paroles de chanson / Vadda Grewal parole / Nagni 2 lyrics  | ENin English

Paroles de Nagni 2

Interprètes Vadda GrewalDeepak Dhillon

Paroles de la chanson Nagni 2 par Vadda Grewal lyrics officiel

Nagni 2 est une chanson en Pendjabi

Mr Pendu

ਨਾਲ ਚਕਮੀ ਮੰਡੀਰ ਤੋ ਨਿਗਾਹ ਵੇ
ਜਦੋਂ ਮਿਲੀ ਹੁੰਦੀ ਹੱਥ ਵਿਚ ਚਾਅ ਵੇ
ਜਦੋਂ ਮਿਲੀ ਹੁੰਦੀ ਹੱਥ ਵਿਚ ਚਾਅ ਵੇ
ਤੂ ਰੋਗ ਕੇਹੜਾ ਲਾਈ ਫਿਰਦਾ
ਅੱਖਾਂ ਲਾਲ ਲਾਲ ਬੋਲੇ ਬੜੇ ਪ੍ਯਾਰ ਨਾਲ
ਖੌਰੇ ਕੀ ਤੂ ਖਾਈ ਫਿਰਦਾ ਏ
ਅੱਖਾਂ ਲਾਲ ਲਾਲ ਬੋਲੇ ਬੜੇ ਪ੍ਯਾਰ ਨਾਲ
ਖੌਰੇ ਕੀ ਤੂ ਖਾਈ ਫਿਰਦਾ ਏ

ਭੋਰਾ ਪਿੱਤਲ ਦਾ ਲੌਂਦਾ ਏ ਸਕੀਮ ਨੀ
ਡੋਲੂ ਚਾਂਦੀ ਦੇ ਚ ਰਾਕੀਦੀ ਏ ਅਫੀਮ ਨੀ
ਭੋਰਾ ਪਿੱਤਲ ਦਾ ਲੌਂਦਾ ਏ ਸਕੀਮ ਨੀ
ਡੋਲੂ ਚਾਂਦੀ ਦੇ ਚ ਰਾਕੀਦੀ ਏ ਅਫੀਮ ਨੀ
ਤੇ ਕੋਕੇ ਉੱਤੇ ਜੜੇ ਹੁੰਦੇ ਆ
ਖਾਕੇ ਨਗਣੀ pure ਰਗਾ ਬੈਠਿਯਾ
ਤੇ ਯਾਰ ਨਾਲ ਖੜੇ ਹੁੰਦੇ ਆ
ਖਾਕੇ ਨਗਣੀ pure ਰਗਾ ਬੈਠਿਯਾ
ਤੇ ਯਾਰ ਨਾਲ ਖੜੇ ਹੁੰਦੇ ਆ

ਪ੍ਯਾਰ ਜਿੱਦਣ ਦਾ ਤੇਰੇ ਨਾਲ ਪਾ ਲਿਆ
ਮੈਂ ਸਹੇਲੀਆਂ ਚ ਵਜਦੀ ਆ ਕਮਲੀ
ਸੰਗਰੂਰ ਵਿਚ ਹੋਇਆ ਬਦਨਾਮ ਵੇ
ਕਿਹਨ ਵੱਡਾ ਗਰੇਵਾਲ ਤੇਰਾ ਅਮਲੀ
ਮਖੋਲ ਤੂ ਬਣਯੀ ਫਿਰਦਾ ਏ
ਅੱਖਾਂ ਲਾਲ ਲਾਲ ਬੋਲੇ ਬੜੇ ਪ੍ਯਾਰ ਨਾਲ
ਖੌਰੇ ਕੀ ਤੂ ਖਾਈ ਫਿਰਦਾ ਏ
ਅੱਖਾਂ ਲਾਲ ਲਾਲ ਬੋਲੇ ਬੜੇ ਪ੍ਯਾਰ ਨਾਲ
ਖੌਰੇ ਕੀ ਤੂ ਖਾਈ ਫਿਰਦਾ ਏ

ਐਵੇਂ ਦਬੇਯਾ ਨਾ ਕਰ ਨੀ ਤੂ ਮਿੱਠੀਏ
ਰਖ ਦੁਨਿਯਾ ਨੂ ਸੂਲੀ ਉੱਤੇ ਟੰਗ ਕੇ
ਅਫੀਮ ਆਪਣੇ ਡੈਡੀ ਦੀ ਅੱਸੀ ਖਾਣੇ ਆ
ਕੇਡਾ ਖਾਣੇ ਆ ਨੀ ਕਿਸੇ ਕੋਲੋ ਮੰਗ ਕੇ
ਅਫੀਮ ਚਨ੍ਦੇ ਮੇਂਬਰ ਆਲੀ ਅੱਸੀ ਕਹਿਨੇ ਆ
ਕੇਡਾ ਖਾਣੇ ਆ ਨੀ ਕਿਸੇ ਕੋਲੋ ਮੰਗ ਕੇ
ਜਹਾਜੀ ਯਾਰ ਚੜੇ ਹੁੰਦੇ ਆ
ਖਾਕੇ ਨਗਣੀ pure ਰਗਾ ਬੈਠਿਯਾ
ਤੇ ਯਾਰ ਨਾਲ ਖੜੇ ਹੁੰਦੇ ਆ
ਖਾਕੇ ਨਗਣੀ pure ਰਗਾ ਬੈਠਿਯਾ
ਤੇ ਯਾਰ ਨਾਲ ਖੜੇ ਹੁੰਦੇ ਆ
ਸਤਸ਼੍ਰੀ ਅਕਾਲ ਫਿਰ ਮਿਲਦੇ ਆ ਅਗਲੇ ਸਾਲ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Nagni 2

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la cible
2| symbole à gauche du nuage
3| symbole en haut de l'appareil photo
grid grid grid
grid grid grid
grid grid grid