song lyrics / Amit Malsar / Libaas lyrics  | FRen Français

Libaas lyrics

Performer Amit Malsar

Libaas song lyrics by Amit Malsar official

Libaas is a song in Panjabi

ਬਿੱਲੋ ਬੱਗੇ ਬਿੱਲੇਯਾ ਦਾ ਕਿ ਕਰੇਗੀ
ਬੱਗੇ ਬੱਗੇ ਬਿੱਲੇਯਾ ਦਾ ਕਿ ਕਰੇਗੀ
ਬਿੱਲੋ ਬੱਗੇ ਬਿੱਲੇਯਾ ਦਾ ਕਿ ਕਰੇਗੀ
ਨੀ ਮੇਰਾ ਮਾਰਦਾ ਉਬਾਲੇ ਖੂਨ ਅੰਗ ਅੰਗ ਤੋਂ
ਹੋ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ

ਕਾਲਾ Suit ਪਾਵੇ ਜਦੋਂ ਲਗਦੀ ਆਂ ਕੇਹਰ
ਲੱਗੇ ਜ਼ੇਹਰ ਸਾਡੇ ਦਿਲ ਨੂ ਚੜਾਏਂਗੀ
Excuse me
ਚੱਕਦੀ ਏ ਅੱਖ ਫਿਰ ਤੱਕਦੀ ਆਂ
ਲਗਦਾ ਏ ਹੱਸ ਕੇ ਹੀ ਜਾਂਣ ਲੈ ਜਾਏਂਗੀ
ਬੋਹਤੇਆਂ ਪੜਾਕੂਆਂ ਦੇ ਹੋ ਗਏ ਧਿਆਨ
ਭੰਗ ਪਏ ਛਣਕਾਰੇ ਵੀਣੀ ਪਾਯੀ ਵੰਗ ਤੋਂ
ਹੋ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ

ਕਾਲੀ ਓ scooty ਉੱਤੋਂ ਕਾਲਾ ਤੇਰਾ laptop
ਕਾਲੇ ਕਾਲੇ ਕਾਲੇ ਤੇਰੇ ਵਾਲ ਨੀ
ਕਿੰਨੇਯਾ ਦੇ list ਚ ਦਿਲ ਰਿਹਿੰਦੇ ਤੋੜਨੇ
ਤੋ ਕਿੰਨੇ ਕ ਬਨੌਣੇ ਮਹੀਵਾਲ ਨੀ
ਤੁਰਦੀ ਨੇ pic ਇਕ ਕਰਕੇ click
Upload ਕਰ ਦਿੱਤੀ ਆ ਜੀ Samsung ਤੋਂ
ਹੋ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ

ਜੋਗੀ ਨੂ ਓ ਕਿਹੰਦੀ ਮੇਰਾ ਹਥ ਦੇਖ ਲੈ
ਹਥ ਕਾਹਣੂ ਦੇਖੁ ਜਿਹਨੇ ਮੂੰਹ ਦੇਖੇਯਾ
ਜੋਗੀ ਕਿਹੰਦਾ ਕੰਨੇਯਾ ਨੂ ਖਬਰ ਨਹੀ
ਨੈਨਾ ਨਾਲ ਗਯਾ ਮੇਰਾ ਦਿਲ ਛਹੇਕੇਯਾ
ਸਮਝ ਨੀ ਔਂਦੀ ਕਿਹੜੇ ਵੈਦ ਕੋਲੇ ਜਾਈ ਏ
ਕਦੋਂ ਮਿਲੂਗੀ ਨਿਜਾਤ ਫੋਕੀ ਫੋਕੀ ਖਂਗ ਤੋਂ
ਹੋ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਹਾਲੇ ਉਠੀ ਓ ਸੀ ਸੋ ਕੇ ਮੁੰਡੇ ਭਰਦੇ ਨੇ ਹੌਂਕੇ
ਲੋੜ ਹੀ ਨੀ ਪਤਲੋ ਨੂ make up ਦੀ
18 19 20 ਕੂੜੀ ਇੰਝ ਚੱਮਕੀ
ਉਤਰਦੀ ਜਾਂਦੀ ਜਿਵੇ ਕੰਜ ਸੱਪ ਦੀ
ਸੱਪ ਤੋਂ ਖਯਲ ਆਯਾ ਉਹਦੀ ਅਖ ਦਾ
ਬਚਨਾ ਔਖਾ ਆਏ ਜ਼ਹਿਰੀਲੇ ਡੰਗ ਤੋਂ
ਹੋ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਦੱਸ ਦੇ ਤੂੰ ਹੁਣ ਕਿ ਸੁਣੌਣੀ ਆਏ ਸਜ਼ਾ
ਕਿੱਤੇ ਮੇਰੇ ਇਸ਼੍ਕ਼ ਗੁਨਾਹ ਤੇ
ਮੇਰੇ ਪਿੰਡ ਔਣ ਦਾ ਜੇ ਪਜ ਚਾਹੀਦੈ
ਨੀ ਮੈਂ ਮੇਲਾ ਲਗਵਾ ਦੂੰ ਦਰਗਾਹ ਤੇ
ਮੱਥਾ ਟੇਕ ਜਾਯੀ ਨਾਲੇ ਸੌਰੇ ਦੇਖ ਜਾਯੀ
ਮੱਥਾ ਟੇਕ ਜਾਯੀ ਨਾਲੇ ਸੌਰੇ ਦੇਖ ਜਾਯੀ
ਨਾਲੇ ਛੱਕ ਲਯੀ ਪਕੌੜੇ ਜਿਹੜੇ ਬਣੇ ਭੰਗ ਤੋਂ
ਹੋ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
Lyrics copyright : legal lyrics licensed by Lyricfind.
No unauthorized reproduction of lyric.

Comments for Libaas lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the calculator
2| symbol at the bottom of the envelope
3| symbol at the bottom of the house
grid grid grid
grid grid grid
grid grid grid