song lyrics / Amit Malsar / Dard Di Dawa Tu lyrics  | FRen Français

Dard Di Dawa Tu lyrics

Performer Amit Malsar

Dard Di Dawa Tu song lyrics by Amit Malsar official

Dard Di Dawa Tu is a song in Panjabi

ਤੈਨੂੰ ਕੀ ਦੱਸਾਂ ਮੇਰੇ ਲਈ ਕਯਾ ਤੂੰ
ਮੇਰੇ ਲਈ ਧੜਕਣ ਮੇਰੇ ਲਈ ਸਾਹ ਤੂੰ
ਤੈਨੂੰ ਕੀ ਦੱਸਾਂ ਮੇਰੇ ਲਈ ਕਯਾ ਤੂੰ
ਮੇਰੇ ਲਈ ਧੜਕਣ ਮੇਰੇ ਲਈ ਸਾਹ ਤੂੰ
ਹਾਏ ਦਿਲ ਤੂੰ ਜਾਨ ਤੂੰ ਦਰਦ ਦੀ ਦਵਾ ਤੂੰ
ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ
ਦਿਲ ਤੂੰ ਜਾਨ ਤੂੰ ਦਰਦ ਦੀ ਦਵਾ ਤੂੰ
ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ

ਸਾਗਰ ਵਰਗੀਆਂ ਗਹਿਰੀਆਂ ਅੱਖੀਆਂ
ਸੂਰਜ ਵਰਗਾ ਨਿੱਘ ਤੇਰਾ
ਜ਼ੁਲਫ ਸੁਨਹਿਰੀ ਸ਼ਾਮਾਂ ਵਰਗੀ
ਚਾਨਣ ਵਰਗਾ ਮੁਖ ਤੇਰਾ
ਸਾਗਰ ਵਰਗੀਆਂ ਗਹਿਰੀਆਂ ਅੱਖੀਆਂ
ਸੂਰਜ ਵਰਗਾ ਨਿੱਘ ਤੇਰਾ
ਜ਼ੁਲਫ ਸੁਨਹਿਰੀ ਸ਼ਾਮਾਂ ਵਰਗੀ
ਚਾਨਣ ਵਰਗਾ ਮੁਖ ਤੇਰਾ
ਹੈ ਪਹਾੜਾਂ ਦੀ ਠੰਡੀ ਹਵਾ ਤੂੰ
ਮੈਂ ਹਾਂ ਰਾਹੀ ਯਾਰਾ ਮੇਰਾ ਰਾਹ ਤੂੰ
ਹਾਏ ਦਿਲ ਤੂੰ ਜਾਨ ਤੂੰ ਦਰਦ ਦੀ ਦਵਾ ਤੂੰ
ਜਦ ਤਕ ਮੈਂ ਜੀਣਾ ਸੱਜਣਾ ਜੀਣ ਦੀ ਵਜ੍ਹਾ ਤੂੰ
ਦਿਲ ਤੂੰ ਜਾਨ ਤੂੰ, ਦਰਦ ਦੀ ਦਵਾ ਤੂੰ
ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ

ਦਿਲ ਤੂੰ ਜਾਨ ਤੂੰ, ਦਰਦ ਦੀ ਦਵਾ ਤੂੰ
ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ

ਜਲ ਰਿਹਾ ਹਾਂ ਅਬ ਬੁਝ ਜਾਣੇ ਨੂੰ ਦਿਲ ਕਰਤਾ ਹੈ
ਤੇਰੀ ਜ਼ੁਲਫੋਂ ਮੇਂ ਉਲਝ ਜਾਣੇ ਨੂੰ ਦਿਲ ਕਰਤਾ ਹੈ
ਦਿਲ ਕਰਤਾ ਹੈ ਤੁਝੇ ਕਰ ਲੂੰ ਮੈਂ ਕਰੀਬ ਇਤਨਾ
ਕੇ ਤੇਰੀ ਸਾਂਸੋਂ ਮੈਂ ਅਬ ਘੁੱਲ ਜਾਣੇ ਨੂੰ ਦਿਲ ਕਰਤਾ ਹੈ
ਦਿਲ ਦੇ ਵਿਚ ਦੇ ਦੇ ਥੋੜ੍ਹੀ ਜਿਹੀ ਥਾਂ ਤੂੰ
ਨਾ ਦੇ ਪਿੱਛੇ ਲਾ ਲੈ ਮੇਰਾ ਨਾਂ ਤੂੰ
ਹਾਏ ਦਿਲ ਤੂੰ ਜਾਨ ਤੂੰ, ਦਰਦ ਦੀ ਦਵਾ ਤੂੰ
ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ
ਦਿਲ ਤੂੰ ਜਾਨ ਤੂੰ, ਦਰਦ ਦੀ ਦਵਾ ਤੂੰ
ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ

ਦਿਲ ਤੂੰ ਜਾਨ ਤੂੰ, ਦਰਦ ਦੀ ਦਵਾ ਤੂੰ
ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ
Lyrics copyright : legal lyrics licensed by Lyricfind.
No unauthorized reproduction of lyric.

Comments for Dard Di Dawa Tu lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the star
2| symbol to the right of the bulb
3| symbol to the left of the television
grid grid grid
grid grid grid
grid grid grid