paroles de chanson / Sonu Singh KDM parole / Tu Shayar Banagi Haye Ni Iss Pagal Nu lyrics  | ENin English

Paroles de Tu Shayar Banagi Haye Ni Iss Pagal Nu

Interprète Sonu Singh KDM

Paroles de la chanson Tu Shayar Banagi Haye Ni Iss Pagal Nu par Sonu Singh KDM lyrics officiel

Tu Shayar Banagi Haye Ni Iss Pagal Nu est une chanson en Pendjabi

Mix, Mix, MixSingh in the house

ਤੂੰ ਸ਼ਾਇਰ ਬਣਾ ਗਈ ਏਂ
ਹਾਏ ਨੀ, ਇਸ ਪਾਗਲ ਨੂੰ
ਕਿਹੜੇ ਕੰਮੀ ਲਾ ਗਈ ਏਂ?
ਹਾਏ ਨੀ, ਇਸ ਪਾਗਲ ਨੂੰ
ਹੋ, ਜਾਪੇ ਮੇਰੀ ਜ਼ਿੰਦਗੀ ਚੋਂ
ਨੀ ਜਿਵੇਂ ਸਾਰੇ ਚਾਅ ਮੁੱਕ ਗਏ
ਤੈਨੂੰ ਮੈਂ ਭੁਲਾਵਾਂ ਨੀ
ਓ, ਇੰਝ ਲੱਗੇ ਸਾਹ ਰੁੱਕਦੇ
ਨੀ, ਇੰਝ ਲੱਗੇ ਸਾਹ ਰੁੱਕਦੇ
ਦਿੱਤੀ ਤੇਰੀ ਗਾਨੀ
ਪਿਆਰ ਨਿਸ਼ਾਨੀ
ਹੁਣ ਫਾਹਾ ਲੱਗੇ ਗਲ਼ ਨੂੰ
ਤੂੰ ਸ਼ਾਇਰ ਬਣਾ ਗਈ ਏਂ
ਹਾਏ ਨੀ, ਇਸ ਪਾਗਲ ਨੂੰ
ਨੀ ਕਿਹੜੇ ਕੰਮੀ ਲਾ ਗਈ ਏਂ?
ਹਾਏ ਨੀ, ਇਸ ਪਾਗਲ ਨੂੰ

ਕੀਤਾ ਤੈਨੂੰ
ਕੀਤਾ ਤੈਨੂੰ
ਕੀਤਾ ਤੈਨੂੰ ਪਿਆਰ ਸੀ ਨਾਰੇ
ਹੱਦਾਂ ਬੰਨ੍ਹੇ ਤੋੜ ਕੇ ਸਾਰੇ

ਕੀਤਾ ਤੈਨੂੰ ਪਿਆਰ ਸੀ ਨਾਰੇ
ਹੱਦਾਂ ਬੰਨ੍ਹੇ ਤੋੜ ਕੇ ਸਾਰੇ
ਤੂੰ ਤਾਂ ਝੱਲੀਏ ਦਿਲ ਤੋੜਗੀ
ਮੈਂ ਤੇਰੇ ਲਈ ਤੋੜਾਂ ਤਾਰੇ
ਜ਼ਖ਼ਮ ਜੋ ਦੇ ਗਈ ਏਂ
ਛੇਤੀ ਓਹੋ ਭਰਨੇ ਨਈਂ
ਨੀ ਜਿਹੜਾ ਦੁੱਖ ਮੈਂ ਜ਼ਰਦਾ
ਹੋਰ ਨੇ ਜ਼ਰਣੇ ਨਈਂ
ਹੋਰ ਨੇ ਜ਼ਰਣੇ ਨਈਂ
ਨੀ ਬੁੱਕ-ਬੁੱਕ ਰੋਵਾਂ ਮੈਂ
ਕੱਲਾ ਜਦੋਂ ਹੋਵਾਂ ਮੈਂ
ਯਾਦ ਕਰ ਹਰ ਗੱਲ ਨੂੰ
ਤੂੰ ਸ਼ਾਇਰ ਬਣਾ ਗਈ ਏਂ
ਹਾਏ ਨੀ, ਇਸ ਪਾਗਲ ਨੂੰ
ਕਿਹੜੇ ਕੰਮੀ ਲਾ ਗਈ ਏਂ?
ਹਾਏ ਨੀ, ਇਸ ਪਾਗਲ ਨੂੰ

ਤੇਰੀ ਜਗ੍ਹਾ ਸ਼ਰਾਬ ਨੇ ਲੈ ਲਈ
ਦਿੱਤੇ ਤੇਰੇ ਗੁਲਾਬ ਨੇ ਲੈ ਲਈ

ਤੇਰੀ ਜਗ੍ਹਾ ਸ਼ਰਾਬ ਨੇ ਲੈ ਲਈ
ਦਿੱਤੇ ਤੇਰੇ ਗੁਲਾਬ ਨੇ ਲੈ ਲਈ
ਮੈਂ ਤਾਂ ਹੁਣ ਦੱਸ ਕੀ ਜੀਣਾ ਏ?
ਮੇਰੀ ਜਿੰਦ ਤੇਰੇ ਖ਼ਾਬ ਨੇ ਲੈ ਲਈ
ਨੀ Parry ਤੇਰਾ ਗੀਤ ਲਿਖਦਾ
ਕਲਮ ਵੀ ਰੋਂਦੀ ਏ
ਨੀ ਜਿੰਨਾ ਚਿਰ ਮੈਂ ਜਾਗਦਾ
ਇਹ ਵੀ ਕਿੱਥੇ ਸੌਂਦੀ ਏ
ਇਹ ਵੀ ਕਿੱਥੇ ਸੌਂਦੀ ਏ
ਨੀ ਅੱਖ ਤੇਰੀ ਫੜਕੇਗੀ
ਤੂੰ ਵੀ ਮੈਨੂੰ ਤੜਫੇਂਗੀ
ਮੈਂ ਨਾ ਪਰ ਹੋਣਾ ਕੱਲ੍ਹ ਨੂੰ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Tu Shayar Banagi Haye Ni Iss Pagal Nu

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du nuage
2| symbole à gauche de l'étoile
3| symbole à gauche de la calculatrice
grid grid grid
grid grid grid
grid grid grid