paroles de chanson / Sippy Gill parole / Aashqui lyrics  | ENin English

Paroles de Aashqui

Interprète Sippy Gill

Paroles de la chanson Aashqui par Sippy Gill lyrics officiel

Aashqui est une chanson en Pendjabi

ਉਹ ਸ਼ੁਰੂ ਤੋ ਯਾਰ ਸ਼ਿਕਾਰੀ ਸੀ
ਸਾਡੀ ਨਾਲ ਓਹਦੇ ਯਾਰੀ ਸੀ
ਆ ਦਾਰੂ ਜਿਨ੍ਹਾਂ ਦੀ ਮਾੜੀ ਸੀ
ਖਾਦੀ ਦਿਲ ਤੇ ਸੱਟ ਕਰਾਰੀ ਸੀ
ਸਿੱਖ ਲੱਫ਼ ਤੋ ਬੇ ਅੱਜ ਨਵੀਂ ਨਵੀਂ ਤੂੰ
ਲੱਫ਼ ਤੋ ਬੇ ਅੱਜ ਨਵੀਂ ਨਵੀਂ ਤੂੰ
ਹੋਲੀ ਹੋਲੀ ਦੱਸਾਂ ਗੇ ਕਹਾਣੀ ਪੱਟ ਦੀ
ਮੈਂ ਕਿਹਾ ਸਾਡੇ ਕੋਲੋਂ ਆਸ਼ਿਕ਼ਈ ਨਾ
ਮੈਂ ਕਿਹਾ ਸਾਡੇ ਕੋਲੋਂ ਆਸ਼ਿਕ਼ਈ ਨਾ ਪੁੱਛ ਗੋਰੀਏ
ਚੰਡੀਗੜ੍ਹ ਲੰਘੀ ਆ ਜਵਾਨੀ ਜੱਟ ਦੀ
ਮੈਂ ਕਿਹਾ ਸਾਡੇ ਕੋਲੋਂ ਆਸ਼ਿਕ਼ਈ ਨਾ ਪੁੱਛ ਗੋਰੀਏ
ਚੰਡੀਗੜ੍ਹ ਲੰਘੀ ਆ ਜਵਾਨੀ ਜੱਟ ਦੀ
ਮੈਂ ਕਿਹਾ ਸਾਡੇ ਕੋਲੋਂ ਆਸ਼ਿਕ਼ਈ ਨਾ ਪੁੱਛ ਗੋਰੀਏ
ਚੰਡੀਗੜ੍ਹ ਲੰਘੀ ਆ ਜਵਾਨੀ ਜੱਟ ਦੀ

ਕਹਿੰਦਿਆਂ ਕਹੋਂਦਿਆਂ ਨੂੰ ਪੱਟ ਲੈਂਦੀ ਸੀ
ਸਾਡੀ ਅੱਖ ਮਾਵੇ ਵਾਲੀ ਖੜੀ ਬੱਲੀਏ
ਹੁਸਨ ਤਾ ਸਾਡੇ ਉੱਤੇ ਇੰਜ ਵਾਰਿਆ
ਜਿਵੇ ਲੱਗੀ ਹੋਵੇ ਸੌਣ ਵਾਲੀ ਝੜੀ ਬੱਲੀਏ
ਕਿਉਂ ਕਿਹਾ ਸਾਊ ਜੇਹਾ ਸ਼ਰੀਫ ਬੜਾ ਮੈਂ
ਕਿਉਂ ਕਿਹਾ ਸਾਊ ਜੇਹਾ ਸ਼ਰੀਫ ਬੜਾ ਮੈਂ
ਹਰ ਸੂਲੀ ਰਹੀ ਮਿੱਤਰਾ ਦਾ time ਚੱਕ ਦੀ
ਮੈਂ ਕਿਹਾ ਸਾਡੇ ਕੋਲੋਂ ਆਸ਼ਿਕ਼ਈ ਨਾ
ਮੈਂ ਕਿਹਾ ਸਾਡੇ ਕੋਲੋਂ ਆਸ਼ਿਕ਼ਈ ਨਾ ਪੁੱਛ ਗੋਰੀਏ
ਚੰਡੀਗੜ੍ਹ ਲੰਘੀ ਆ ਜਵਾਨੀ ਜੱਟ ਦੀ
ਮੈਂ ਕਿਹਾ ਸਾਡੇ ਕੋਲੋਂ ਆਸ਼ਿਕ਼ਈ ਨਾ ਪੁੱਛ ਗੋਰੀਏ
ਚੰਡੀਗੜ੍ਹ ਲੰਘੀ ਆ ਜਵਾਨੀ ਜੱਟ ਦੀ
ਮੈਂ ਕਿਹਾ ਸਾਡੇ ਕੋਲੋਂ ਆਸ਼ਿਕ਼ਈ ਨਾ ਪੁੱਛ ਗੋਰੀਏ
ਚੰਡੀਗੜ੍ਹ ਲੰਘੀ ਆ ਜਵਾਨੀ ਜੱਟ ਦੀ

ਤਾਹਾ ਮਾਰਦੇ club ਜਿਥੇ ਜਿਥੇ ਗਈ ਆ
ਬੜਾ ਚਿਰ ਸੂਲਫ਼ੇ ਦੇ ਉੱਤੇ ਰਹੇ ਆ
ਕਸੋਲੇ ਵਿਚ birthday ਮੰਨਦਾਨਦੇ ਕਈਆਂ ਦੇ
ਜੱਟ ਸੀ crush ਨੰਬਰਾਂ ਰਹੀਆਂ ਦੇ
Bread piece ਹੀਰਾ ਨਾਲ coffee ਉੱਤੇ
Bread piece ਹੀਰਾ ਨਾਲ coffee ਉੱਤੇ
ਜੱਟਾ ਵਾਲੀ ਟਾਣੀ ਰਹੀ ਵਹਿਰ ਕੱਟ ਦੀ
ਮੈਂ ਕਿਹਾ ਸਾਡੇ ਕੋਲੋਂ ਆਸ਼ਿਕ਼ਈ ਨਾ
ਮੈਂ ਕਿਹਾ ਸਾਡੇ ਕੋਲੋਂ ਆਸ਼ਿਕ਼ਈ ਨਾ ਪੁੱਛ ਗੋਰੀਏ
ਚੰਡੀਗੜ੍ਹ ਲੰਘੀ ਆ ਜਵਾਨੀ ਜੱਟ ਦੀ
ਮੈਂ ਕਿਹਾ ਸਾਡੇ ਕੋਲੋਂ ਆਸ਼ਿਕ਼ਈ ਨਾ ਪੁੱਛ ਗੋਰੀਏ
ਚੰਡੀਗੜ੍ਹ ਲੰਘੀ ਆ ਜਵਾਨੀ ਜੱਟ ਦੀ
ਮੈਂ ਕਿਹਾ ਸਾਡੇ ਕੋਲੋਂ ਆਸ਼ਿਕ਼ਈ ਨਾ ਪੁੱਛ ਗੋਰੀਏ
ਚੰਡੀਗੜ੍ਹ ਲੰਘੀ ਆ ਜਵਾਨੀ ਜੱਟ ਦੀ

ਬਾੜਾ ਸੀ craze ਅਲੜਾ ਨੂੰ ਜੱਟ ਦਾ
Hoven ਦੇ ਉੱਤੇ ਰਿਹਾ more ਪੱਟ ਦਾ
ਵੇਹਲੇ time ਸੜਕ ਆ ਦੀ ਹਿੱਕ ਨਾਪ ਦੇ
ਹੋਰ ਕਿਹੜਾ Chandigarh ਰੌਲਾ ਵੱਟ ਦਾ
ਉਹ ਟੀਨਾ ਮੇਰੇ ਦਿਲ ਉੱਤੇ ਸੱਟ ਮਾਰ ਗਈ
ਉਹ ਟੀਨਾ baby ਤੂੰ ਮੇਰਾ ਦਿਲ ਤੋੜ ਗਈ
ਸੁਪਨੇ ਵਿਚ ਅਜੇ ਵੀ ਨਹੀਂ ਆਉਣੋ ਹੱਟ ਦੀ
ਮੈਂ ਕਿਹਾ ਸਾਡੇ ਕੋਲੋਂ ਆਸ਼ਿਕ਼ਈ ਨਾ
ਮੈਂ ਕਿਹਾ ਸਾਡੇ ਕੋਲੋਂ ਆਸ਼ਿਕ਼ਈ ਨਾ ਪੁੱਛ ਗੋਰੀਏ
ਚੰਡੀਗੜ੍ਹ ਲੰਘੀ ਆ ਜਵਾਨੀ ਜੱਟ ਦੀ
ਮੈਂ ਕਿਹਾ ਸਾਡੇ ਕੋਲੋਂ ਆਸ਼ਿਕ਼ਈ ਨਾ ਪੁੱਛ ਗੋਰੀਏ
ਚੰਡੀਗੜ੍ਹ ਲੰਘੀ ਆ ਜਵਾਨੀ ਜੱਟ ਦੀ
ਮੈਂ ਕਿਹਾ ਸਾਡੇ ਕੋਲੋਂ ਆਸ਼ਿਕ਼ਈ ਨਾ ਪੁੱਛ ਗੋਰੀਏ
ਚੰਡੀਗੜ੍ਹ ਲੰਘੀ ਆ ਜਵਾਨੀ ਜੱਟ ਦੀ

ਕਿਤੇ ਠੇਕੇ ਕਿਤੇ ਕਾਮਯਾਬ ਲਾ ਕੇ ਮਹਿਫ਼ਲਾ
ਕਈ ਯਾਰ ਕਾਮਯਾਬ ਕਿਤੇ ਗੀਤ ਲਿਖ ਕੇ
ਦੱਸ ਕਿਹੜਾ ਰੰਗ ਮਾਨੀਆਂ ਨੀਂ cheeme ਨੇ
ਵੇਹਲਾ ਸਾਰਾ ਦੇਖਿਆ ਮੈਂ ਜਮਾ ਟਿਕ ਕ
ਉਹ ਰੋਲੀ ਆਲਾ ਯਾਰ ਨੀਂ crime partner
Sippy gill ਪੱਕਾ ਇਹ crime partner
ਜਿਹਦੀ ਅੱਖ ਲਾਲ ਰਹਿੰਦੀ ਅਲੜਾ ਨੂੰ ਪੱਟ ਦੀ
ਮੈਂ ਕਿਹਾ ਸਾਡੇ ਕੋਲੋਂ ਆਸ਼ਿਕ਼ਈ ਨਾ
ਮੈਂ ਕਿਹਾ ਸਾਡੇ ਕੋਲੋਂ ਆਸ਼ਿਕ਼ਈ ਨਾ ਪੁੱਛ ਗੋਰੀਏ
ਚੰਡੀਗੜ੍ਹ ਲੰਘੀ ਆ ਜਵਾਨੀ ਜੱਟ ਦੀ
ਮੈਂ ਕਿਹਾ ਸਾਡੇ ਕੋਲੋਂ ਆਸ਼ਿਕ਼ਈ ਨਾ ਪੁੱਛ ਗੋਰੀਏ
ਚੰਡੀਗੜ੍ਹ ਲੰਘੀ ਆ ਜਵਾਨੀ ਜੱਟ ਦੀ
ਸਾਡੇ ਦੋਨਾਂ ਕੋਲੋਂ ਆਸ਼ਿਕ਼ਈ ਨਾ ਪੁੱਛ ਗੋਰੀਏ
ਚੰਡੀਗੜ੍ਹ ਲੰਘੀ ਆ ਜਵਾਨੀ ਜੱਟ ਦੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Sulakhan Cheema
Copyright: Phonographic Digital Limited (PDL)

Commentaires sur les paroles de Aashqui

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du téléviseur
2| symbole à droite de la cible
3| symbole en haut du pouce en l'air
grid grid grid
grid grid grid
grid grid grid