paroles de chanson / Sippy Gill parole / Sunroof lyrics  | ENin English

Paroles de Sunroof

Interprète Sippy Gill

Paroles de la chanson Sunroof par Sippy Gill lyrics officiel

Sunroof est une chanson en Pendjabi

ਉਹ ਮਿੱਤਰਾ ਦੇ ਸ਼ੌਕ ਚਕਮੇ ਰੱਖੇ Pitbull ਗੋਡਿਆਂ ਲਵਾਉਣ ਨੂੰ
ਉਹ 2 lakh ਖਰੇ ਮਾਲ ਦਾ
ਰੱਖਾਂ side ਉਤੇ ਅੱਖ ਜੀ ਖੜਾਣ ਨੂੰ
ਉਹ ਦੱਲੇ ਦੀ ਮਕਾਣ ਜਾਵਾ ਨਾ
ਘੈਂਟ vehari ਮਾਰੇ ਅੱਖ ਭਰੇ ਯਾਰ ਦੀ
ਗੁੱਟ ਬਿੱਲੋ ਤੋੜ੍ਹੇ ਕਈਆਂ ਦੇ ਵੀਨੀ ਫੜੀ ਨੀਂ ਮੈਂ ਬੇਗਾਨੀ ਕਿਸੇ ਨਾਰ ਦੀ
ਉਹ ਡੋਲਿਆ ਤੇ ਕਾਲ ਨੱਚਦਾ ਸੀ ਅਸੀਂ ਲੋਹੇ ਜਿਹੇ ਬਣੇ ਹੋਏ ਪੱਟ ਨੀਂ
Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ
Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ
ਉਹ ਸੜਕਾਂ ਤੇ ਮੌਤ ਨੱਚਦੀ
ਉਹ ਸੜਕਾਂ ਤੇ ਮੌਤ ਨੱਚਦੀ ਉਹ ਵੈਰੀ ਕੱਟ ਦੇ ਆ ਦਿਨ ਬਚ ਬਚ ਨੀਂ

ਉਹ ਕਲੀ ਵਾਲਾ ਪਾਵਾ ਕੁੜਤਾ ਲਾ ਕੇ ਲੱਕ ਨਾਲ ਰੱਖਾਂ 45
ਉਹ ਛੱਡੇ ਹੋਏ ਹਾੜੇ ਕੱਢ ਦੇ
ਜਾਣੇ ਵਾਰ ਦੇ ਜਿਨ੍ਹਾਂ ਨਾਲ ਲਾ ਲਈ
ਉਹ ਹੁਸਣ ਦੀ ਘਾਟ ਕੋਈ ਨਾ
ਰੱਖੀ ਹਿੱਕ ਨਾਲ ਪੂਰੀ ਵਫ਼ਾ ਦਾਰੀ
ਉਹ ਕਲੇ ਬੈਠ ਬੈਠ ਚੀਕਾਂ ਮਾਰਦੇ
ਪੁੱਠੀ ਚੂੜੀ ਜਿਦੇ ਇਕ ਵਾਰ ਚੜੀ
ਉਹ ਜ਼ਿੰਦਗੀ ਨੂੰ ਸ਼ੌਂਕ ਮੰਨਦਾ
ਕੱਲ ਕੀ ਹੋਣਾ ਉੱਤੇ ਵਾਲਾ ਜਾਣੇ
ਉਹ ਕਲਾ ਕਾਰੀ ਉਸ ਰੱਬ ਦੀ
ਜਿਹੜਾ ਸਿਰ ਸਾਡਾ ਹੱਥ ਤਾਣੇ
ਜੋਹ ਹਰ ਥਾਂ ਨਫ਼ੇ ਭਾਲ ਦੇ ਕਿਥੇ ਮਿਲਦੀ ਓਹਨਾ ਨਾਲ ਸਾਡੀ ਮੱਤ ਨੀਂ
Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ
Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ
ਉਹ ਸੜਕਾਂ ਤੇ ਮੌਤ ਨੱਚਦੀ
ਉਹ ਸੜਕਾਂ ਤੇ ਮੌਤ ਨੱਚਦੀ ਉਹ ਵੈਰੀ ਕੱਟ ਦੇ ਆ ਦਿਨ ਬਚ ਬਚ ਨੀਂ

ਉਹ ਡਿਗੀ ਚ ਪਲੇਟਾਂ ਰੱਖ ਦਾ ਜਿਹ ਦਿਲ ਕਰੇ number ਮੈਂ ਲਾ ਦੇਵਾ
ਤੁਰ ਦੀ ticket ਉਸਦੀ ਜਿਹੜੇ ਬੰਦੇ ਨੂੰ ਮੈਂ block ਵਿਚ ਪਾ ਦੇਵਾ
ਫੈਸਲੇ ਅਖੀਰ ਹੁੰਦੇ ਨੇ ਬੋਲ ਕੱਢ ਦਿਤੇ ਜੋ ਸਾਡੀ ਜੁਬਾਨ ਨੇ
ਉਹ ਕਾਲਾ ਕਾਲਾ ਸਾਹ ਓਹਨਾ da ਜਿਹੜੇ ਅੱਜ ਤੱਕ ਖੜੇ ਹਿੱਕ ਤਾਣ ਕੇ
ਉਹ ਨਸਲਾ ਦੀ ਪਰਖ ਬੜੀ ਬੰਦੇ ਲੰਡੂ ਨੂੰ ਪਛਾਣ ਲੈਂਦੀ ਝੱਟ ਨੀਂ
Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ
Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ
ਉਹ ਸੜਕਾਂ ਤੇ ਮੌਤ ਨੱਚਦੀ
ਉਹ ਸੜਕਾਂ ਤੇ ਮੌਤ ਨੱਚਦੀ ਉਹ ਵੈਰੀ ਕੱਟ ਦੇ ਆ ਦਿਨ ਬਚ ਬਚ ਨੀਂ

ਉਹ ਦਿਲ ਜਿਦੇ ਧੁੱਧ ਵਰਗੇ ਕੰਮ ਕਾਲੇ ਵੇ ਕਮਾਈ ਲਵਾਂ ਹੱਕ ਲਈ
ਉਹ ਮਿੱਤਰਾ ਚਾਰ ਰੱਖਿਆ LC ਆ ਪਾਉਣ ਨੂੰ ਨੀਂ ਤਕ ਲਈ
ਰਾਤ ਦਾ ਮੈਂ ਰਾਜਾ ਗੋਰੀਏ ਬੱਸ ਮਿਲਾ ਤੈਨੂੰ ਇਕ day time ਨੀਂ
ਉਹ ਇਕ ਸ਼ੌਂਕ ਨੁਕਰੇ ਰੱਖੇ ਦੂਜਾ ਸ਼ੌਂਕ ਨਾਲ ਲਿਖੇ rhyme ਨੀਂ
ਉਹ ਹਿੱਕਾ ਜਿਹੜੇ ਬਹੁਤ ਖੁਤ ਦੇ ਤੇਰੇ ਯਾਰ ਦਾ ਰੱਖੇ ਪਾਣੀ ਭਰ ਦੇ
ਉਹ ਜੱਟ ਤੇ ਮਰਦ ਸੂਰਮੇ ਸਾਡਾ ਗੋਲੀ ਦੀ ਰਹਿਣੇ ਆ wait ਕਰਦੇ
ਉਹ ਬੰਦਾਂ ਲਗੇ ਜ਼ਹਿਰ ਵਰਗਾ ਜੇ ਮਾਰ ਕੇ cross ਲਾਉਂਦਾ ਕੱਟ ਨੀਂ
Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ
Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ
ਉਹ ਸੜਕਾਂ ਤੇ ਮੌਤ ਨੱਚਦੀ
ਉਹ ਸੜਕਾਂ ਤੇ ਮੌਤ ਨੱਚਦੀ ਉਹ ਵੈਰੀ ਕੱਟ ਦੇ ਆ ਦਿਨ ਬਚ ਬਚ ਨੀਂ
Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ
Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Sulakhan Cheema
Copyright: Phonographic Digital Limited (PDL)

Commentaires sur les paroles de Sunroof

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de l'oeil
2| symbole en haut du pouce en l'air
3| symbole à droite de l'étoile
grid grid grid
grid grid grid
grid grid grid