song lyrics / Amit Malsar / Dead Mangde lyrics  | FRen Français

Dead Mangde lyrics

Performer Amit Malsar

Dead Mangde song lyrics by Amit Malsar official

Dead Mangde is a song in Panjabi

Quan music

ਹੋ ਬਣ ਦੇ ਨੇ ਜੱਜ ਸਾਲੇ ਮੇਰੀ life ਦੇ
ਪਰ ਬੋਲਦੇ ਨੀ ਮੂਹਰੇ ਮੇਰੀ gun wife ਦੇ
ਹੋ ਬਣ ਦੇ ਨੇ ਜੱਜ ਸਾਲੇ ਮੇਰੀ life ਦੇ
ਵੋ ਅੱਜ ਖੜ੍ ਦੇ ਨੀ ਮੂਹਰੇ gun wife ਦੇ
ਦਿਨ ਚ ਕਰਾ ਕੇ ਯ ਹਨੇਰਾ ਰੱਖਦੀ
ਬੋਲਦੀ ਨੀਂ ਸ਼ੇਰ ਜਿੱਦਾਂ ਜੇਰਾ ਰੱਖਦੀ
ਮੇਰੇ trigger ਦੇ shot ਥੱਲੇ ਆ ਜਾਨ ਨਾ
ਨੀਲੀ ਛੱਤ ਵਾਲੇ ਤੋਂ ਆ ਪੱਕਾ ਸ਼ੇਡ ਮੰਗਦੇ
ਰੀ ਤੂੰ ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ
ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ
ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ ਨੀ

ਹਲੇ ਬੜੇ hustler ਮੋਡਿਆਂ ਉੱਤੇ
ਤੇ ਕੰਮ ਨੀ ਕੌਈ ਤੇ ਹਰਾਮ ਰੱਖਿਆ
ਜਾਨ ਜਾਨ ਕਰਨੋ ਨਾ ਹਟਦਾ ਬਿੱਲੋ
ਜਿੰਨੇ ਜਿੰਨੇ ਸਾਡੀ ਵਾਲਾ ਜਾਮ ਚਾਖਿਆ
ਆਂਟੀ ਮੂੰਹ ਬੋਲੀ ਕੀਮਤ ਨੇ ਦੇਂ ਨੂ ਤਿਆਰ
ਬੱਸ ਬਦਲੇ ਚ ਚੋਬਰ ਦਾ head ਮੰਨਦੇ
ਰੀ ਤੂੰ ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ
ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ
ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ
ਕਾਮ ਸਾਰਾ ਮੇਰੀ ਅੱਖ ਦਾ
ਮੈਂ tension ਨਹੀਂ ਰੱਖਦਾ
ਏ ਅਜੇ ਵੀ ਨੇ ਬਦਲੇ ਦੀ ਦੂਰ ਵਿਚ ਨੀਂ
ਮੇਰਾ vision ਆ hit
ਏ ਨੇ ਨੀਤਾ ਵਲੋਂ shit
Oppo ਨਿਤ ਲਭਦੇ ਆ ਤੇਰੇ ਜੋੜ ਵਿਚ ਨੀਂ
Speak ਦਿੱਸਰ ਦੇ ਪਿਠ ਪਿੱਛੇ ਪਾੜਦੇ ਆ ਸੰਘ
ਪਰ ਮੂਹਰੇਯੋ ਦੀ ਮਾਰ ਕੇ ਸਲਾਮ ਲੰਘਦੇ
ਰੀ ਤੂੰ ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ
ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ
ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ ਨੀ

ਨੀ ਔਖੀ ਬੜੀ ਸੀਨੇਂ ਵਿਚ ਅਗੇ ਸੰਬੰਨੀ
ਮੈਂ ਤਾਹਿਓ ਲਿਖ ਲਿਖ ਪੇਪਰਾਂ ਨੂ ਫੂਕਦਾ ਫਿਰਾ
ਹੋ ਬੰਧ ਤੁੰਨਲਾ ਨੂ ਪਾੜ ਪਾੜ ਰਾਹ ਕਰਤੇ
ਤੇ ਵੰਗ ਨਿਫਥ੍ਰੀ ਸਟ੍ਰੀਤਾਂ ਉੱਤੇ ਸ਼ੂਕਦਾ ਫਿਰਾ
ਓ ਤੁਕ ਦੇ ਖਹਿਣਾ ਚਾਉਂਦੇ ਅੱਗ ਨਾਲ ਨੀਂ
ਰਹਿਓ ਵਾਕਿਫ ਮੰਡੀਰ ਜੱਟ ਠੱਗ ਨਾਲ ਨੀਂ
ਲੋਹੀ ਮੌਤ ਨੂ ਸ਼ੁਰੂ ਤੋਂ ਜਿੰਨੇ ਹੀਰ ਮਨਿਆਰੀ
ਨਾ ਵੇਚਦਾ ਕਾਲੀਰੇ ਬਹਿ ਬਾਜ਼ਾਰ ਝੰਗ ਦੇ
ਰੀ ਤੂੰ ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ
ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ
ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ (ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ)
Lyrics copyright : legal lyrics licensed by Lyricfind.
No unauthorized reproduction of lyric.

Comments for Dead Mangde lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the suitcase
2| symbol to the left of the thumbs up
3| symbol to the left of magnifying glass
grid grid grid
grid grid grid
grid grid grid