paroles de chanson / Soni Pabla parole / Panjaeb Yaar Di lyrics  | ENin English

Paroles de Panjaeb Yaar Di

Interprète Soni Pabla

Paroles de la chanson Panjaeb Yaar Di par Soni Pabla lyrics officiel

Panjaeb Yaar Di est une chanson en Pendjabi

ਮੈਨੂੰ ਦੇ ਗਿਆ ਨਿਸ਼ਾਨੀ
ਹੋਈ ਫਿਰਾਂ ਮੈ ਦੀਵਾਨੀ
ਮੈਨੂੰ ਦੇ ਗਿਆ ਨਿਸ਼ਾਨੀ
ਹੋਈ ਫਿਰਾਂ ਮੈ ਦੀਵਾਨੀ
ਦੇ ਗਿਆ ਨਿਸ਼ਾਨੀ
ਹੋਈ ਫਿਰਾਂ ਮੈ ਦੀਵਾਨੀ
ਨੈਣੀ ਇਸ਼ਕ ਦੀ ਰੜਕ ਪਵੇ
ਪੈਰਾ ਚ ਪੰਜੇਬ ਯਾਰ ਦੀ
ਵੇਹੜਾ ਸੁੱਂਬਰਾ ਤਾ ਛਣਕ ਪਵੇ
ਪੈਰਾ ਚ ਪੰਜੇਬ ਯਾਰ ਦੀ
ਵੇਹੜਾ ਸੁੱਂਬਰਾ ਤਾ ਛਣਕ ਪਵੇ

ਬੋਚ ਬੋਚ ਪੱਬ ਰੱਖਾਂ ਕੁੜੀਆਂ ਦੀ ਢਾਣੀ ਚ
ਅੱਗ ਮਚ ਪੈਂਦੀ ਆਹ ਕੇਹਲਾ ਵਾਲੇ ਪਾਣੀ ਚ
ਬੋਚ ਬੋਚ ਪੱਬ ਰੱਖਾਂ ਕੁੜੀਆਂ ਦੀ ਢਾਣੀ ਚ
ਅੱਗ ਮਚ ਪੈਂਦੀ ਆਹ ਕੇਹਲਾ ਵਾਲੇ ਪਾਣੀ ਚ
ਸੌਂ ਦੇ ਮਹੀਨੇ ਜਾਦੂ ਵਧੀ ਮੋਰ ਬੋਲਦੇ ਨੇ
ਬਦਲਾ ਚ ਝੜਕ ਪਵੇ
ਪੈਰਾ ਚ ਪੰਜੇਬ ਯਾਰ ਦੀ
ਵੇਹੜਾ ਸੁੱਂਬਰਾ ਤਾ ਛਣਕ ਪਵੇ
ਪੈਰਾ ਚ ਪੰਜੇਬ ਯਾਰ ਦੀ
ਵੇਹੜਾ ਸੁੱਂਬਰਾ ਤਾ ਛਣਕ ਪਵੇ

ਪੈਂਦੇ ਨਹੀਓ ਸੋਹਣੇ ਦੀਆਂ ਗੱਲਾਂ ਉਤੇ ਪਰਦੇ
ਰਹਿੰਦੇ ਹੁਣ ਹਿਲਕੇ ਹੁੰਗਾਰਾ ਬੋਰ ਪਰਦੇ
ਪੈਂਦੇ ਨਹੀਓ ਸੋਹਣੇ ਦੀਆਂ ਗੱਲਾਂ ਉਤੇ ਪਰਦੇ
ਰਹਿੰਦੇ ਹੁਣ ਹਿਲਕੇ ਹੁੰਗਾਰਾ ਬੋਰ ਪਰਦੇ
ਦਿਲ ਕਰੇ ਪਹਿਜ ਜਾਵਾ ਮਹਿ ਦੇ ਪਿੰਡਾਂ ਨੂੰ
ਪਰ ਨਜ਼ਰ ਨਾ ਸੜਕ ਪਵੇ
ਪੈਰਾ ਚ ਪੰਜੇਬ ਯਾਰ ਦੀ
ਵੇਹੜਾ ਸੁੱਂਬਰਾ ਤਾ ਛਣਕ ਪਵੇ
ਪੈਰਾ ਚ ਪੰਜੇਬ ਯਾਰ ਦੀ
ਵੇਹੜਾ ਸੁੱਂਬਰਾ ਤਾ ਛਣਕ ਪਵੇ

Gurminder Maddoke ਪਿੰਡੋ ਚੀਤਿ ਜਾਦੂ ਆਉਂਦੇ
ਗੋਰਿਆਂ ਗੱਲਾਂ ਤੇ ਮੇਰੇ ਲਾਲੀ ਚੜ ਆਉਂਦੀ ਏ
Gurminder Maddoke ਪਿੰਡੋ ਚੀਤਿ ਜਾਦੂ ਆਉਂਦੇ
ਗੋਰਿਆਂ ਗੱਲਾਂ ਤੇ ਮੇਰੇ ਲਾਲੀ ਚੜ ਆਉਂਦੀ ਏ
ਸਿਰੋਹ ਪੈਰੇ ਨੰਗੀ ਪਹਿਜਾ ਦਾਖੀਏ ਦੇ ਵਲ
ਕਾਲੀ ਸਿਹਕਲ ਦੀ ਕਰਕ ਪਵੇ
ਪੈਰਾ ਚ ਪੰਜੇਬ ਯਾਰ ਦੀ
ਵੇਹੜਾ ਸੁੱਂਬਰਾ ਤਾ ਛਣਕ ਪਵੇ
ਪੈਰਾ ਚ ਪੰਜੇਬ ਯਾਰ ਦੀ
ਵੇਹੜਾ ਸੁੱਂਬਰਾ ਤਾ ਛਣਕ ਪਵੇ
ਪੈਰਾ ਚ ਪੰਜੇਬ ਯਾਰ ਦੀ
ਵੇਹੜਾ ਸੁੱਂਬਰਾ ਤਾ ਛਣਕ ਪਵੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Panjaeb Yaar Di

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'horloge
2| symbole en bas du coeur
3| symbole à gauche de la poubelle
grid grid grid
grid grid grid
grid grid grid