paroles de chanson / Sippy Gill parole / Brotherhood lyrics  | ENin English

Paroles de Brotherhood

Interprète Sippy Gill

Paroles de la chanson Brotherhood par Sippy Gill lyrics officiel

Brotherhood est une chanson en Pendjabi

Marci
ਹੋ ਚੜ੍ਹ ’ਦੀ ਕਾਲਾ ਦੀ ਸਦਾ ਖੈਰ ਮੰਗੀਏ
V12 engine ਤੇ ਚਾਉਦੇ ਤੀਰੇ ਮੰਗੀਏ
ਹੋ night out ਮੰਗੇ ਤੂੰ ਬੜਾਮੀ ਰੰਗੀਏ ਨੀ
ਅਸੀਂ ਯਾਰਾਂ ਨਾਲ ਦੁਨੀਆਂ ਦੀ ਸੈਰ ਮੰਗੀਏ
ਹੋ ਬਿਨਾਂ ਗਿਣੇ purpose ਆਉਣ ਜੱਟ ਨੂੰ
ਤੇਰੀ ਉਮਰ ਨਿਆਣੀ ਕਿਵੇਂ ਝੱਲੂ ਸੱਤ ਨੂੰ
ਤੂੰ ਵੀ ਆ ਜਰੂਰੀ ਪਰ ਪਹਿਲਾ ਯਾਰ ਨੇ
ਇਹਨਾਂ ਮੋਢਿਆ ਤੇ ਜਾਨ ਬੱਸ ਤਿੰਨ ਚਾਰ ਨੇ
ਹੋ ਧੱਕਾ ਦੇਣਾ ਨਹੀਂ ਕਿਸੇ ਦਾ
ਸਿਰ ਮੇਹਣਾ ਨੀ ਕਿਸੇ ਦਾ
ਬਿੱਲੋ ਮੱਛੜੇ ਜਵਾਕ ਛੇਤੀ ਪੈਰੀ ਪੈਣ ਗੇ
ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ
ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ
ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ
ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ
ਕਾਰੋਬਾਰ ਪੁੱਛੀ ਜਾਵੇ
ਦੱਸ ਕਿਵੇਂ ਸਮਝਾਵਾਂ
ਚੰਗੇ ਮਾੜੇ ਕੰਮਾਂ ਵਿਚ
ਪਹਿਲੇ number ਤੇ ਆਵਾਨ
ਜ਼ਿਆਦਾ ਬੋਲਦਾ ਨਹੀਂ ਮੈਂ
ਰੁਦੇ ਦੱਸਦੀਆਂ ਨਾਰਾਂ
ਜਦੋਂ ਵੇਹਲਾ ਹੋਵਾਂ
ਸੁਣਾ ਬੰਦਾਂ ਸਿੰਘ ਦੀਆਂ ਵਾਰਨ
ਨਹੀਂ ਦਿੰਨੇ ਆ ਸਫਾਈ
ਨਾਹੀ ਸਵਾਲ ਕਰੀਏ
ਜਾ ਤਾ ਹੱਥ ਹੀ ਨਹੀਂ ਪਾਉਂਦੇ
ਜਾ ਕਮਾਲ ਕਰੀਏ
ਓ ਬੁੱਲ੍ਹਾ ਉੱਤੇ ਚੁੱਪ
ਮੇਰਾ ਪੈਰ race ਤੇ
ਓ ਕਿਸੇ ਤੋਂ ਨਹੀਂ ਹੋਣੀ
ਜੋ smile face ਤੇ
ਸਾਨੂ ਯਾਰੀਆਂ ਦੀ ਲੋੜੇ
ਦੱਸੇ ਵੇਖ ਸਾਡੀ ਟੌਰ
ਖੁਸ਼ ਕਿਵੇਂ ਰਹਿਣਾ ਵੈਰੀ ਵੀ
ਸਾਲਾਹਾਂ ਲੈਣ ਗੇ
ਖੁਸ਼ ਕਿਵੇਂ ਰਹਿਣਾ ਵੈਰੀ ਵੀ
ਸਾਲਾਹਾਂ ਲੈਣ ਗੇ
ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ
ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ
ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ
ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ
ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ
ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ
ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ
ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ
ਪਾਕੇ ਇਟਲੀ ਦੇ ਝੱਗੇ
ਨੀ ਮੈਂ ਫਿਰਾਨ ਵੱਟਾਂ ਤੇ
ਕਹਿੰਦੇ ਕਹਿੰਦੇ ਲੱਗੇ
ਇਲਜ਼ਾਮ ਜੱਟਾਂ ਤੇ
ਹੋ ਨਫਰਤ ego ਵਾਲੇ ਰੈਹ ਨਹੀਂ ਤੁਰੇ
ਤਾਹੀ ਹੱਲੇ ਤਕ ਮਿੱਤਰਾਂ ਦੇ ਪੈਰ ਨੀ ਖੁਰੇ
ਹੋ ਹਰ ਦਿਨ ਅੰਖਾਂ ਤੋਂ ਵਾਰੀ ਜਾਣੇ ਆ
ਪਿੰਡ ਬੈਠੇ ਘੋੜੀਆਂ ਨੂੰ ਚਾਰੀ ਜਾਣੇ ਆ
ਬੇਸ਼ਰਮਾ ਦਾ ਸਰ ਜਾਣਦਾ ਪਾਕੇ ਨੀਂਵੀਆਂ
ਧੌਣ ਸਿੱਧੀ ਰੱਖਣ ਦਾ ਮੁੱਲ ਤਾਰੀ ਜਾਣੇ ਆ
ਨਵੀਂ Lc ਚੱਕੀ ਆ
ਇਕ ਨੁਕਰੀ ਪੱਕੀ ਆ
ਇੰਨੀ ਜੱਟ ਦੀ ਚੜ੍ਹਾਈ
ਸਾਲੇ ਕਿਵੇਂ ਸਹਿਣ ਗੇ
ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ
ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ
ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ
ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ
ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ
ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ
ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ
ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ
ਹੋ ਗੁੱਡੀ ਅੰਬਰਾਂ ਦੇ ਉੱਤੇ
ਭਾਵੇ ਢਿੱਲੀਆਂ ਤਲਾਵਾਂ
ਆ ਤਾ ਚਾਰ ’ਦੀ ਕਲਾਂ ਚ
ਆ ਨੇ ਸਿਵੇਆਨ ਨੂੰ ਰਾਵਾਂ
10 ਸਾਲਾ ਕੱਟੀ ਬੈਠੇ
10ਸਾਰੇ ਦੀ ਤਿਆਰੀ
ਸੋਹਣੀਏ ਮੈਂ ਹਰਾਮ ਦਾ
ਕਿਣਕਾ ਨਾ ਖਾਵਾਂ
ਜਾਕੇ ਸਹੇਲੀ ਕੋਲੋਂ ਪੁੱਛ
ਮੇਰਾ ਮੁੱਲ ਕੀ ਰਕਾਣੇ
ਮੈਨੂੰ ਵੇਖਣ ਨੂੰ ਆਉਣ
ਤੈਨੂੰ ਮਿਲਣ ਬਹਾਨੇ
ਫੈਨ ਕਰਦੇ ਆ ਮਾਨ
ਨੀ ਮੈਂ ਜਿਨ੍ਹਾਂ ਨੂੰ ਪਿਆਰਾ
ਗਾਣਾ ਅੱਜ ਵੀ ਓ ਸੁਣੀ ਜਾਣੇ
ਜੱਟ ਕੰਵਰਾ
ਫੇਰ ਕਲਮ ਤੇ ਡੇਰਾ
ਜੱਟ ਕੱਲਾ ਹੀ ਬਥੇਰਾ
ਥੋੜਾ time ਦੇਦੇ
ਫੇਰ Sippy ਬਈ ਕਹਿਣ ਦੇ
ਥੋੜਾ time ਦੇਦੇ
ਫੇਰ Sippy ਬਈ ਕਹਿਣ ਦੇ
ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ
ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ
ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ
ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ
ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ
ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Brotherhood

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du casque
2| symbole à droite du cadenas
3| symbole à droite du coeur
grid grid grid
grid grid grid
grid grid grid