song lyrics / Amit Malsar / Born To Shine lyrics  | FRen Français

Born To Shine lyrics

Performer Amit Malsar

Born To Shine song lyrics by Amit Malsar official

Born To Shine is a song in Panjabi

ਲਾ ਲਾ ਲਾ
ਲਾ ਲਾ ਲਾ
Desi Crew , Desi Crew , Desi Crew
ਹੋ ਪੱਕੀ ਸਾਡੀ ਏਕ ਆ ਪੇਛਾਣ ਪਤਲੋ
Circle ਛੋਟਾ ਗੱਲ ਬਾਤ ਵੱਡੀ ਏ
ਏਕ ਪਿਛੇ ਲਗਦੀ ਆ 7 zero ਆਂ
ਐਡੇ ਮੁੱਲ ਆਲੀ ਜੱਟ ਕੋਲ ਗੱਡੀ ਐ
Dosanjh ਆਂ ਆਲਾ ਨਾਮ ਦਿਲਾਂ ਉੱਤੇ ਲਿਖੇਯਾ
ਖਾਸਾ ਜ਼ੋਰ ਲਗ ਜੁ ਮਿਟਾਉਣ ਵਾਸ੍ਤੇ
Yeah
ਹੋ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ
ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ
ਲਾ ਲਾ ਲਾ
ਲਾ ਲਾ ਲਾ
ਹੋ ਖੜ੍ਹੇ ਪੈਰ time ਤੇ ਨਬੇਡ ਦਿੰਨੇ ਆ
ਰਖੇਯਾ ਨੀ ਹਿਸਾਬ ਕਦੇ ਬਾਕੀ ਕਿਸੇ ਨਾਲ
ਹੋਕੇ ਜਜ਼ਬਾਤੀ ਭਾਂਵੇਂ ਹਾਰ ਜਾਈ ਦੇ
ਜਿੱਤੇ ਨਹੀਂ ਓ ਕਰਕੇ ਚਲਾਕੀ ਕਿਸੇ ਨਾਲ
ਹੋਕੇ ਜਜ਼ਬਾਤੀ ਭਾਂਵੇਂ ਹਾਰ ਜਾਈ ਦੇ
ਜਿੱਤੇ ਨਹੀਂ ਓ ਕਰਕੇ ਚਲਾਕੀ ਕਿਸੇ ਨਾਲ
ਰੁਸੀ ਵੀ ਮਸ਼ੂਕ਼ ਤਾਂ ਮਨਾਈ ਜਾਂਦੀ ਨੀ
ਸਾਲੇ ਫਿਰਦੇ ਆ ਜੱਗ ਪਿਛਹੇ ਲੌਂ ਵਾਸ੍ਤੇ
ਹੋ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ
ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ
ਚਕ ਕੇ ਪਹੁਚਾ ਤੁਰਨ ਵਾਲ਼ੀਏ
ਤਾਕੀ ਤਾਕੀ ਸੁੱਨਣ ਵਾਲ਼ੀਏ
ਟੇਡਾ ਟੇਡਾ ਤਕੇ ਕਾਸ ਤੋਂ
ਨੀ Purse ਚ Pistol ਰਖੇ ਕਾਸ ਤੋਂ
ਨੀ Purse ਚ Pistol ਰਖੇ ਕਾਸ ਤੋਂ
ਹੋ ਤੇਰੇ ਉੱਤੇ ਆਯਾ ਸਾਡਾ ਦਿਲ ਪਤਲੋ
ਚਲ ਦੋਵੇ ਕਰਦੇ ਆਂ chill ਪਤਲੋ
ਹੋ ਵਿਗੜੇ ਹੋਏ ਜੱਟ ਵੱਲੋਂ ਧੰਨਵਾਦ ਨੀ
ਮੇਰੀ ਜ਼ਿੰਦਗੀ ਨੂ ਜ਼ਿੰਦਗੀ ਬਨੌਂਣ ਵਾਸ੍ਤੇ
Yeah!
ਹੋ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ
ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ
ਲਾ ਲਾ ਲਾ
ਲਾ ਲਾ ਲਾ
ਹੋ ਕ੍ਰਿਪਾ ਬਾਬੇ ਦੀ ਕਮ ਲੋਟ ਜੱਟੀਏ
ਆਏ ਸਾਲ DJ ‘ਆਂ ਤੇ ਜੱਟ ਗਜਦੇ
ਬਾਕੀਆਂ ਦੇ ਨਾਲੋ ਸਾਡਾ ਫਰ੍ਕ ਬੜਾ
ਭਰ ਕੇ ਲਫੇੜੇ ਵਾਂਗੂ ਗੀਤ ਵੱਜਦੇ
Difference ਬਾਕਿਯਨ ਤੋਂ ਬੜਾ ਜੱਟੀਏ
ਭਰ ਕੇ ਲਫੇੜੇ ਵਾਂਗੂ ਗੀਤ ਵਜਦੇ
TV ‘ਆਂ ਦੇ ਨਾਲ ਤਾਂ ਨੀ ਕਮ ਚੱਲੇਯਾ
ਰਖੇ ਭਾਂਬੜ ਮੈਂ ਦੁਨੀਆ ਮਚੋਨ ਵਾਸ੍ਤੇ
Yeah
ਹੋ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ
ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ

ਤੇਰੇ ਜਚਦਾ ਏ ਕਾਲਾ ਕਾਲਾ suit ਜੱਟੀਏ
ਮੇਰੇ ਕਿਹਣ ਉੱਤੇ ਕਦੇ ਕਦੇ ਪਾ ਲੇਯਾ ਕਰ
ਚਕਵੇਂ ਹੁੰਦੇ ਆ ਪਾਵੇ ਗੀਤ Maan ਦੇ
ਦੁਨਿਯਾ ਤੋਂ ਚੋਰੀ ਚੋਰੀ ਲਾ ਲੇਯਾ ਕਰ
ਚਕਵੇਂ ਹੁੰਦੇ ਆ ਪਾਵੇ ਗੀਤ Maan ਦੇ
ਦੁਨਿਯਾ ਤੋਂ ਚੋਰੀ ਚੋਰੀ ਲਾ ਲੇਯਾ ਕਰ
ਮੈਂ ਤੇਰੀ ਸ਼ਿਅਰ ਦੀਆਂ ਕੁੜੀਆਂ ਨੂ ਘੈਂਟ ਲਗਦਾ
ਕਾਲਿਆ ਨੇ ਜੱਟ ਨੀ ਵਿਹੌਣ ਵਾਸ੍ਤੇ
Yeah! ਹੋ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ
ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ
ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ
Lyrics copyright : legal lyrics licensed by Lyricfind.
No unauthorized reproduction of lyric.

Comments for Born To Shine lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the camera
2| symbol to the right of the television
3| symbol to the left of the target
grid grid grid
grid grid grid
grid grid grid