paroles de chanson / Vattan Sandhu parole / Begani lyrics  | ENin English

Paroles de Begani

Interprètes Vattan SandhuSumeet Dhillon

Paroles de la chanson Begani par Vattan Sandhu lyrics officiel

Begani est une chanson en Pendjabi

ਮੈਂ ਅਜਾਣ ਹਾਂ ਇਸ ਗੱਲ ਤੋਂ
ਕੇ ਤੁੰ ਬੇਗਾਨੀ ਹੋ ਗਯੀ ਏ
ਮੈਂ ਅਜਾਣ ਹਾਂ ਇਸ ਗੱਲ ਤੋਂ
ਕੇ ਤੁੰ ਬੇਗਾਨੀ ਹੋ ਗਯੀ ਏ
ਤੇਰੀ ਇਕ ਦਰਸ ਨੂ ਤਰਸ ਰਿਹਾ
ਇਕ ਦਰਸ ਨੂ ਤਰਸ ਰਿਹਾ
ਕੇ ਰੂਹ ਦੀਵਾਨੀ ਹੋ ਗਯੀ ਏ
ਮੈਂ ਅਜਾਣ ਹਾਂ ਇਸ ਗੱਲ ਤੋਂ
ਕੇ ਤੁੰ ਬੇਗਾਨੀ ਹੋ ਗਯੀ ਏ
ਮੈਂ ਅਜਾਣ ਹਾਂ ਇਸ ਗੱਲ ਤੋਂ
ਕੇ ਤੁੰ ਬੇਗਾਨੀ ਹੋ ਗਯੀ ਏ

ਰਾਤ ਬੀਤਦੀ ਰੋ ਰੋਕੇ
ਕਾਇਨਾਤ ਜਦੋਂ ਸਾਰੀ ਸੋ ਜਾਵੇ
ਖੁਦਾ ਤੋਂ ਏ ਹੀ ਖੈਰ ਮਂੰਗਾ
ਤੈਨੂ ਬਚੀ ਮੇਰੀ ਵੀ ਔਧ ਲਾਵੇ
ਖੁਦਾ ਤੋਂ ਏ ਹੀ ਖੈਰ ਮਂੰਗਾ
ਤੈਨੂ ਬਚੀ ਮੇਰੀ ਵੀ ਔਧ ਲਾਵੇ
ਮੈਂ ਤਾਂਈ ਓਂ ਖਫਾ ਹਰ ਪਲ ਤੋਂ
ਕੇ ਤੂ ਬੇਧਿਆਨੀ ਹੋ ਗਯੀ ਏ
ਮੈਂ ਤਾਂਈ ਓਂ ਖਫਾ ਹਰ ਪਲ ਤੋਂ
ਕੇ ਤੂ ਬੇਧਿਆਨੀ ਹੋ ਗਯੀ ਏ
ਤੇਰੀ ਇਕ ਦੀਦ ਨੂ ਤਰਸ ਰਿਹਾ
ਕੇ ਰੂਹ ਦੀਵਾਨੀ ਹੋ ਗਯੀ ਏ.
ਮੈਂ ਅਜਾਣ ਹਾਂ ਇਸ ਗੱਲ ਤੋਂ
ਕੇ ਤੁੰ ਬੇਗਾਨੀ ਹੋ ਗਯੀ ਏ
ਮੈਂ ਅਜਾਣ ਹਾਂ ਇਸ ਗੱਲ ਤੋਂ
ਕੇ ਤੁੰ ਬੇਗਾਨੀ ਹੋ ਗਯੀ ਏ

ਕਿੱਤੇ ਮੁਖ ਤੇਰੇ ਜਿਹਾ ਦਿਖ ਜਾਵੇ,
ਤੈਨੂ ਸਮਜ ਪਿਛਹੇ ਔਦੇ ਤੁੱਰ ਜਾਵਾਂ
ਓ ਚਿਹਰਾ ਹੋਰ ਕੋਈ ਨਿਕਲੇ
ਨਿਮਾਣਾ ਚ ਲੇ ਮੁੱਡ ਆਵਾਂ
ਸਾਹਾਂ ਨੂ ਕਹਾਂ ਏ ਗੱਲ ਜਯੋ
ਕੇ ਤੂ ਮੇਰੀ ਪਰੇਸ਼ਾਨੀ ਹੋ ਗਯੀ ਏ
ਸਾਹਾਂ ਨੂ ਕਹਾਂ ਏ ਗੱਲ ਜਯੋ
ਕੇ ਤੂ ਮੇਰੀ ਪਰੇਸ਼ਾਨੀ ਹੋ ਗਯੀ ਏ
ਤੇਰੀ ਇਕ ਝਲਕ ਨੂ ਤਰਸ ਰਿਹਾ
ਇਕ ਝਲਕ ਨੂ ਤਰਸ ਰਿਹਾ
ਕੇ ਰੂਹ ਦੀਵਾਨੀ ਹੋ ਗਯੀ ਏ
ਮੈਂ ਅਜਾਣ ਹਾਂ ਇਸ ਗੱਲ ਤੋਂ
ਕੇ ਤੁੰ ਬੇਗਾਨੀ ਹੋ ਗਯੀ ਏ
ਮੈਂ ਅਜਾਣ ਹਾਂ ਇਸ ਗੱਲ ਤੋਂ
ਕੇ ਤੁੰ ਬੇਗਾਨੀ ਹੋ ਗਯੀ ਏ

ਓਂਕਾਰ ਕੁੱਜ ਚਿਰਾਂ ਮਗਰੋਂ ਓਹਨੂ
ਚੋਰੀ-ਚੋਰੀ ਤੱਕ ਔਂਦਾ
ਓ ਅਪਣੇ ਸਿਪਾਈਏ ਨਾਲ ਵੱਸੇ
ਓਦੀ ਖੁਸ਼ੀ ਚੋਂ ਖੁਸ਼ੀ ਲਭ ਔਂਦਾ
ਅਪਣੇ ਸਿਪਾਈਏ ਨਾਲ ਵੱਸੇ
ਓਦੀ ਖੁਸ਼ੀ ਚੋਂ ਖੁਸ਼ੀ ਲਭ ਔਂਦਾ
ਤਾਨਿਆਂ ਨੂ ਜ਼ਰਾ ਤੂ ਕਲ ਦਿਓ
ਤੂ ਮੇਰਾ ਰਬ ਇਨਸਾਨੀ ਹੋ ਗਯੀ ਏ
ਤਾਨਿਆਂ ਨੂ ਜ਼ਰਾ ਤੂ ਕਲ ਦਿਓ
ਤੂ ਮੇਰਾ ਰਬ ਇਨਸਾਨੀ ਹੋ ਗਯੀ ਏ
ਤੇਰੀ ਇਕ ਦਰਸ ਨੂ ਤਰਸ ਰਿਹਾ
ਇਕ ਦਰਸ ਨੂ ਤਰਸ ਰਿਹਾ
ਕੇ ਰੂਹ ਦੀਵਾਨੀ ਹੋ ਗਯੀ ਏ
ਮੈਂ ਅਜਾਣ ਹਾਂ ਇਸ ਗੱਲ ਤੋਂ
ਕੇ ਤੁੰ ਬੇਗਾਨੀ ਹੋ ਗਯੀ ਏ
ਮੈਂ ਅਜਾਣ ਹਾਂ ਇਸ ਗੱਲ ਤੋਂ
ਕੇ ਤੁੰ ਬੇਗਾਨੀ ਹੋ ਗਯੀ ਏ

ਆ ਆ ਆ ਆ
ਮੈਂ ਅਜਾਣ ਹਾਂ ਇਸ ਗੱਲ ਤੋਂ
ਕੇ ਮੈਂ ਬੇਗਾਨੀ ਹੋ ਗਯੀ ਆਂ

ਕੇ ਤੁੰ ਬੇਗਾਨੀ ਹੋ ਗਯੀ ਏ
ਕੇ ਤੁੰ ਬੇਗਾਨੀ ਹੋ ਗਯੀ ਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Begani

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du nuage
2| symbole à droite de la calculatrice
3| symbole en bas du cadenas
grid grid grid
grid grid grid
grid grid grid