paroles de chanson / Soni Pabla parole / Boohey Vich lyrics  | ENin English

Paroles de Boohey Vich

Interprète Soni Pabla

Paroles de la chanson Boohey Vich par Soni Pabla lyrics officiel

Boohey Vich est une chanson en Pendjabi

ਕੰਮ ਘਰ ਕਰ ਦਾ ਸਾਰੇ ਹੀ ਕਰ ਕੇ
ਹੁੰਦੀ ਆ ਤਿਆਰ ਫੇਰ ਚੁਬਾਰੇ ਚੜ ਕੇ
ਕੰਮ ਘਰ ਕਰ ਦਾ ਸਾਰੇ ਹੀ ਕਰ ਕੇ
ਹੁੰਦੀ ਆ ਤਿਆਰ ਫੇਰ ਚੁਬਾਰੇ ਚੜ ਕੇ
ਕਿਹੜੀ ਗੱਲੂ ਖੁਸ਼ ਪੁਛਿਯਾ ਨਾ ਦਸੀ

ਬੂਹੇ ਵਿਚ ਖੜੀ ਖੜੀ
ਬੂਹੇ ਵਿਚ ਖੜੀ ਖੜੀ ਰਿਹੰਦੀ ਹਸਦੀ
ਬੂਹੇ ਵਿਚ ਖੜੀ ਖੜੀ ਰਿਹੰਦੀ ਹਸਦੀ
ਬੂਹੇ ਵਿਚ ਖੜੀ ਖੜੀ ਰਿਹੰਦੀ ਹਸਦੀ

ਬੂਹੇ ਉਤੇ ਕੀਲ ਗੜ ਸ਼ੀਸ਼ਾ ਟੰਗਿਆ
ਦਿਲ ਕੋਰੇ ਕੇਡੇਯਾ ਰੰਗਾ ਚ ਰੰਗਿਆ
ਬੂਹੇ ਉਤੇ ਕੀਲ ਗੜ ਸ਼ੀਸ਼ਾ ਟੰਗਿਆ
ਦਿਲ ਕੋਰੇ ਕੇਡੇਯਾ ਰੰਗਾ ਚ ਰੰਗਿਆ
ਨਾਲਾ ਸ਼ਰਮਾਵੇ ਨਾਲੇ ਸ਼ੀਸ਼ਾ ਤਖਦੀ

ਬੂਹੇ ਵਿਚ ਖੜੀ ਖੜੀ
ਬੂਹੇ ਵਿਚ ਖੜੀ ਖੜੀ ਰਿਹੰਦੀ ਹਸਦੀ
ਬੂਹੇ ਵਿਚ ਖੜੀ ਖੜੀ ਰਿਹੰਦੀ ਹਸਦੀ
ਬੂਹੇ ਵਿਚ ਖੜੀ ਖੜੀ ਰਿਹੰਦੀ ਹਸਦੀ

ਚੜਦੀ ਜਵਾਨੀ ਦੀਆਂ ਏ ਨਿਸ਼ਾਨੀਆਂ
ਮੁਹਿਲੋ ਮੂਹਲੀ ਹੋਹਿ ਜਾਣ ਮਨਮਾਨੀਆਂ
ਚੜਦੀ ਜਵਾਨੀ ਦਿਯਾ ਏ ਨਿਸ਼ਾਨੀਆਂ
ਮੁਹਿਲੋ ਮੂਹਲੀ ਹੋਹਿ ਜਾਂ ਮਨਮਾਨੀਆਂ
ਸੂਰਮੇ ਦੇ ਬਿਨਾ ਟੋਹਰ ਨਹੀਓ ਆਖਦੀ

ਬੂਹੇ ਵਿਚ ਖੜੀ ਖੜੀ
ਬੂਹੇ ਵਿਚ ਖੜੀ ਖੜੀ ਰਿਹੰਦੀ ਹਸਦੀ
ਬੂਹੇ ਵਿਚ ਖੜੀ ਖੜੀ ਰਿਹੰਦੀ ਹਸਦੀ
ਬੂਹੇ ਵਿਚ ਖੜੀ ਖੜੀ ਰਿਹੰਦੀ ਹਸਦੀ

ਮਾਨ ਵਿਚ ਡਰਦੀ ਏ ਮਾਂ ਦੀ ਘੂਰ ਦਾ
ਚੋਰੀ ਪਾਇਆ ਕੋਕਾ ਦਿਲ ਰਿਹੰਦਾ ਝੂਰ ਦਾ
ਮਾਨ ਵਿਚ ਡਰਦੀ ਏ ਮਾਂ ਦੀ ਘੂਰ ਦਾ
ਚੋਰੀ ਪਾਇਆ ਕੋਕਾ ਦਿਲ ਰਿਹੰਦਾ ਝੂਰ ਦਾ
ਕਰਕੇ ਸ਼ੋਕਿਣੀ ਮਾਂ ਤੋਂ ਫੇਰੇ ਬਚਦੀ

ਬੂਹੇ ਵਿਚ ਖੜੀ ਖੜੀ
ਬੂਹੇ ਵਿਚ ਖੜੀ ਖੜੀ ਰਿਹੰਦੀ ਹਸਦੀ
ਬੂਹੇ ਵਿਚ ਖੜੀ ਖੜੀ ਰਿਹੰਦੀ ਹਸਦੀ
ਬੂਹੇ ਵਿਚ ਖੜੀ ਖੜੀ ਰਿਹੰਦੀ ਹਸਦੀ

ਓਹਦੀਆਂ ਅਦਾਵਾਂ ਨੇ ਸੋਨੀ ਨੂੰ ਲੁਟਿਆ
ਹੋਣ ਹਰ ਮੁੰਡਾ ਜਾਵਾ ਪੱਟ ਸੁਟਿਆ
ਓਹਦੀਆਂ ਅਦਾਵਾਂ ਨੇ ਸੋਨੀ ਨੂੰ ਲੁਟਿਆ
ਹੋਣ ਹਰ ਮੁੰਡਾ ਜਾਵਾ ਪੱਟ ਸੁਟਿਆ
ਉਹਵੀ ਜਾਵੇ ਸੋਨੀ ਦੇ ਸਾਹਾ ਚ ਵਸਦੀ

ਬੂਹੇ ਵਿਚ ਖੜੀ ਖੜੀ
ਬੂਹੇ ਵਿਚ ਖੜੀ ਖੜੀ ਰਿਹੰਦੀ ਹਸਦੀ
ਬੂਹੇ ਵਿਚ ਖੜੀ ਖੜੀ ਰਿਹੰਦੀ ਹਸਦੀ
ਬੂਹੇ ਵਿਚ ਖੜੀ ਖੜੀ ਰਿਹੰਦੀ ਹਸਦੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Boohey Vich

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la valise
2| symbole à gauche de la cible
3| symbole en haut de la poubelle
grid grid grid
grid grid grid
grid grid grid