paroles de chanson / Vadda Grewal parole / Dode lyrics  | ENin English

Paroles de Dode

Interprètes Vadda Grewalप्रिया

Paroles de la chanson Dode par Vadda Grewal lyrics officiel

Dode est une chanson en Pendjabi

ਸੁਣਲੋ ਅਮਲੀ ਦੀ ਫਰਿਆਦ
ਨੀ ਜਿਹੜਾ ਰੋਂਦਾ ਐ ਦਿਨ ਰਾਤ
ਐਨ ਪਾਣੀ ਬਿਨਾਂ ਸਰਜੂ
ਨਾ ਹਫਤਾ ਰੋਟੀ ਖਾਵਾਂਗੇ
ਜੇ ਨਹੀਂ ਮੰਨਦੀ ਸਰਕਾਰ
ਤਾਂ ਡੋਡੇ ਚੋਰੀ ਲਾਵਾਂਗੇ
ਜੇ ਨਹੀਂ ਮੰਨਦੀ ਸਰਕਾਰ
ਤਾਂ ਡੋਡੇ ਚੋਰੀ ਲਾਵਾਂਗੇ
ਜੇ ਤੂੰ ਅਮਲੀ ਐ Time ਤਪਾਲਾ
ਕਿੱਸੇ ਤੋਹ ਫੜ ਤਦ ਥੋੜੀ ਖਾਲਾ
ਜੇ ਤੂੰ ਅਮਲੀ ਐ Time ਟਾਪਾਲਾ
ਕਿੱਸੇ ਤੋਹ ਫੜ ਤੜ ਥੋੜੀ ਖਾਲਾ
ਨਾ ਕਰ ਖੇਤੀ ਦੀ ਗੱਲ
ਤੇਰੇ ਤੇ ਪਰਚੇ ਪੈ ਜਾਣਗੇ
Police ਚੱਕ ਕੇ ਲੈਜੂ
ਵੇ ਡੋਡੇ ਬੀਜੇ ਹੀ ਰਹਿ ਜਾਣਗੇ
ਤੈਨੂੰ Police ਚੱਕ ਕੇ ਲੈਜੂ
ਵੇ ਡੋਡੇ ਬੀਜੇ ਹੀ ਰਹਿ ਜਾਣਗੇ

ਵੱਡਾ ਗਰੇਵਾਲ ਹੋਜੇ ਅਮਰ
ਨੀ ਐਸੇ ਕੰਮ ਨੇ ਆਪਾ ਕਰਨੇ
ਉਠਾਉਣੇ ਔਖੇ ਹੋ ਜਾਣਗੇ
ਜੇ ਅਮਲੀ ਲਾਉਣਗੇ ਧਰਨੇ
ਹੋ ਜਾਨ ਲੀਗਲ ਪੱਕੇ ਡੋਡੇ
ਚਿੱਟੇ ਨੂੰ ਨਾਥ ਦਬਾਵਣਗੇ
ਜੇ ਨਹੀਂ ਮੰਨਦੀ ਸਰਕਾਰ
ਤਾਂ ਡੋਡੇ ਚੋਰੀ ਲਾਵਾਂਗੇ
ਜੇ ਨਹੀਂ ਮੰਨਦੀ ਸਰਕਾਰ
ਤਾਂ ਡੋਡੇ ਚੋਰੀ ਲਾਵਾਂਗੇ

ਮੇਥੋ ਵੱਧ ਜ਼ਰੂਰੀ ਤੈਨੂੰ
ਹੋ ਗਏ ਚੰਦਰਿਆ ਡੋਡੇ
ਮੈਂ ਤੁੱਰ ਜਾਣਾ ਪੈਕਕੀਆ ਨੂੰ
ਇਹਹੋ ਹਾਲ ਰਿਹਾ ਜੇ ਥੋਡੇ
ਤੇਰੇ ਤੋੜ ਚ ਦੁਖੜੇ ਹਾਂ ਦਿਆਂ
ਵੇ ਮੇਰੇ ਫਿਕਰਨ ਚ ਦੁਖੜੇ ਗੋਡੇ
ਜੇ ਕੋਰਟਵਾਡ ਵਿਚ ਤੁੱਰ ਗਿਆ
ਵੇ ਗੱਲ ਸਿਆਪੇ ਪੈ ਜਾਣਗੇ
Police ਚੱਕ ਕੇ ਲੈਜੂ
ਵੇ ਡੋਡੇ ਬੀਜੇ ਹੀ ਰਹਿ ਜਾਣਗੇ
ਜੇ ਨਹੀਂ ਮੰਨਦੀ ਸਰਕਾਰ
ਤਾਂ ਡੋਡੇ ਚੋਰੀ ਲਾਵਾਂਗੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Dode

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'horloge
2| symbole en bas du pouce en l'air
3| symbole en bas de la calculatrice
grid grid grid
grid grid grid
grid grid grid