paroles de chanson / Soni Pabla parole / Pyar Diyan Chithian lyrics  | ENin English

Paroles de Pyar Diyan Chithian

Interprète Soni Pabla

Paroles de la chanson Pyar Diyan Chithian par Soni Pabla lyrics officiel

Pyar Diyan Chithian est une chanson en Pendjabi

ਸਚੋ ਸਚ ਦੱਸੀਂ ਐਵੇਂ ਗੱਲ ਨਾ ਲੁਕੋਈ
ਸਚੋ ਸਚ ਦੱਸੀਂ ਐਵੇਂ ਗੱਲ ਨਾ ਲੁਕੋਈ
ਮੈ ਸੀ ਬੜੀ ਹੀ ਰੀਝ ਨਾਲ ਲਿਖੀਆਂ
ਪਾੜੀਆਂ ਜਾ ਸਾਡੀਆਂ ,ਜਾ ਕਿਸੇ ਖੂੰਜੇ ਵਾੜਿਆਂ
ਨੀ ਮੇਰੀਆਂ ਪਿਆਰ ਦੀਆਂ ਚਿੱਠੀਆਂ
ਪਾੜੀਆਂ ਜਾ ਸਾਡੀਆਂ ,ਜਾ ਕਿਸੇ ਖੂੰਜੇ ਵਾੜਿਆਂ
ਨੀ ਮੇਰੀਆਂ ਪਿਆਰ ਦੀਆਂ ਚਿੱਠੀਆਂ

ਪਿਹਲੀ ਚਿਠੀ ਵਿਚ ਸੀ ਪਿਆਰ ਬੜਾ ਭਰਿਆ
ਦੂਜੀ ਤੀਜ਼ੀ ਵਿਚ ਵਾਦਾ ਉਮਰਾਂ ਦਾ ਕਰਿਆ
ਪਿਹਲੀ ਚਿਠੀ ਵਿਚ ਸੀ ਪਿਆਰ ਬੜਾ ਭਰਿਆ
ਦੂਜੀ ਤੀਜ਼ੀ ਵਿਚ ਵਾਦਾ ਉਮਰਾਂ ਦਾ ਕਰਿਆ
ਚਉਥੀ ਪੰਜਵੀ ਚ ਕੀਤੇ ਪਿਆਰ ਦੇ ਕਲੋਲ
ਤੈਨੂੰ ਲਿਖ ਗੱਲਾਂ ਮਿੱਠੀਆਂ
ਪਾੜੀਆਂ ਜਾ ਸਾਡੀਆਂ ,ਜਾ ਕਿਸੇ ਖੂੰਜੇ ਵਾੜਿਆਂ
ਨੀ ਮੇਰੀਆਂ ਪਿਆਰ ਦੀਆਂ ਚਿੱਠੀਆਂ
ਪਾੜੀਆਂ ਜਾ ਸਾਡੀਆਂ ,ਜਾ ਕਿਸੇ ਖੂੰਜੇ ਵਾੜਿਆਂ
ਨੀ ਮੇਰੀਆਂ ਪਿਆਰ ਦੀਆਂ ਚਿੱਠੀਆਂ

ਯਾਰਾਂ ਨੂੰ ਏ ਰੋਗ ਕੀ ਅਵਲਾ ਜਿਹਾ ਲਾ ਗਈ
ਖਾਰੇ ਹੰਜੂਆ ਦੇ ਨਾਲ ਯਾਰੀ ਤੂੰ ਪੂਵਾ ਗਈ
ਯਾਰਾਂ ਨੂੰ ਏ ਰੋਗ ਕੀ ਅਵਲਾ ਜਿਹਾ ਲਾ ਗਈ
ਖਾਰੇ ਹੰਜੂਆ ਦੇ ਨਾਲ ਯਾਰੀ ਤੂੰ ਪੂਵਾ ਗਈ
ਯਾਰ ਕਿਹਕੇ ਸਾਡੇ ਨਾਲ ਕਿੱਤਾ ਏ ਤੂੰ ਵੈਰ
ਤੇਰੇ ਵਰਗੀਆਂ ਕੁੜੀਆਂ ਨਾ ਦੀਤਿਯਾ
ਪਾੜੀਆਂ ਜਾ ਸਾਡੀਆਂ ,ਜਾ ਕਿਸੇ ਖੂੰਜੇ ਵਾੜਿਆਂ
ਨੀ ਮੇਰੀਆਂ ਪਿਆਰ ਦੀਆਂ ਚਿੱਠੀਆਂ
ਪਾੜੀਆਂ ਜਾ ਸਾਡੀਆਂ ,ਜਾ ਕਿਸੇ ਖੂੰਜੇ ਵਾੜਿਆਂ
ਨੀ ਮੇਰੀਆਂ ਪਿਆਰ ਦੀਆਂ ਚਿੱਠੀਆਂ

ਸੋਨੀ ਨੂੰ ਤੂ ਛੱਡ ਕੇ ਤੇ ਵਿਕੀ ਨਾਲ ਲਾਈਆਂ ਨੀ
ਅੱਜ ਕਾਲ ਗੈਰਾਂ ਸੰਗ ਤੇਰੀਆਂ ਚੜਾਈਆਂ ਨੀ
ਸੋਨੀ ਨੂੰ ਤੂ ਛੱਡ ਕੇ ਤੇ ਵਿਕੀ ਨਾਲ ਲਾਈਆਂ ਨੀ
ਅੱਜ ਕਾਲ ਗੈਰਾਂ ਸੰਗ ਤੇਰੀਆਂ ਚੜਾਈਆਂ ਨੀ
ਸੁਣ-ਨੇ ਚ ਆਇਆ ਗਲ ਲਾ ਲਾ ਕੇ ਕਰਦੀ ਏ
ਕਰਦੀ ਏ ਤਿੱਖੀਆਂ ਤੋ ਤਿੱਖੀਆਂ
ਪਾੜੀਆਂ ਜਾ ਸਾਡੀਆਂ ,ਜਾ ਕਿਸੇ ਖੂੰਜੇ ਵਾੜਿਆਂ
ਨੀ ਮੇਰੀਆਂ ਪਿਆਰ ਦੀਆਂ ਚਿੱਠੀਆਂ
ਪਾੜੀਆਂ ਜਾ ਸਾਡੀਆਂ ,ਜਾ ਕਿਸੇ ਖੂੰਜੇ ਵਾੜਿਆਂ
ਨੀ ਮੇਰੀਆਂ ਪਿਆਰ ਦੀਆਂ ਚਿੱਠੀਆਂ
ਸਚੋ ਸਚ ਦੱਸੀਂ ਐਵੇਂ ਗੱਲ ਨਾ ਲੁਕੋਈ
ਸਚੋ ਸਚ ਦੱਸੀਂ ਐਵੇਂ ਗੱਲ ਨਾ ਲੁਕੋਈ
ਮੈ ਸੀ ਬੜੀ ਹੀ ਰੀਝ ਨਾਲ ਲਿਖੀਆਂ
ਪਾੜੀਆਂ ਜਾ ਸਾਡੀਆਂ ,ਜਾ ਕਿਸੇ ਖੂੰਜੇ ਵਾੜਿਆਂ
ਨੀ ਮੇਰੀਆਂ ਪਿਆਰ ਦੀਆਂ ਚਿੱਠੀਆਂ
ਪਾੜੀਆਂ ਜਾ ਸਾਡੀਆਂ ,ਜਾ ਕਿਸੇ ਖੂੰਜੇ ਵਾੜਿਆਂ
ਨੀ ਮੇਰੀਆਂ ਪਿਆਰ ਦੀਆਂ ਚਿੱਠੀਆਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Pyar Diyan Chithian

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du casque
2| symbole en bas de l'ampoule
3| symbole en haut du téléviseur
grid grid grid
grid grid grid
grid grid grid