star ਸਾਡੇ ਨੀ
ਬੜੇ ਦਿਲਬਰ ਕੀਯੇ ਤੂਨੇ change ਹੈ, ਕਿਸਮਤ ਕਾ ਸਬ game ਹੈ
ਤੇਰੇ ਹੋਠੌ ਪੇ ਬਸ ਮੇਰਾ name ਹੈ, miss ਕਰਦੀ ਪਿਆਰ ਸਾਡਾ ਨੀ
ਰਾਹ ਬਸ ਨਵੇ invent ਹੋ ਗਾਏ, ਸਮਝੀ ਨਾ ਅਸੀ arrogant ਹੋ ਗਏ
Inch-inch, pinch-pinch ਕਰਕੇ ਤੂੰ ਗਈ ditch, ਆਈ ਬਸ pain ਹਿੱਸੇ ਨੀ
ਗੱਡੀ ਚ play ਕਰੇ ਮੇਰੇ ਨੀ ਤੂੰ ਗਾਣੇ ਐਨੀ obsess ਹੋਗੀ ਨੀ
ਕਰਕੇ break ਨੀ ਤੁੰ ਜੱਟ ਨਾਲ ਯਾਰੀ ਹੁਣ ਕਾਹਤੋਂ impress ਹੋ ਗਈ ਨੀ
ਗੱਡੀ ਚ play ਕਰੇ ਮੇਰੇ ਨੀ ਤੂੰ ਗਾਣੇ ਐਨੀ obsess ਹੋਗੀ ਨੀ
ਕਰਕੇ break ਨੀ ਤੁੰ ਜੱਟ ਨਾਲ ਯਾਰੀ ਹੁਣ ਕਾਹਤੋਂ impress ਹੋ ਗਈ ਨੀ

ਪਾਗਲ ਹੋਏ ਜਬ

ਗੱਡੀ ਚ ਤੇਰੇ ਨਾਲ ਦਿਸ੍ਦਾ ਸੀ ਮੈਂ
ਓਸੀ ਗੱਡੀ ਚ ਤੂੰ ਕੱਲੀ, ਹੁਣ speaker’ਆਂ ਚ ਮੈਂ
ਓਦੋਂ ਕਿਹੰਦੀ ਸੀ ਕੇ ਮੈਂ ਕੋਲੋ stress ਹੋ ਗਈ ਤੂੰ
ਹੁਣ ਮੈਂ ਨਈ ਤੇ ਮੇਰੇ ਨਾਲ obsess ਹੋ ਗਈ ਤੂੰ
ਪਰ ਹੁਣ ਗੱਡੀ ਚ ਤੂੰ ਜਿਨਿ ਵਾਰੀ play ਕਰੇ ਮੇਰੇ ਗਾਨੇ
ਤੇਰੇ ਦਿਲ ਤੇ ਕਿ ਬੀਤੇ, ਏ ਮੈਂ ਜਾਣਾ ਹੋਰ ਕੋਈ ਨੀ ਜਾਣੇ
ਕੀਤੀ ਯਾਰੀ break ਤੂੰ ਕਿਨੀ ਵੱਡੀ mistake
ਤੂੰ ਮੇਰਾ lifestyle ਹੁਣ ਕਦੀ ਆਕੇ ਦੇਖ ਤੂੰ
ਹੁਣ ਮੈਂ ਐਨਾ ਮਸ਼ੂਰ ਕਾਰਾਂ ਜੋ ਚਾਵਾਂ ਜ਼ਰੂਰ
ਮੈਨੂ follow ਕਰਨ fan, ਕਾਰਾਂ worldwide tour
ਹੁਣ ਮੇਰੀ ਯਾਦਾਂ ਤੇ ਤੈਨੂ ਨਈਓ ਕਾਬੂ, ਹੁਣ ਪਾਗਲ ਹੋਏ ਜਬ

ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
Lyrics copyright : legal lyrics licensed by Lyricfind.
No unauthorized reproduction of lyric.

Comments for Pagol lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the camera
2| symbol to the left of the clock
3| symbol to the right of the suitcase
grid grid grid
grid grid grid
grid grid grid