song lyrics / Alfaaz / Sexo lyrics  | FRen Français

Sexo lyrics

Performer Alfaaz

Sexo song lyrics by Alfaaz official

Sexo is a song in Panjabi

ਸੁੱਕੀ ਖਬ ਪੀਕੇ ਮੇਰੇ ਸਿਰ ਉੱਤੇ ਚੜ ਗਈ
ਸੋਣੀ ਕੁੜੀ ਆਕੇ ਜਦ ਕੋਲ ਮੇਰੇ ਖੜ ਗਈ
ਜੱਟ ਦੀ ਗਰਾਰੀ ਬਸ ਓਹਦੇ ਉੱਤੇ ਅੱੜ ਗਈ
ਦੱਸੋ ਹੁੰਨ ਮੈਂ ਕੀ ਕਰਾਂ
ਸੁੱਕੀ ਖਬ ਪੀਕੇ ਮੇਰੇ ਸਿਰ ਉੱਤੇ ਚੜ ਗਈ
ਸੋਣੀ ਕੁੜੀ ਆਕੇ ਜਦ ਕੋਲ ਮੇਰੇ ਖੜ ਗਈ
ਜੱਟ ਦੀ ਗਰਾਰੀ ਬਸ ਓਹਦੇ ਉੱਤੇ ਅੱੜ ਗਈ
ਦੱਸੋ ਹੁੰਨ ਮੈਂ ਕੀ ਕਰਾਂ
Sexo ਲਾਗੇ, ਹੋ ਕੁੜੀ ਮੁਝੇ Sexo ਲਾਗੇ
Sexo ਲਾਗੇ, ਹੋ ਕੁੜੀ ਮੁਝੇ Sexo ਲਾਗੇ

ਹੁਸਨ ਜਮਾ ਏ ਤੇਰਾ ਕੇਹਰ ਨੀ
ਮੁੰਡੇਆਂ ਦੀ ਲਗਦੀ ਨਾ ਖੈਰ ਨੀ
ਮਿੱਤਰਾਂ ਨੂ ਦਸ ਜਾ ਟਿਕਾਣਾ
ਕਿਹੜੀ ਗਲੀ ਕੇਹੜਾ ਤੇਰਾ ਸ਼ਿਅਰ ਨੀ
Sexo ਲਾਗੇ, ਹੋ ਕੁੜੀ ਮੁਝੇ Sexo ਲਾਗੇ
Sexo ਲਾਗੇ, ਹੋ ਕੁੜੀ ਮੁਝੇ Sexo ਲਾਗੇ

ਦੁਨਿਯਾ ਏ ਡੋਪ ਨਿਰੀ ਚੱਲੀ ਕਰਤੀ
ਕਿਨੇ ਤੂ club ਵਿਚ ਕੱਲੀ ਕਰਤੀ
ਮਿੱਤਰਾਂ ਨੂ ਸ਼ਕ਼ ਜਿਹਾ ਪੈਂਦਾ ਗੋਰੀਏ
ਲਗਦਾ ਬੇਗਾਨੇਯਾ ਨੇ ਟੱਲੀ ਕਰਤੀ
Sexo ਲਾਗੇ, ਹੋ ਕੁੜੀ ਮੁਝੇ Sexo ਲਾਗੇ
Sexo ਲਾਗੇ, ਹੋ ਕੁੜੀ ਮੁਝੇ Sexo ਲਾਗੇ

ਐਥੇ ਆਕੇ ਗਲ ਸੁਣ sexy lady
ਜੇਡਾ ਤੇਰਾ ਦਿਲ ਬਸ ਮੈਨੂ ਦੇ ਦੇ
ਆ ਗਯੀ ਆਂ ਪਸੰਦ ਤੂ ਮੈਨੂ ਬੇਬੀ
ਦੱਸੋ ਹੁੰਨ ਮੈਂ ਕੀ ਕਰਾਂ
Sexo ਲਾਗੇ, ਹੋ ਕੁੜੀ ਮੁਝੇ Sexo ਲਾਗੇ
Sexo ਲਾਗੇ, ਹੋ ਕੁੜੀ ਮੁਝੇ Sexo ਲਾਗੇ

Hundal on the beat girl yo!

ਸੁੱਕੀ ਖਬ ਪੀਕੇ ਮੇਰੇ ਸਿਰ ਉੱਤੇ ਚੜ ਗਈ
ਦੁਨਿਯਾ ਏ ਡੋਪ ਨਿਰੀ ਚੱਲੀ ਕਰਤੀ
ਐਥੇ ਆਕੇ ਗਲ ਸੁਣ sexy lady
Sexo ਲਾਗੇ, ਹੋ ਕੁੜੀ ਮੁਝੇ Sexo ਲਾਗੇ
Sexo ਲਾਗੇ
Lyrics copyright : legal lyrics licensed by Lyricfind.
No unauthorized reproduction of lyric.

Comments for Sexo lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of magnifying glass
2| symbol to the right of the bulb
3| symbol at the top of the suitcase
grid grid grid
grid grid grid
grid grid grid