song lyrics / Amit Malsar / Asla lyrics  | FRen Français

Asla lyrics

Performer Amit Malsar

Asla song lyrics by Amit Malsar official

Asla is a song in Panjabi

ਹੋ ਇਕ ਪਾਸੇ ਆ ਪ੍ਯਾਰ
ਦੂਜੇ ਪਾਸੇ ਮੇਰੇ ਵੈਰ ਨੀ
ਹੋ ਪਿੰਡੋਂ ਨਿਕਲਣ ਤਾਂ ਪਿਹਲਾਂ
ਬਿੱਲੋ ਔਂਦਾ ਤੇਰਾ ਸ਼ਿਅਰ ਨੀ
ਸੇਫ੍ਟੀ ਲਾਯੀ ਭੁੱਲੇ ਹਥਿਯਾਰ ਰਖਨੇ
ਕਾਧਕੇ ਤੂ ਲੈਇਗੀ ਮੇਰੀ ਰੂਹ ਬਲੀਏ
ਹੋ ਲੋਕਿ ਜਿਹਦੇ ਉੱਤੇ
ਅਸਲਾ ਨੇ ਤਾਣੀ ਫਿਰਦੇ
ਓਹਨੂ ਅਸਲੇ ਚੋ ਦਿਖਦੀ
ਆਂ ਤੂ ਬਲੀਏ
ਜਿਹਦੇ ਉੱਤੇ
ਅਸਲਾ ਨੇ ਤਾਣੀ ਫਿਰਦੇ
ਓਹਨੂ ਅਸਲੇ ਚੋ ਦਿਖਦੀ
ਆਂ ਤੂ ਬਲੀਏ
ਜਿਹਦੇ ਉੱਤੇ
ਅਸਲਾ ਨੇ ਤਾਣੀ ਫਿਰਦੇ
ਓਹਨੂ ਅਸਲੇ ਚੋ ਦਿਖਦੀ
ਆਂ ਤੂ ਬਲੀਏ
ਜਿਹਦੇ ਉੱਤੇ
ਅਸਲਾ ਨੇ ਤਾਣੀ ਫਿਰਦੇ
ਓਹਨੂ ਅਸਲੇ ਚੋ ਦਿਖਦੀ
ਛੱਡ ਪਰਧਾਨਗੀ ਨੀ
ਪ੍ਯਾਰ ਵੇਲ ਰਾਹਾਂ ਤੇ
ਗੱਬਰੂ ਦਾ ਧਦਕੇ ਨੀ
ਦਿਲ ਤੇਰੇ ਸਾਹਾਂ ਤੇ
ਛੱਡ ਪਰਧਾਨਗੀ ਨੀ
ਪ੍ਯਾਰ ਵੇਲ ਰਾਹਾਂ ਤੇ
ਗੱਬਰੂ ਦਾ ਧਦਕੇ ਨੀ
ਦਿਲ ਤੇਰੇ ਸਾਹਾਂ ਤੇ
ਹੋ ਜਿਹਦਾ ਵੇਲੀਆ ਤੋਂ
ਡੱਕੇਯਾ ਨਾ ਰਾਹ ਜਾਂਦਾ ਸੀ
ਓਹੋ ਟਪਦਾ ਨਾ ਹੁੰਨ ਤੇਰੀ
ਰੂਹ ਬਲੀਏ
ਹੋ ਲੋਕਿ ਜਿਹਦੇ ਉੱਤੇ
ਅਸਲਾ ਨੇ ਤਾਣੀ ਫਿਰਦੇ
ਓਹਨੂ ਅਸਲੇ ਚੋ ਦਿਖਦੀ
ਆਂ ਤੂ ਬਲੀਏ
ਜਿਹਦੇ ਉੱਤੇ
ਅਸਲਾ ਨੇ ਤਾਣੀ ਫਿਰਦੇ
ਓਹਨੂ ਅਸਲੇ ਚੋ ਦਿਖਦੀ
ਆਂ ਤੂ ਬਲੀਏ

ਮੌਤ ਚਹਾਵੇਈਂ ਬੈਠਾ
ਬਿੱਲੋ ਲਗਦੀ ਹਨ ਖੈਰ ਨੀ
ਨਿਕਲਦੇ ਜਾਂਦੇ ਵੈਲਪੁਨੇ
ਜੋ ਵੀ ਪੈਰ ਨੀ
ਜਿਹਦਾ ਤੇਰੇ ਵੱਲ ਤੱਕੂ
ਮੈਲੀ ਅੱਖ ਨਾਲ ਨੀ
ਓ ਲਯੀ ਮੌਤ ਦਾ ਬਣਯੀ
ਬੈਠਾ ਖੂਹ ਬਲੀਏ
ਹੋ ਲੋਕਿ ਜਿਹਦੇ ਉੱਤੇ
ਅਸਲਾ ਨੇ ਤਾਣੀ ਫਿਰਦੇ
ਓਹਨੂ ਅਸਲੇ ਚੋ ਦਿਖਦੀ
ਆਂ ਤੂ ਬਲੀਏ
ਹੋ ਲੋਕਿ ਜਿਹਦੇ ਉੱਤੇ
ਅਸਲਾ ਨੇ ਤਾਣੀ ਫਿਰਦੇ
ਓਹਨੂ ਅਸਲੇ ਚੋ ਦਿਖਦੀ ਆਂ ਤੂ ਬਲੀਏ
ਹੋ ਲੋਕਿ ਜਿਹਦੇ ਉੱਤੇ
ਅਸਲਾ ਨੇ ਤਾਣੀ ਫਿਰਦੇ
ਓਹਨੂ ਅਸਲੇ ਚੋ ਦਿਖਦੀ ਆਂ ਤੂ ਬਲੀਏ
ਹੋ ਲੋਕਿ ਜਿਹਦੇ ਉੱਤੇ
ਅਸਲਾ ਨੇ ਤਾਣੀ ਫਿਰਦੇ
ਓਹਨੂ ਅਸਲੇ ਚੋ ਦਿਖਦੀ ਆਂ ਤੂ ਬਲੀਏ
ਤੇਰੇ ਅੜੀ ਬੈਠਾ ਦਿਲ ਖੋਰੇ ਕਯੋ ਨੀ
Micheal ਦੇ ਲੇਖਾ ਚ ਲਿਖੀ ਆ ਬੱਸ ਤੂੰ ਨੀ
ਓਸੇ ਵੇਕੱਲੇ ਧਰਤੀ ਚੋ ਪੈਰ ਨਿਕਲੇ
ਜਦੋ ਗੱਲ ਨਾ ਕਰੇ ਤੂੰ ਬਾਲੀਏ
ਹੋ ਲੋਕਿ ਜਿਹਦੇ ਉੱਤੇ
ਅਸਲਾ ਨੇ ਤਾਣੀ ਫਿਰਦੇ
ਓਹਨੂ ਅਸਲੇ ਚੋ ਦਿਖਦੀ ਆਂ ਤੂ ਬਲੀਏ
ਹੋ ਲੋਕਿ ਜਿਹਦੇ ਉੱਤੇ
ਅਸਲਾ ਨੇ ਤਾਣੀ ਫਿਰਦੇ
ਓਹਨੂ ਅਸਲੇ ਚੋ ਦਿਖਦੀ ਆਂ ਤੂ ਬਲੀਏ
ਅਸਲਾ ਨੇ ਤਾਣੀ ਫਿਰਦੇ
ਓਹਨੂ ਅਸਲੇ ਚੋ ਦਿਖਦੀ ਆਂ ਤੂ ਬਲੀਏ
Lyrics copyright : legal lyrics licensed by Lyricfind.
No unauthorized reproduction of lyric.

Comments for Asla lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cloud
2| symbol to the left of the trash
3| symbol at the top of the clock
grid grid grid
grid grid grid
grid grid grid