song lyrics / Alfaaz / Rikshaw lyrics  | FRen Français

Rikshaw lyrics

Performer Alfaaz

Rikshaw song lyrics by Alfaaz official

Rikshaw is a song in Panjabi

ਓ ਯਾਰਾਂ ਲਾਈਆਂ ਮਿਹਫੀਲਾਂ ਜੀ
ਚੇਤੇ ਆ ਗਏ ਵਕ਼ਤ ਨਗੀਨੇ
ਉੱਤੋਂ ਭੋਲੇ ਭਾਲੇ ਸੀ
ਤੇ ਵਿਚੋਂ ਸਾਰੇ ਹੀ ਬੜੇ ਕਮੀਨੇ
ਓ ਯਾਰਾਂ ਲਾਈਆਂ ਮਿਹਫੀਲਾਂ ਜੀ
ਚੇਤੇ ਆ ਗਏ ਵਕ਼ਤ ਨਗੀਨੇ
ਉੱਤੋਂ ਭੋਲੇ ਭਾਲੇ ਸੀ
ਤੇ ਵਿਚੋਂ ਸਾਰੇ ਹੀ ਬੜੇ ਕਮੀਨੇ
ਜਿਥੇ ਹੀਰਾਂ ਹੁੰਦੀਆਂ ਸੀ
ਓਥੇ ਹੀ ਰਾਂਝੇਆਂ ਦੀਆਂ ਡਾਰਾਂ
ਕੁੜੀ ਰਿਕ੍ਸ਼ੇ ਤੇ ਜਾਂਦੀ ਸੀ
ਤੇ ਪਿੱਛੇ ਲਾ ਲੈਂਦੇ ਸੀ car ਆਂ
ਨਾਲੇ ਨੱਕ ਚੜ੍ਹਾਉਂਦੀ ਸੀ
ਤੇ ਕੱਢਦੀ ਟੱਕੇ ਟੱਕੇ ਦੀਆਂ ਗਾਲਾਂ
ਕੁੜੀ ਰਿਕ੍ਸ਼ੇ ਤੇ ਜਾਂਦੀ ਸੀ
ਤੇ ਪਿੱਛੇ ਲਾ ਲੈਂਦੇ ਸੀ car ਆਂ

ਮੂੰਹ ਐਦਾਂ ਢੱਕਿਆ ਸੀ
ਜਯੋਂ ਲੱਗੇਯਾ ਤਾਲਿਬਾਨ ਦਾ ਪਿਹਿਰਾ
ਯਾਰ ਲੰਡੀ ਜੀਪ ਤੇ ਸੀ
ਤੇ ਉੱਤੋਂ ਸੀ ਵੀ ਸ਼ਿਖਰ ਦੁਪਿਹਰਾ
ਸਾਡੇ tanning ਹੋਗੀ ਜੀ
ਪਰ ਜੁੜੀਆਂ ਨਾ ਦਿਲ ਦੀਆਂ ਤਾਰਾਂ
ਕੁੜੀ ਰਿਕ੍ਸ਼ੇ ਤੇ ਜਾਂਦੀ ਸੀ
ਤੇ ਪਿੱਛੇ ਲਾ ਲੈਂਦੇ ਸੀ car ਆਂ
ਕੁੜੀ ਰਿਕ੍ਸ਼ੇ ਤੇ ਜਾਂਦੀ ਸੀ
ਤੇ ਪਿੱਛੇ ਲਾ ਲੈਂਦੇ ਸੀ car ਆਂ

ਪੈਸੇ ਕੱਠੇ ਕਰ ਕੇ ਜੀ
ਓ ਕੱਠਾ ਈ 100 ਦਾ ਤੇਲ ਪਵਾਯਾ
ਅੱਗੇ ਪੋਲੀਸ ਵਾਲਿਆਂ ਨੇ
Mount view ਮੂਰੇ ਨਾੱਕਾ ਲਾਯਾ
U-turn ਮਾਰ ਕੇ ਜੀ
ਯਾਰ ਹੁਣ ਹੋ ਗਏ ਨੌ-ਦੋ-ਗਯਾਰਾ
ਕੁੜੀ ਰਿਕ੍ਸ਼ੇ ਤੇ ਜਾਂਦੀ ਸੀ
ਤੇ ਪਿੱਛੇ ਲਾ ਲੈਂਦੇ ਸੀ car ਆਂ
ਕੁੜੀ ਰਿਕ੍ਸ਼ੇ ਤੇ ਜਾਂਦੀ ਸੀ
ਤੇ ਪਿੱਛੇ ਲਾ ਲੈਂਦੇ ਸੀ car ਆਂ

ਓਏ ਨੌ ਵਾਲੇ ਠੇਕੇ ਤੋਂ
ਲੈਲੈ ਕਾਜ਼ bike ਦਾ ਕ੍ਰੇਟ
ਬਾਕੀ ਯਾਰ ਵੇਲੀ ਵੀ ਸੀ
ਕਰਦੇ ਨਿਫ੍ਟ ਦੇ ਮੂਰੇ ਵੇਟ
ਸੂਈ ਚਢ ਗਯੀ dad ਤੇ ਜੀ
ਔਣ ਗੀਆਂ ਸਿੱਰੇ ਸਿੱਰੇ ਦੀਆਂ ਨਾਰਾਂ
ਕੁੜੀ ਰਿਕ੍ਸ਼ੇ ਤੇ ਜਾਂਦੀ ਸੀ
ਤੇ ਪਿੱਛੇ ਲਾ ਲੈਂਦੇ ਸੀ car ਆਂ
ਕੁੜੀ ਰਿਕ੍ਸ਼ੇ ਤੇ ਜਾਂਦੀ ਸੀ
ਤੇ ਪਿੱਛੇ ਲਾ ਲੈਂਦੇ ਸੀ car ਆਂ

ਕਹੇ ਅਲਫਾਜ਼ ਔਜਲੇ ਨੂ
ਪਿੱਛਾ ਕਰ ਕੁੜੀ ਓਏ ਲਮੀ ਦਾ
ਹਾਂ ਨੀ ਕਿਹੰਦਾ ਸਾਲੇਯੋ ਓਏ
ਆ ਗਯਾ ਫੋਨ ਹੈ mummy ਦਾ
ਸੁੱਖੀ ਛੱਡਣਾ ਪੈਣਾ ਹੈ
Sector 8, 9, 10 ਤੇ 11…
ਕੁੜੀ ਰਿਕ੍ਸ਼ੇ ਤੇ ਜਾਂਦੀ ਸੀ
ਤੇ ਪਿੱਛੇ ਲਾ ਲੈਂਦੇ ਸੀ car ਆਂ
ਨਾਲੇ ਨੱਕ ਚੜ੍ਹਾਉਂਦੀ ਸੀ
ਤੇ ਕੱਢਦੀ ਟੱਕੇ ਟੱਕੇ ਦੀਆਂ ਗਾਲਾਂ
ਕੁੜੀ ਰਿਕ੍ਸ਼ੇ ਤੇ ਜਾਂਦੀ ਸੀ
ਤੇ ਪਿੱਛੇ ਲਾ ਲੈਂਦੇ ਸੀ car ਆਂ
ਕੁੜੀ ਰਿਕ੍ਸ਼ੇ ਤੇ ਜਾਂਦੀ ਸੀ
ਤੇ ਪਿੱਛੇ ਲਾ ਲੈਂਦੇ ਸੀ car ਆਂ
Lyrics copyright : legal lyrics licensed by Lyricfind.
No unauthorized reproduction of lyric.
Writers: ALFAAZ, HONEY SINGH

Comments for Rikshaw lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the calculator
2| symbol at the bottom of the trash
3| symbol to the left of the target
grid grid grid
grid grid grid
grid grid grid