paroles de chanson / Sippy Gill parole / Suraj lyrics  | ENin English

Paroles de Suraj

Interprète Sippy Gill

Paroles de la chanson Suraj par Sippy Gill lyrics officiel

Suraj est une chanson en Pendjabi

ਮੰਨ ਨੂੰ ਕਾਬੂ ਕਰਕੇ ਕੰਡਿਆਂ ਤੇ ਜੋਹ ਤੁਰ ਪੈਂਦੇ
ਓਹਨਾ ਕੰਡਿਆਂ ਉੱਤੇ ਟਿੱਕੇ ਪੈਰਾਂ ਨੂੰ ਰਾਹ ਕਿਹੜੇ
ਕੁੱਖ ਧੋਖੇ ਗੁੱਸਾ ਹੱਸ ਕ ਵਿਰਲਾ ਸਹਿਦਾ ਹੈ
ਜਿਹ ਸਭ ਕੁਜ ਸਹਿ ਗਿਆ ਓਯੋ ਪੱਕਾ ਦੀਨੀ ਇਹ
ਅੱਜ ਸੂਰਜ ਛਿਪ ਗਿਆ ਮੰਨਦਾ ਮੇਰੀ ਹਾਰ ਹੋਈਏ
ਕੱਲ ਨੂੰ ਫਿਰ ਚੜੂ ਗਾ ਜਿੱਤ ਤਾ ਮੇਰੀ ਯਕੀਨੀ ਇਹ
ਕੱਲ ਨੂੰ ਫਿਰ ਚੜੂ ਗਾ ਜਿੱਤ ਤਾ ਮੇਰੀ ਯਕੀਨੀ ਇਹ

ਜਿੱਤ ਹਾਰ ਤੋ ਅੱਗੇ ਲੜਣਾ ਕੰਮ ਹੈ ਯੋਧ ਦੇ ਦਾ
ਰਹਿੰਦੀ ਦੁਨੀਆਂ ਤੱਕ ਸਿੱਕਾ ਚਲਦਾ ਨਾਮ ਓਹਦੇ ਦਾ
ਬਾਜਾ ਵਾਲਿਆਂ ਸਿਰ ਤੇ ਹੱਥ ਰੱਖੀ
ਮੈਂ ਬਚ ਦਾ ਨੀਂ ਸੌਂ ਤੇਰੀ
ਦੁਸ਼ਮਣ ਚੱਲ ਦੇ ਚਲਾ ਸੋਚ ਵੇ ਬਾਡੀ ਕਮੀਨੀ ਇਹ
ਅੱਜ ਸੂਰਜ ਛਿਪ ਗਿਆ ਮੰਨਦਾ ਮੇਰੀ ਹਾਰ ਹੋਈਏ
ਕੱਲ ਨੂੰ ਫਿਰ ਚੜੂ ਗਾ ਜਿੱਤ ਤਾ ਮੇਰੀ ਯਕੀਨੀ ਇਹ
ਕੱਲ ਨੂੰ ਫਿਰ ਚੜੂ ਗਾ ਜਿੱਤ ਤਾ ਮੇਰੀ ਯਕੀਨੀ ਇਹ

ਰਾਹ ਭਾਵੇਂ ਤੇੜੇ ਆ ਪੈਰਾਂ ਤੇ ਮੰਨ ਇਹ
ਹਿੰਮਤ ਤੇ ਹੌਸਲੇ ਦਾ ਦੂਜਾ ਨਾਮ ਜਹਾਨ ਹੈ
ਫਿਕਰ ਨਹੀਂ ਚੱਕਦਾ ਦਾ ਪਕਾ ਮਕਾਨ ਇਹ
ਹਾਰ ਕਿਵੇਂ ਮੰਨ ਜਾ ਹੱਥਾਂ ਚ ਕਮਾਨ ਇਹ
Passion ਮੇਰੇ ਤੋ ਤੂੰ ਅਣਜਾਣ ਇਹ
ਹੀਰਾ ਨਾਲ ਭਰੀ ਹੁੰਦੀ ਕੋਲੀਆ ਦੀ ਖਾਣ ਇਹ
ਉਹ ਬੜੇ ਆਏ ਬੜੇ ਗਏ ਖੜਾ ਹਿੱਕ ਤਾਣ ਇਹ
ਮੁੱਕਦੀ ਇਹ ਗੱਲ ਹਾਲੇ ਮੇਰੇ ਵਿਚ ਜਾਣ ਇਹ
ਬੜਾ ਹੌਂਸਲਾ ਆ ਗਿਆ ਨਾਲ ਪਹਾੜਾ ਕਹਿ ਖੇਹ ਕ
ਪੀਣਾ ਜ਼ਹਿਰ ਨੂੰ ਸਿੱਖ ਲਿਆ ਨਾਲ ਸੱਪਾਂ ਦੇ ਰਹਿ ਰਹਿ ਕ
Cheema ਦਿਲ ਹੈ ਕੰਮ ਲੈਂਦਾ
ਤਾਹੀ ਓ ਪਿੱਛੇ ਆ ਕੀ ਹੋਇਆ
ਅੱਜ ਅੱਗੇ ਓਏ ਓ ਜੋ ਸੋਚ ਰੱਖਣ machine ਇਹ
ਅੱਜ ਸੂਰਜ ਛਿਪ ਗਿਆ ਮੰਨਦਾ ਮੇਰੀ ਹਾਰ ਹੋਈਏ
ਕੱਲ ਨੂੰ ਫਿਰ ਚੜੂ ਗਾ ਜਿੱਤ ਤਾ ਮੇਰੀ ਯਕੀਨੀ ਇਹ
ਕੱਲ ਨੂੰ ਫਿਰ ਚੜੂ ਗਾ ਜਿੱਤ ਤਾ ਮੇਰੀ ਯਕੀਨੀ ਇਹ

ਜੇ ਤੂੰ ਡਰ ਕੇ ਮੁੜਿਆ ਖੁਦ ਤੇ ਵਿਚ ਹੀ ਮਰ ਜੇ ਗਿਆ
ਜੇ ਅੱਧ ਕ ਖੜਾ ਗਿਆ ਨਾਮ ਜਹਾਨ ਤੇ ਕਰ ਜੇ ਗਿਆ
ਸਾਹ ਚਲਦੇ ਹਾਲੇ ਗਠੜੀ ਬਣ ਲਈ ਗੁੱਸੇ ਦੀ ਗੱਲ ਬਣ ਜਾਉ
ਜਿਹ ਜ਼ਿੰਦਗੀ ਢੇਡ ਗਈ ਖੁਦ ਪੈਣੀ ਤੈਨੂੰ ਸੀਨੀ ਇਹ
ਅੱਜ ਸੂਰਜ ਛਿਪ ਗਿਆ ਮੰਨਦਾ ਮੇਰੀ ਹਾਰ ਹੋਈਏ
ਕੱਲ ਨੂੰ ਫਿਰ ਚੜੂ ਗਾ ਜਿੱਤ ਤਾ ਮੇਰੀ ਯਕੀਨੀ ਇਹ
ਕੱਲ ਨੂੰ ਫਿਰ ਚੜੂ ਗਾ ਜਿੱਤ ਤਾ ਮੇਰੀ ਯਕੀਨੀ ਇਹ

ਜ਼ਿੰਦਗੀ ਨੇ ਮੁਕਣਾ ਪਤਾ ਮੈਨੂੰ ਪਰ ਡਰ ਨਹੀਂ
ਡਰ ਡਰ ਕੇ ਸੱਜਣਾ ਐਵੇ ਜੀਏ ਮਰ ਨਹੀਂ
ਸਾਡਾ ਹੌਸਲੇ ਨਾਲ ਚਲਦਾ ਇਹ ਮਰਦਾਂ ਦਾ ਜੱਗ ਉੱਤੇ
ਸਿਰ ਸੀਟ ਕੇ ਚਲਦਾ ਖੂਨ ਕਦੇ ਨਾ ਇੰਨੀ ਇਹ
ਅੱਜ ਸੂਰਜ ਛਿਪ ਗਿਆ ਮੰਨਦਾ ਮੇਰੀ ਹਾਰ ਹੋਈ
ਕੱਲ ਨੂੰ ਫਿਰ ਚੜੂ ਗਾ ਜਿੱਤ ਤਾ ਮੇਰੀ ਯਕੀਨੀ ਇਹ
ਕੱਲ ਨੂੰ ਫਿਰ ਚੜੂ ਗਾ ਜਿੱਤ ਤਾ ਮੇਰੀ ਯਕੀਨੀ ਇਹ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Sulakhan Cheema
Copyright: Phonographic Digital Limited (PDL)

Commentaires sur les paroles de Suraj

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du cadenas
2| symbole à droite du coeur
3| symbole en haut de l'oeil
grid grid grid
grid grid grid
grid grid grid