song lyrics / Amit Malsar / 12 Bande lyrics  | FRen Français

12 Bande lyrics

Performer Amit Malsar

12 Bande song lyrics by Amit Malsar official

12 Bande is a song in Panjabi

Cheetah
Varinder Brar

ਹੋ ਸ਼ਾਂਤੀ ਜਿਹੀ ਹੁੰਦੀ ਬਿੱਲੋ ਸਾਡੇ ਅਔਣ ਤੇ
ਬਸ ਮੌਤ ਹੀ ਮਿਲੇ ਸਾਨੂ ਹਥ ਪੌਣ ਤੇ
ਨੀ ਓਹਦਾ ਜਨਹਿਤ ਵਿਚ ਜਾਰੀ ਕਿੱਤਾ ਸਰਕਾਰ ਨੇ
ਨੀ ਲਾਯੀ ਪਾਬੰਦੀ ਹੋਯੀ ਏ ਸਾਡੇ ਵਾਂਗੂ ਜੇਓਂਣ ਤੇ
ਦੇਖੁ ਹਥ ਕਿਹਦਾ ਪਾਔ ਬਿੱਲੋ ਮੇਰੀ ਜਾਂਣ ਨੂ
ਤੂ ਬਸ ਇਕ ਵਾਰੀ ਆਕੇ ਖੜ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਨਾ ਮਾੜਿਆਂ ਨਾਲ ਯਾਰੀ ਨਾ ਹੀ
ਮਾੜਿਆਂ ਨਾਲ ਬਿੱਲੋ ਵੈਰ ਰਖਾ
ਤੁੱਸੀ ਕਿਹੜਾ ਸਾਲੇ ਲਗਦੇ
ਜੋ ਤੁਹਾਡੀਖੈਰ ਰਖਾ
ਬਾਪੂ ਮੇਰੇ ਉੱਤੇ ਰਖੇ ਨੀ
ਮੈਂ ਰੋਹਬ ਤੇਰੇ ਸ਼ਿਅਰ ਰਖਾ
ਮਾੜੀਆਂ ਕੰਮਾਂ ਲਯੀ
ਪਿੰਡ ਵਾਲੀ ਬਿੱਲੋ ਨਿਹਰ ਰਾਖਾ
ਖੇਤ ਖੁਤ ਪੰਗਾ ਪੈ ਜਾਏ ਇਸ ਵਾਸ੍ਤੇ ਨੀ
ਡੱਬੇ 3 – 4 ਕੱਟੇ ਬਿੱਲੋ ਵਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਹੋ ਕੱਮ ਸਾਡੇ ਕਾਲੇ ਭਾਵੇ
ਚਿੱਟੀ ਗੱਡੀ ਨੂ ਕਾਂਪਾਉਂਡ ਰਖਾ
ਲੋਕਾਂ ਦੀ ਜਿਥੇ ਮੁੱਕੇ
ਓਹਦੋ ਅੱਗੇ ਪਹੁੰਚ ਰਖਾ
ਇਕ ਜੇਬੀ ਬੀਕਾਨੇਰੀ ਦੂਜੀ ਜੇਬੀ ਰੌਂਦ ਰਖਾ
ਜੇ ਓ ਜਾਵੇ ਆਪ ਬੰਦੇ ਓ ਜੇ surround ਰਖਾ
ਓਹਦਾ ਸਿਰ ਸੁਰ ਖੋਲੇਯਾ ਨੀ ਬੜੇ ਜੱਟ ਨੇ
ਪਰ ਦਿਲਾ ਮੈਂ ਖੋਲਾ ਕਿਸੇ ਰੁੱਣ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ

2 ਨਂਬਰ ਦੇ ਧੰਦੇ 2 ਨਂਬਰ ਹੀ ਗੱਡੀ ਹੈ
ਪਿਹਲੇ ਤੇ ਯਾਰ ਦੂਜੇ ਨਂਬਰ ਤੇ ਨਡੀ ਏ
ਗਯਾ ਨੀ ਨਿਸ਼ਾਨ ਜਿਹਦੇ ਸਾਡੀ ਕੇਰਾ ਵੱਜੀ ਏ
ਪਿਹਲਾ ਤੋੜ ਦੇ ਗੁਰੂਰ ਫੇਰ ਤੋੜ ਦੇ ਨੇ ਹੱਡੀ
ਲੋਗ ਐਰੇ ਗੈਰੇ ਨਾਲ ਨੀ compare ਕਰਦੇ
ਨੀ ਮੇਰੀ ਕਲਾਮ ਨੂ ਤੋਲਦੇ ਆ gun ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ

ਜਿਹਦੇ ਪੁਰ੍ਖੇਯਾ ਨੇ ਕਿੱਤੀ ਸਰਦਾਰੀ ਹੋਵੇ
ਓਹਨੇ fame ਲਯੀ ਕਿ ਕਿਸੇ ਦਾ ਬਨਣਾ ਸਿਪਾਹੀ ਆ
ਲੋਕਿ ਕਿਹੰਦੇ ਸਾਨੂ ਹੋਰ ਤਾ ਕੁਛ ਪਤਾ ਨਹੀ
ਪਰ ਵਰਿੰਦਰ ਬਰਾੜ + Lyrics = ਤਬਾਹੀ ਏ
Lyrics copyright : legal lyrics licensed by Lyricfind.
No unauthorized reproduction of lyric.

Comments for 12 Bande lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the star
2| symbol to the left of the target
3| symbol at the bottom of the calculator
grid grid grid
grid grid grid
grid grid grid