paroles de chanson / Vadda Grewal parole / Challa lyrics  | ENin English

Paroles de Challa

Interprètes Vadda GrewalDeepak Dhillon

Paroles de la chanson Challa par Vadda Grewal lyrics officiel

Challa est une chanson en Pendjabi

ਬੜੇ ਚਾਵਾਂ ਨਾਲ ਪਾਲੀ ਇਕੱਲੀ ਮਾਪਿਆਂ ਦੀ ਧੀ
ਮੈਨੂੰ ਰੋਡ ਉੱਤੇ ਆਉਂਦੇ ਪੂਰੇ ਯਾਰਾ ਕਿੱਲੇ 20

ਓ ਜਾਂਦਾ ਮੈਂ ਵੱਡੀ ਅੰਬਾਨੀ ਨੂੰ

ਬੜੇ ਚਾਵਾਂ ਨਾਲ ਪਾਲੀ ਇਕੱਲੀ ਮਾਪਿਆਂ ਦੀ ਧੀ
ਮੈਨੂੰ ਰੋਡ ਉੱਤੇ ਆਉਂਦੇ ਪੂਰੇ ਯਾਰਾ ਕਿੱਲੇ 20
ਰਹੀ ਤੇਰੇ ਪਿੱਛੇ ਰਿਸ਼ਤੇ ਮੈਂ ਮੋੜ ਦੀ (ਉਹ ਜਾਣ ਦੇ )
ਰਹੀ ਤੇਰੇ ਪਿੱਛੇ ਰਿਸ਼ਤੇ ਮੈਂ ਮੋੜ ਦੀ
ਵੇ ਹੋ ਗੇ 5 ਸਾਲ ਮੁੰਡਿਆਂ ਆ ਲੈ ਚੱਕ ਲੈ
ਆ ਲੈ ਚੱਕ ਹੁਣ ਮੇਰੇ ਕਿਹੜੇ ਕੰਮ ਦੇ ਵੇ
ਮੁੰਦੀ ਤੇ ਰੁਮਾਲ ਮੁੰਡਿਆਂ ਚੱਕ ਹੁਣ
ਚੱਕ ਹੁਣ ਮੇਰੇ ਕਿਹੜੇ ਕੰਮ ਦੇ ਵੇ
ਮੁੰਦੀ ਤੇ ਰੁਮਾਲ ਮੁੰਡਿਆਂ

ਹੋਰ ਕਿੰਨੀਆਂ ਜ਼ਮੀਨਾਂ ਗਹਿਣੇ ਧਰਾ ਮੈਂ
ਮਹਿੰਗੇ ਮੁੱਲ ਦਾ ਪਿਆਰ ਕਿਥੋਂ ਕਰਾ ਮੈਂ

ਆਹ ਵੇਖ ਆ ਭੁਡ ਆਸ਼ਿਕ ਪਹਿਲਾ ਤਾ ਬੜਾ ਚਾਹ ਸੀ

ਹੋਰ ਕਿੰਨੀਆਂ ਜ਼ਮੀਨਾਂ ਗਹਿਣੇ ਧਰਾ ਮੈਂ
ਮਹਿੰਗੇ ਮੁੱਲ ਦਾ ਪਿਆਰ ਕਿਥੋਂ ਕਰਾ ਮੈਂ
ਨੀ ਤੂੰ ਕਰਦੀ demand ਰਾਣੀ ਹਾਰ ਦੀ
ਕਰਦੀ demand ਰਾਣੀ ਹਾਰ ਦੀ
ਮੈਂ ਰੱਸਾ ਗਲ ਪਾਉਣ ਨੂੰ ਫਿਰਾ( ਪਾਉਣ ਨੂੰ ਫਿਰਾ)
ਤੂੰ ਕੀ ਫਿਰਦੀ
ਫਿਰਦੀ ਰਕਾਨੇ ਮੁੰਦੀ ਮੋੜ ਦੀ ਮੈਂ
ਛੱਲਾ ਤੇਰਾ ਲਾਹੁਣ ਨੂੰ ਫਿਰਾ
ਤੂੰ ਕੀ ਫਿਰਦੀ
ਫਿਰਦੀ ਰਕਾਨੇ ਮੁੰਦੀ ਮੋੜ ਦੀ ਮੈਂ
ਛੱਲਾ ਤੇਰਾ ਲਾਹੁਣ ਨੂੰ ਫਿਰਾ

ਆਹੋ ਆਹੋ ਲੈ ਛੇਤੀ ਕਰ
Desi routz

ਵੇ ਮੈਂ ਏਨੀ ਵੀ ਸੋਲ ਜੱਟੀ ਮੁੰਡਿਆਂ
ਭਾਵੇ ਜੰਮੀ ਪਲੀ ਹੈਗੀਆਂ ਆ ਮੈਂ ਸ਼ਹਿਰ ਦੀ
ਐਵੇ ਮੇਰੇ ਉੱਤੇ ਹੱਕ ਜੇ ਜਤਾਵੇ ਤੂੰ
ਵੇ ਮੈਂ ਬਣਨਾ ਨੀ ਜੁੱਤੀ ਤੇਰੇ ਪੈਰ ਦੀ
ਬੇਬੇ ਬਾਬੂ ਨੂੰ ਸ਼ਿਕਾਇਤ ਮੈਂ ਲਵਾ ਦੁ ਗੀ
ਬੇਬੇ ਬਾਬੂ ਨੂੰ ਸ਼ਿਕਾਇਤ ਮੈਂ ਲਵਾ ਦੁ ਗੀ
ਜੇ ਕਦੀ ਹੁਣ ਗਾਲ ਮੁੰਡਿਆਂ
ਆ ਲੈ ਚੱਕ ਲੈ
ਆ ਲੈ ਚੱਕ ਹੁਣ ਮੇਰੇ ਕਿਹੜੇ ਕੰਮ ਦੇ ਵੇ
ਮੁੰਦੀ ਤੇ ਰੁਮਾਲ ਮੁੰਡਿਆਂ
ਚੱਕ ਹੁਣ ਚੱਕ ਹੁਣ ਮੇਰੇ ਕਿਹੜੇ ਕੰਮ ਦੇ ਵੇ
ਮੁੰਦੀ ਤੇ ਰੁਮਾਲ ਮੁੰਡਿਆਂ

ਹੋ ਜਿੰਦ ਸ਼ਹਿਰ ਵਿਚ ਰਹਿਣ ਵਿਚ ਤੂੰ ਕਰਦੀ
ਮੇਥੋ ਛੱਡਿਆ ਨੀ ਜਾਣਾ ਮੇਰਾ ਪਿੰਡ ਨੀ

ਅਮਲੀ ਯਾਰ ਨੀ ਛੱਡ ਹੁੰਦੇ ਛੱਡਿਆ ਨੀ ਜਾਣਾ ਪਿੰਡ ਏਹ ਤੋਂ

ਕੁੜੀ ਸੋਹਰਿਆ ਦੇ ਪਿੰਡ ਚੰਗੀ ਲੱਗਦੀ
ਤੂੰ ਵੀ ਛੱਡ ਹੁਣ ਇਹ ਹਿੰਡ ਨੀ (ਓਹੋ ਅੱਛਾ)
ਦਸ ਕਰਨੇ ਕਿ flat ਕਰਾਏ ਤੇ
ਦਸ ਕਰਨੇ ਕਿ flat ਕਰਾਏ ਤੇ
ਮੈਂ ਕੋਠੀ ਪਿੰਡ ਪੌਣ ਨੂੰ ਫਿਰਾ ( ਪੌਣ ਨੂੰ ਫਿਰਾ )
ਤੂੰ ਕੀ ਫਿਰਦੀ
ਫਿਰਦੀ ਰਕਾਨੇ ਮੁੰਦੀ ਮੋੜ ਦੀ ਮੈਂ
ਛੱਲਾ ਤੇਰਾ ਲਾਹੁਣ ਨੂੰ ਫਿਰਾ
ਤੂੰ ਕੀ ਫਿਰਦੀ
ਫਿਰਦੀ ਰਕਾਨੇ ਮੁੰਦੀ ਮੋੜ ਦੀ ਮੈਂ
ਛੱਲਾ ਤੇਰਾ ਲਾਹੁਣ ਨੂੰ ਫਿਰਾ

ਸਾਰੇ ਰਿਸ਼ਤੇਦਾਰਾਂ ਚ ਰੌਲਾ ਪੈ ਗਿਆ
ਪਾ ਜਾ ਸ਼ਗਨ ਤੂੰ ਚੜ ਦੇ ਸਿਆਲ ਵੇ
ਨਾ ਆਗੀ ਹੁਣ ਲਾਈਨ ਤੇ
ਕੱਲ ਟਿੱਚਰਾਂ ਸੀ ਮਾਸੀ ਮੈਨੂੰ ਕਰਦੀ
ਨਾ ਲੈ ਲੈ ਕੇ Vadda Grewal ਵੇ

ਹੁਣ ਤੇਰੇ ਬਿਨਾਂ ਇੰਜ ਮੈਂ ਅਧੂਰੀ ਆ
ਹੁਣ ਤੇਰੇ ਬਿਨਾਂ ਇੰਜ ਮੈਂ ਅਧੂਰੀ ਆ
ਵੇ ਜਿਵੇ ਫੀਮ ਚਾਹ ਤੋਂ ਬਿਨਾਂ
ਲੱਖ ਮੋੜੀ ਚੱਲ
ਲੱਖ ਚੱਲ ਮੇਰੇ ਛੱਲੇ ਮੁੰਦੀਆਂ
ਨਾ ਛੱਡਾ ਤੈਨੂੰ ਵਿਆਹ ਤੋਂ ਬਿਨਾਂ
ਲੱਖ ਮੋੜੀ ਚੱਲ
ਮੋੜੀ ਚੱਲ ਮੇਰੇ ਛੱਲੇ ਮੁੰਦੀਆਂ
ਨਾ ਛੱਡਾ ਤੈਨੂੰ ਵਿਆਹ ਤੋਂ ਬਿਨਾਂ

ਗੁੱਸਾ ਕੁੜੀਆਂ ਦੇ ਰਹਿੰਦਾ ਸਦਾ ਨੱਕ ਤੇ
ਅੱਖਾਂ ਰੱਖਦੀਆਂ ਐਵੇਂ ਹੀ ਚੜਾ ਕੇ ਜੇ (ਓਹੋ ਹੋ ਅੱਛਾ)
ਸੱਚ ਆਖਦਾ ਸੀ ਵੀਰਾ ਨਿਰਮਾਣ ਵੀ
ਫੇਰ ਮੰਨ ਜਾਣੀ ਇਹ ਤੜਫਾ ਕੇ ਜੇ
ਮੈਂ ਤਾਂ ਪਹਿਲਾਂ ਹੀ ਆ ਐਨਾ ਤੰਗ ਹੋ ਗਿਆ
ਮੈਂ ਤਾਂ ਪਹਿਲਾਂ ਹੀ ਆ ਐਨਾ ਤੰਗ ਹੋ ਗਿਆ
ਕੁੜੀਏ ਨੀ ਤੈਨੂੰ ਚੋਣ ਤੇ
ਫੇਰ ਵਿਆਹ ਜੇ
ਵਿਆਹ ਜੇ ਕਰਾਉਣਾ ਹੋਇਆ ਦੇਖਾ ਗੇ
ਸੋਹਣੀਏ ਨੀ ਟਾਇਮ ਆਉਣ ਤੇ
ਫੇਰ ਵਿਆਹ ਜੇ

ਲੱਖ ਮੋੜੀ ਚੱਲ ਮੇਰੇ ਛੱਲੇ ਮੁੰਦੀਆਂ
ਨਾ ਛੱਡਾ ਤੈਨੂੰ ਵਿਆਹ ਤੋਂ ਬਿਨਾਂ
ਲੱਖ ਮੋੜੀ ਚੱਲ
ਵਿਆਹ ਜੇ ਕਰਾਉਣਾ ਹੋਇਆ ਦੇਖਾ ਗੇ
ਸੋਹਣੀਏ ਨੀ ਟਾਇਮ ਆਉਣ ਤੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: ENZO, JASBIR SINGH
Copyright: Universal Music Publishing Group

Commentaires sur les paroles de Challa

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'oeil
2| symbole en haut du smiley
3| symbole en bas de la maison
grid grid grid
grid grid grid
grid grid grid