paroles de chanson / Yo Yo Honey Singh parole / Soul lyrics  | ENin English

Paroles de Soul

Interprète Yo Yo Honey Singh

Paroles de la chanson Soul par Yo Yo Honey Singh lyrics officiel

Soul est une chanson en Pendjabi

Yeah aah!

ਅੱਖਾਂ ਬਿਲੀਆਂ ਕਿਉਂ ਰਹਿੰਦੀ ਗਿਲੀਆਂ
ਤੂੰ ਬੰਬੇ ਬੈਠੀ ਤੇਰਾ ਯਾਰ ਦਿੱਲੀ ਆ
Famous ਮੈਂ successful
ਮੇਰਾ ਕੰਮ ਸੁਣ ਪੂਰੀ ਦੁਨੀਆ ਹਿੱਲੀ ਆ

ਜਦ ਤੱਕ ਮੈਂ ਤਬ ਤੱਕ ਤੂੰ
ਮੈਂ ਤੇਰੇ ਨਾਲ ਬਸ ਫੱਟੇ ਚੱਕ ਤੂੰ
ਜਦ ਤੱਕ ਮੈਂ ਤਬ ਤੱਕ ਤੂੰ
ਮੈਂ ਤੇਰੇ ਨਾਲ ਬਸ ਫੱਟੇ ਚੱਕ ਤੂੰ

You are my boss girl
Life ਨੂੰ toss ਕਰ
ਸਭ ਹੱਦਾਂ ਪਾਰ ਕਰ

ਸਭ ਨੂੰ ਤੂੰ cross ਕਰ
You are my boss girl
Life ਨੂੰ toss ਕਰ
Yeah
ਸਭ ਹੱਦਾਂ ਪਾਰ ਕਰ (ਆਹ)
ਸਭ ਨੂੰ ਤੂੰ cross ਕਰ

ਤੇਰੀ ਕਹਾਣੀ ਮੈਂ ਸੁਣਾਨੀ
ਘਰ ਨੂੰ ਛੱਡ ਕੇ ਆਈ
ਗੱਲ ਹੋ ਗਈ ਪੁਰਾਣੀ
ਹੁਣ ਤੂੰ move on ਕਰ
Baby groove on ਕਰ
ਜਦ ਵੀ ਸਵਾਲ ਕੋਈ ਪੁੱਛੇ

ਤੂੰ ਦਿੰਦੀ wrong answer
ਪਿਟਾਰੀ ਸੁਪਨੇ ਦੀ ਤੂੰ ਖੋਲ ਖੋਲ
ਚਾਹੀਦਾ ਕੀ ਤੈਨੂੰ ਤੂੰ ਮੈਨੂੰ ਬੋਲ
ਪਿਟਾਰੀ ਸੁਪਨੇ ਦੀ ਤੂੰ ਖੋਲ ਖੋਲ
ਚਾਹੀਦਾ ਕੀ ਤੈਨੂੰ ਤੂੰ ਮੈਨੂੰ ਬੋਲ

ਤੋੜ ਲੈਕੇ ਆਵਾਂ ਚੰਨ ਤੇਰੇ ਲਈ
I know you feel my love
ਕਹ ਦੇ ਕਹ ਦੇ ਨਈ

ਤੇਰੀ soul ਏ ਮੇਰੀ soul ਏ ਮੇਰੀ
Soul ਏ ਮੇਰੀ ਮੇਰੇ ਕੋਲ ਏ ਤੇਰੀ
ਤੇਰੀ soul ਏ ਮੇਰੀ soul ਏ ਮੇਰੀ
Soul ਏ ਮੇਰੀ ਮੇਰੇ ਕੋਲ ਏ ਤੇਰੀ

ਫਿਰ ਕਾਹਤੋਂ ਏ ਤੂੰ ਡਰਦੀ
Why you scare
ਭਰੋਸਾ ਰੱਖ ਮੇਰੇ ਤੇ
Just trust me
ਦੁਨੀਆ ਬਸ ਡਰਾਉਣੀ ਏ
They all are fake
ਏ ਕੁਝ ਨਹਿਉਂ ਕਰਦੀ
They can’t harm you

ਅੱਖਾਂ ਬਿਲੀਆਂ ਕਿਉਂ ਰਹਿੰਦੀ ਗਿਲੀਆਂ
ਤੂੰ ਬੰਬੇ ਬੈਠੀ ਤੇਰਾ ਯਾਰ ਦਿੱਲੀ ਆ
Famous ਮੈਂ successful
ਮੇਰਾ ਕੰਮ ਸੁਣ ਪੂਰੀ ਦੁਨੀਆ ਹਿੱਲੀ ਆ

ਕੈਸੇ ਕੈਸੇ ਕੈਸੇ ਕੈਸੇ ਕੈਸੇ ਕੈਸੇ ਲੋਕ
ਜਲਦੀ ਦੁਨੀਆ ਦੇਖੋ ਐਸੇ ਵੈਸੇ ਕੈਸੇ ਲੋਕ
ਕੈਸੇ ਕੈਸੇ ਕੈਸੇ ਕੈਸੇ ਕੈਸੇ ਕੈਸੇ ਲੋਕ
ਜਲਦੀ ਦੁਨੀਆ ਦੇਖੋ ਐਸੇ ਵੈਸੇ ਕੈਸੇ ਲੋਕ

ਦੁਨੀਆ ਕੀ ਤੂੰ ਬਾਤ ਨਾ ਸੁਣ
ਅਪਣਾ ਕੰਮ ਤੂੰ ਕਰਤੀ ਜਾ
ਐਸੇ ਨਾ ਤੂੰ ਰੋਇਆ ਕਰ
ਨਾ ਤੂੰ ਆਖੇ ਭਰਤੀ ਜਾ
ਇੱਕ ਦਿਨ ਤੂੰ ਛਾਏਗੀ
ਕਰਕੇ ਦਿਖਾਏਗੀ
ਮੇਰੀ ਬਾਤੇ ਸਮਝੇਗੀ
ਤੈਨੂੰ ਯਾਦ ਮੇਰੀ ਆਏਗੀ

ਅੱਖਾਂ ਬਿੱਲੀਆਂ ਕਿਉਂ ਰਹਿੰਦੀ ਗਿੱਲੀਆਂ (ਆਹ)
ਤੂੰ ਬੰਬੇ ਬੈਠੀ ਤੇਰਾ ਯਾਰ ਦਿੱਲੀ ਆ (yeah)
Famous ਮੈਂ successful
ਮੇਰਾ ਕੰਮ ਸੁਣ ਪੂਰੀ ਦੁਨੀਆ ਹਿੱਲੀ ਆ

ਤੇਰੀ soul ਏ ਮੇਰੀ soul ਏ ਮੇਰੀ
Soul ਏ ਮੇਰੀ ਮੇਰੇ ਕੋਲ ਏ ਤੇਰੀ
ਤੇਰੀ soul ਏ ਮੇਰੀ soul ਏ ਮੇਰੀ
Soul ਏ ਮੇਰੀ ਮੇਰੇ ਕੋਲ ਏ ਤੇਰੀ

ਤੇਰੀ soul ਏ ਮੇਰੀ soul ਏ ਮੇਰੀ (Yeah)
Soul ਏ ਮੇਰੀ ਮੇਰੇ ਕੋਲ ਏ ਤੇਰੀ (Yo Yo Honey Singh)
ਤੇਰੀ soul ਏ ਮੇਰੀ soul ਏ ਮੇਰੀ (This is for all the ladies)
Soul ਏ ਮੇਰੀ ਮੇਰੇ ਕੋਲ ਏ ਤੇਰੀ (Who hustling struggling in life)

Rise up ladies it’s you time (Soul ਏ ਮੇਰੀ )
Rise and shine
ਕਹਿੰਦੀ Yo Yo Honey Singh
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: YO YO HONEY SINGH
Copyright: Raleigh Music Publishing LLC

Commentaires sur les paroles de Soul

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'appareil photo
2| symbole en bas de l'horloge
3| symbole en bas du cadenas
grid grid grid
grid grid grid
grid grid grid