song lyrics / Amit Malsar / Black Effect lyrics  | FRen Français

Black Effect lyrics

Performer Amit Malsar

Black Effect song lyrics by Amit Malsar official

Black Effect is a song in Panjabi

It's Desi Crew
With Jordan Sandhu on the beat, yeah

Desi Crew, Desi Crew
Desi Crew, Desi Crew

ਰਗਾ ਬੈਠੀਯਾ ਤਿਆਰ ਨਾਲ ਖੜੇ ਗੋਰੀਏ
Inform ਕਰੀ ਕੰਡ ਜਿਹਦੇ ਲੜੇ ਗੋਰੀਏ
ਰਗਾ ਬੈਠੀਯਾ ਤਿਆਰ ਨਾਲ ਖੜੇ ਗੋਰੀਏ
Inform ਕਰੀ ਕੰਡ ਜਿਹਦੇ ਲੜੇ ਗੋਰੀਏ
ਲਾਲ ਲਾਲ ਆਂਖਾਂ ਚਾਲ ਜੱਟਾਂ ਆਲੀ ਰਖਾ
ਕੱਡੇ ਜਾਂਣ ਜਿਹਨੂ ਤਕੇ ਤੇਰੇ ਰੋਜ ਕ਼ਤਲ ਦੋ ਪੱਕੇ
ਤੂ ਅੱਖ ਦੱਬ ਕੇ ਦਿਖਾਤੀ ਪਤਲੋ
ਦੱਬ ਕੇ ਦਿਖਾਤੀ ਪਤਲੋ
ਤੇ ਮਿਠਾ ਮਿਠਾ ਤੂ ਹੱਸ ਕੇ
ਸਾਡੀ ਨਾਗਣੀ ਚਲਾਤੀ ਪਤਲੋ
ਮਿਠਾ ਮਿਠਾ ਤੂ ਹੱਸ ਕੇ
ਸਾਡੀ ਨਾਗਣੀ ਚਲਾਤੀ ਪਤਲੋ
ਮਿਠਾ ਮਿਠਾ ਤੂ ਹੱਸ ਕੇ

ਸੋਹਣਿਓ ਇੱਕ ਗੱਲ ਹੋਰ

ਨਖਰਾ ਤੇਰਾ ਚੁਸ੍ਤ ਰਾਕਾਨੇ
Tattoo ਰਖੇ ਗੂਪਤ ਰਕਾਨੇ
ਤੈਨੂ ਦੇਖ ਕੇ ਛਾਲ ਮਾਰਦੇ
ਅੰਤ ਆਂ ਦਾ ਜੋ ਸੁਸਤ ਰਕਾਨੇ
ਸੂਟ Blacky ਸੱਪ ਨਾਲ ਦਾ
ਰੰਗ ਸਾਂਵਲਾ ਜੱਟ ਨਾਲ ਦਾ
ਬੜੇ ਪਏ ਆ ਸੰਧ ਡਿੱਗੀ ਵਿਚ
ਕੋਈ ਨਾ ਤੇਰੀ ਅੱਖ ਨਾਲ ਦਾ
ਤੂ ਦਿਲ ਚੋਬਰਾ ਦੇ ਜਿੱਤ ਲਏ ਆ
ਚੋਬਰਾ ਦੇ ਜਿੱਤ ਲਏ ਆ
ਨਿਕਲੀ ਏ ਬਣ ਤਿੱਤਲੀ
ਤੇ ਜੱਟ ਗੇੜੀਆਂ ਤੇ ਨਿਕਲੇ ਆ
ਨਿਕਲੀ ਏ ਬਣ ਤਿੱਤਲੀ
ਤੇ ਜੱਟ ਗੇੜੀਆਂ ਤੇ ਨਿਕਲੇ ਆ
ਤੂੰ ਨਿਕਲੀ ਏ ਬਣ ਤਿੱਤਲੀ

Laying low, we're chillin'
Got a black Bentley, yo, it's tinted
Got to Monaco, we party, we sinnin'
Honey, our time fly when we in it
Take it on my level, I'ma give it to you all night, all night
You could be so cool, you could be so fine, so fine

ਪੱਟ ਕੇ ਗੋਰੀ ਗੋਰੀ ਰਖੀ
Sugarcane ਦੀ ਬੋਰੀ ਰਖੀ
ਫਕਰ ਬੰਦਾ ਲਯਾ ਗਲ ਨੂ
ਫੁਕਰੇ ਵਾਸ੍ਤੇ ਗੋਲੀ ਰਖੀ
ਓ ਦੱਸ ਪਤੰਦਰ ਬੁੜਕੇ ਕਿਹ੍ੜਾ
Coca Cola ਡਾਂਗ ਤੇ ਡੇਰਾ
ਦੇਖੀ ਖੜਾ ਬਠਿੰਡੇ ਆਲਾ
ਦਿੰਦਾ ਰਿਹੰਦਾਮੁੱਛ ਨੂੰ ਗੇੜਾ
ਲੱਗੀ ਟੌਰ ਉੱਤੇ ਰੀਝ ਮਿੱਠੀਏ
ਟੌਰ ਉੱਤੇ ਰੀਝ ਮਿੱਠੀਏ
ਨੀ ਤੇਰੇ ਤਿਖੇ ਚਿਰ ਵਰਗੀ
ਜੱਟ ਰਖਦੇ ਕਰੀਜ਼ ਮਿੱਠੀਏ
ਨੀ ਤੇਰੇ ਤਿਖੇ ਚਿਰ ਵਰਗੀ
ਜੱਟ ਰਖਦੇ ਕਰੀਜ਼ ਮਿੱਠੀਏ
ਨੀ ਤੇਰੇ ਤਿਖੇ ਚਿਰ ਵਰਗੀ

ਸੋਨੀਆ ਤੇਰੀ ਵੀ ਗੱਲ ਬਾਤ ਆ

ਲੋਕਿ ਕਿਹਣਗੇ ਕੌਣ ਆ ਗਯਾ
ਉਂਚੀ ਕਰਕੇ ਧੌਣ ਆ ਗਯਾ
ਦੋ ਦਿਨ ਖੁਲ ਨਾ ਜਾਂ ਨੀ ਮਿੱਠੀਏ
ਜੇ ਜੱਟ ਤੇਰੇ Town ਆ ਗਯਾ
ਤੂ ਜਿਲਕਾ ਜੱਟ ਗੰਗੋ ਜੱਟੀਏ
ਥੱਲੇ ਆ Mustango ਜੱਟੀਏ
ਸੰਧੂ ਤੇ ਕਪਤਾਨ ਦੋਹਾ ਦਾ
ਮਾਝਾ ਮਾਲਵਾ ਕਂਬੋ ਜੱਟੀਏ
ਓ ਵੇਖ ਗੇਮ ਚ ਦੇਹਾਤੀ ਪਤਲੋ
ਗੇਮ ਚ ਦੇਹਾਤੀ ਪਤਲੋ
ਦੋਵੇ ਜਾਂਦੀਆਂ ਨੀ ਛੱਡਿਆ
ਇਕ ਤੂ ਤੇ ਗ੍ਲਾਸੀ ਪਤਲੋ
ਦੋਵੇ ਜਾਂਦੀਆਂ ਨੀ ਛੱਡਿਆ
ਇਕ ਤੂ ਤੇ ਗ੍ਲਾਸੀ ਪਤਲੋ
ਦੋਵੇ ਜਾਂਦੀਆਂ ਨੀ ਛੱਡਿਆ
Lyrics copyright : legal lyrics licensed by Lyricfind.
No unauthorized reproduction of lyric.

Comments for Black Effect lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the calculator
2| symbol to the right of the target
3| symbol to the left of the thumbs up
grid grid grid
grid grid grid
grid grid grid