paroles de chanson / Vattan Sandhu parole / Valentine Day lyrics  | ENin English

Paroles de Valentine Day

Interprète Vattan Sandhu

Paroles de la chanson Valentine Day par Vattan Sandhu lyrics officiel

Valentine Day est une chanson en Pendjabi

ਸਾਡਾ Valentine Day ਤਾ ਸੁੱਖਾ ਲੰਗ ਗਯਾ
ਤੂ ਯਾਰੀ landlord ਗੱਬਰੂ ਨਾਲ ਲਾਯੀ ਫਿਰਦੀ
Canada ਵਾਲੇ ਗੱਬਰੂ ਨਾਲ ਲਾਯੀ ਫਿਰਦੀ

ਮਾਪੇ ਕਿਹੰਦੇ ਕੁੜੀ Toronto ਵਿਚ ਪੜਦੀ
ਪੜਨਾ ਤਾ ਭੂਲੀ ਕੁੜੀ college ਚ ਵੀ ਨੀ ਵੱਡ ਦੀ
ਜਦੋ ਹੁੰਦੀ ਸੀਗੀ ਪਿੰਡ ਤੂ ਉਚਾ ਨੀ ਸੀ ਬੋਲਦੀ
ਰੋਟੀ ਵਾਲਾ ਡੱਬਾ ਮੇਰਾ ਤੂ ਦੰਦਾਂ ਨਾਲ ਖੋਲਦੀ
ਹੁਣ ਉਂਗਲਾਂ ਤੇ ਦੁਨਿਯਾ
ਹੁਣ ਉਂਗਲਾਂ ਤੇ ਦੁਨਿਯਾ ਘੁਮਾਈ ਫਿਰਦੀ
ਸਾਡਾ Valentine Day ਤਾ ਸੁੱਖਾ ਲੰਗ ਗਯਾ
ਤੂ ਯਾਰੀ landlord ਗੱਬਰੂ ਨਾਲ ਲਾਯੀ ਫਿਰਦੀ
Canada ਵਾਲੇ ਗੱਬਰੂ ਨਾਲ ਲਾਯੀ ਫਿਰਦੀ

ਬਣ ਗਯੀ ਏ ਬੇਬੋ ਹੁਣ ਹਏ
ਬਣ ਗਯੀ ਏ ਬੇਬੋ ਹੁਣ
ਬਣ ਗਯੀ ਏ ਬੇਬੋ ਹੁਣ jean top ਪੌਨੀ ਏ
ਮੁੰਡੇ ਕੁਵਾਰਿਆ ਦੇ ਦਿਲ ਤੜਫਾਉਣੀ ਏ
Sisley ਤੇ Gucci ਦੇ ਪੌਂਦੀ ਏ brand
ਤੇਰਾ ਅਮਲੀ ਜਾ ਯਾਰ ਤੈਨੂ ਲਗੇ ਵਾਲਾ ਘੈਂਟ
Sisley ਤੇ Gucci ਦੇ ਪੌਂਦੀ ਏ brand
ਤੇਰਾ ਅਮਲੀ ਜਾ ਯਾਰ ਤੈਨੂ ਲਗੇ ਵਾਲਾ ਘੈਂਟ
ਜੀਨੁ ਜਾਨੂੰ ਜਾਨੂੰ ਕਿਹ ਬੁਲਾਯੀ ਫਿਰਦੀ
ਸਾਡਾ Valentine Day ਤਾ ਸੁੱਖਾ ਲੰਗ ਗਯਾ
ਤੂ ਯਾਰੀ landlord ਗੱਬਰੂ ਨਾਲ ਲਾਯੀ ਫਿਰਦੀ
Canada ਵਾਲੇ ਗੱਬਰੂ ਨਾਲ ਲਾਯੀ ਫਿਰਦੀ

ਸ਼ੌਂਕ ਰਖਦੀ ਏ ਨੀ ਤੂ ਸਬ ਤੋਂ ਅਲਗ
ਕਦੇ Niagara Falls ਕਦੇ pub ਤੇ club
Tequila ਵਾਲੇ shot ਨੀ ਤੂ ਗਟ-ਗਟ ਲਵੇ
ਦੋ-ਤੀਨ ਦਿਨ ਕਟੇ ਬਾਰ ਨੀ ਤੂ ਘਰ ਵੀ ਨਾ ਜਾਵੇ
ਫਿਰ ਹੁੱਕੇ ਨਾਲ ਸੋਹਣੀਏ
ਫਿਰ ਹੁੱਕੇ ਨਾਲ ਸੋਹਣੀਏ ਤੂ ਲਾਯੀ ਫਿਰਦੀ
ਸਾਡਾ Valentine Day ਤਾ ਸੁੱਖਾ ਲੰਗ ਗਯਾ
ਤੂ ਯਾਰੀ landlord ਗੱਬਰੂ ਨਾਲ ਲਾਯੀ ਫਿਰਦੀ
Canada ਵਾਲੇ ਗੱਬਰੂ ਨਾਲ ਲਾਯੀ ਫਿਰਦੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Valentine Day

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du pouce en l'air
2| symbole à gauche de la loupe
3| symbole en bas de la poubelle
grid grid grid
grid grid grid
grid grid grid