song lyrics / Amit Malsar / Daku × Fuck Em Al lyrics  | FRen Français

Daku × Fuck Em Al lyrics

Performer Amit Malsar

Daku × Fuck Em Al song lyrics by Amit Malsar official

Daku × Fuck Em Al is a song in Panjabi

ਹੋ ਗਯਾ ਕਾਰ ਦਿਲ ਤੋਂ ਮੈਂ escobar ਚੱਕੇਯਾ
ਦੱਸੋਂ ਕੀਹਨੇ ਪਿੰਜਰੇ ਚ ਸ਼ੇਰ ਡੱਕੇਯਾ
Big Stepperਆਂ ਨੇ ਚੱਕਣੇ step ਨੀ
ਤੇਰੇ ਸ਼ਿਅਰ ਵਿਚ ਖਾਲੀ ਕਰਨੀ ਕ੍ਲਿਪ ਨੀ
ਇਕ ਜੀਪ ਖੜੀ ਮੇਰੀ ਥਾਣੇ ਦੇ ਵਿਚ
ਬਦਲੇ ਦੀ ਮੈਂ ਦੋ ਲੈਣਾ
ਨੀ ਮੈਂ ਡਾਕੂ
ਨੀ ਮੈਂ ਡਾਕੂ ਇਕ ਨਂਬਰ ਦਾ ਹਾਂ
ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ
ਨੀ ਮੈਂ ਡਾਕੂ ਇਕ ਨਂਬਰ ਦਾ ਹਾਂ
ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ (ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ)
ਯਾਰ ਮੇਰੇ ਨਿਕਲੇ ਟ੍ਰੇਂਚ’ਆਂ ਚੋ
Game ਨਾ ਤੂ ਦੇਖੀ ਬੇਹਿਕੇ ਬੇਂਚ’ਆਂ ਤੋਂ
ਤੈਨੂ ਫਿਕਰ ਆ sold out show ਦੇ ਨੀ
ਮੈਨੂੰ ਜੇਲ ਚ ਬੈਠੇ bro ਦੇ ਨੀ
Hood ਤੇਰੀ ਮੈਨੂੰ ਹੀਰੋ ਮੰਨਦੀ ਆਏ ਨੀ
ਕਾਹਤੋਂ criminal ਕਿਹ ਕੇ ਭੰਡ’ਦੀ ਆਏ
Hood ਤੇਰੀ ਮੈਨੂੰ ਹੀਰੋ ਮੰਨਦੀ ਆਏ ਨੀ
ਕਾਹਤੋਂ criminal ਕਿਹ ਕੇ ਭੰਡ’ਦੀ ਆਏ
Impression ਐਂਨੀ ਤਕੜੀ ਕੇ
ਪਿਹਲੀ ਤੱਕਣੀ ਦੇ ਵਿਚ ਮੋਹ ਲੈਣਾ
ਨੀ ਮੈਂ ਡਾਕੂ, Amit
ਨੀ ਮੈਂ ਡਾਕੂ ਇਕ ਨਂਬਰ ਦਾ ਹਾਂ, Malsar
ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ
ਨੀ ਮੈਂ ਡਾਕੂ ਇਕ ਨਂਬਰ ਦਾ ਹਾਂ
ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ

ਓ ਦਿਲ ਦਾ ਨੀ ਮਾੜਾ
ਬਦਲੇ ਜੋ ਦੇਖ ਕੇ ਮਾਹੋਲ
Fuck Em All Fuck Em All
ਲੰਡੂਆ ਦੀ ਚਕਣੀ ਨੀ call
Fuck Em All Fuck Em All

ਬਦਲੇ ਜੋ ਦੇਖ ਕੇ ਮਾਹੋਲ ਯੈ
Fuck Em All Fuck Em All
ਲੰਡੂਆ ਦੀ ਚਕਣੀ ਨੀ call
Fuck Em All Fuck Em All
ਓ ਜੀਤ ਕੇ ਯਕੀਨ
ਸਾਲੇ ਓਲੋ ਕਰ ਜਾਂਦੇ ਨੇ
ਫੈਦੇ ਫੁਦੇ ਲੈਕੇ
Unfollow ਕਰ ਜਾਂਦੇ ਨੇ

ਕਲਜੁਗ ਦੌਰ ਆਏ
ਜੁਬਾਣਾ ਹੋਯਨ ਆਈਆ
ਥੂਕ ਥੂਕ ਆਪ ਹੀ
Swallow ਕਰ ਜਾਂਦੇ ਨੇ

ਓ ਪਿਛੋਂ ਉਸ੍ਤਾਦ
ਪਿਹਲਾ fan ਹੁੰਦੇ ਕਾਸਤੋ
ਮੇਡ ਦੇ ਜਾਨਣੇ ਉੱਤੋਂ
ਮੇਂ ਹੁੰਦੇ ਕਾਸਤੋ

ਕਰੀ ਗੱਲ ਉੱਤੇ
ਕ੍ਯੋਂ stand ਨਾਯੋ ਰਖਦੇ
ਭਜਨਾ ਹੀ ਹੁੰਦਾ
ਫੇਰ sign ਹੁੰਦੇ ਕਾਸਤੋ

ਹੋ ਸਕਦਾ ਨੀ ਠੱਗ
ਜੋ ਕੋਈ ਮਤੇ ਤੇ ਲਕੀਰਾ ਨੇ ਭਾਈ ਕਿਹਕੇ ਧੋਖੇ
ਸਾਲੇ ਮਰਿਯਾ ਜ਼ਮੀਰਾ ਨੇ

ਗੋਤ ਲਾਕੇ ਹੋਣ ਨਾ
Prove ਖੰਦਨੀ ਆ
ਪੌਂਦੇ ਆ brand ਉਂਝ
ਅੰਦਰੋਂ ਤਾਂ ਲੀੜਾ ਨੇ

ਇਕ ਮੇਰਾ ਹੀ ਬਣਾਯਾ
ਕਿਹੰਦਾ hit ਹਾ ਮੈਂ ਗੀਤਾ ਚ
ਦੂਜਾ ਝੂਠ ਕਿਹੰਦਾ
ਮੇਰਾ ਤੋੜ ਨੀ ਮੇਰਾ beat’ਆਂ ਚ

ਦੋਨੋ ਕਰ ਦਿੱਤੇ
ਸਾਲੇ fuck off life ਚੋ
Hit ਤੋਂ ਕਿ ਲੈਣਾ
ਸਾਲੇ ਦੋਗ੍ਲੇ ਆਏ ਨੀਤਾ ਚ

ਨੀ ਮੈਂ ਡਾਕੂ
ਨੀ ਮੈਂ ਡਾਕੂ ਇਕ ਨਂਬਰ ਦਾ ਹਾਂ, ਓਏ Amit
ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ
ਨੀ ਮੈਂ ਡਾਕੂ ਇਕ ਨਂਬਰ ਦਾ ਹਾਂ
ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ ਨੀ ਮੈਂ ਡਾਕੂ
Lyrics copyright : legal lyrics licensed by Lyricfind.
No unauthorized reproduction of lyric.

Comments for Daku × Fuck Em Al lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the target
2| symbol at the top of the clock
3| symbol at the top of the helmet
grid grid grid
grid grid grid
grid grid grid