paroles de chanson / Singga parole / Sho lyrics  | ENin English

Paroles de Sho

Interprètes SinggaBN Sharma

Paroles de la chanson Sho par Singga lyrics officiel

Sho est une chanson en Pendjabi


Mixing in the house

ਹੋ ਰਾਹ ਚ ਛੱਡ ਆਯਾ ਸੀ ਮੈਂ ਕਿਨੀ ਵਾਰੀ ਬੱਸਤਾ
ਹਨ ਔਖਾ ਸੀਗਾ ਲੱਗਦਾ school ਵਾਲਾ ਰੱਸਤਾ
ਹੋ ਰਾਹ ਚ ਛੱਡ ਆਯਾ ਸੀ ਮੈਂ ਕਿਨੀ ਵਾਰੀ ਬੱਸਤਾ
ਔਖਾ ਸੀਗਾ ਲੱਗਦਾ school ਵਾਲਾ ਰੱਸਤਾ
ਬਾਪੂ ਮੇਰਾ ਡਾਗ ਲੈਕੇ ਪਿਛੇ ਮੇਰੇ ਆਵੇ
ਬਾਪੂ ਮੇਰਾ ਡਾਗ ਲੈਕੇ ਪਿਛੇ ਮੇਰੇ ਆਵੇ
ਕੇਨਦਾ ਕੰਮ ਲੱਗ ਖੇਤਾਂ ਚਾ ਪੜਾਈ ਛੱਡ ਦੇ
ਕੰਮ ਲੱਗ ਖੇਤਾਂ ਚਾ ਪੜਾਈ ਛੱਡ ਦੇ

ਹਨ S.H.O ਕਲ ਸੀ ਬੁਲਾ ਕੇ ਮੈਨੂ ਕੇਹੰਦਾ
ਕਾਕਾ ਹਥ ਜੋਡੋ ਹੁੰਨ ਤਾਂ ਲ੍ੜਾਈ ਛੱਡ ਦੇ
S.H.O ਕਲ ਸੀ ਬੁਲਾ ਕੇ ਮੈਨੂ ਕੇਹੰਦਾ
ਕਾਕਾ ਹਥ ਜੋਡੋ ਹੁੰਨ ਤਾਂ ਲ੍ੜਾਈ ਛੱਡ ਦੇ
ਹਾਂ ਹਾਂ
ਹਾਜੀ ਹੋ ਦਾਦੀ ਦੀ ਖੂੰਡੀ ਨਾਲ ਬੰਦੇ ਕਿਨੇ ਕੁਟੇ ਨੇ
ਓਹਦੋ ਤੋ ਹੀ ਘੱਰ ਚ report ਆ ਆਇਯਾ ਨੇ
ਲੋਕਿ ਮੰਗਨ ਜਾਂਦੇ ਯਾ ਹੱਤ ਜੋਡ ਜੋਡ ਕੇ
ਸਾਨੂ ਚੁੱਲੇ ਉੱਤੇ ਬੈਠੇ ਨੂ ਵੋਟਾ ਆਈਯਾ ਨੇ
ਹੋ ਦਾਦੀ ਦੀ ਖੂੰਡੀ ਨਾਲ ਬੰਦੇ ਕਿਨੇ ਕੁਟੇ ਨੇ
ਓਹਦੋ ਤੋ ਹੀ ਘੱਰ ਚ report ਆਇਯਾ ਨੇ
ਲੋਕਿ ਮੰਗਨ ਜਾਂਦੇ ਯਾ ਹਥ ਜੋਡ ਜੋਡ ਕੇ
ਸਾਨੂ ਚੁੱਲੇ ਉੱਤੇ ਬੈਠੇ ਨੂ ਵੋਟਾ ਆਈਯਾ ਨੇ
ਹੋ ਵੇਖੀ ਸਿੰਗਗਾ ਕੱਲਾ ਪੂਰਾ ਸੜ ’ਦਾ ਮਹੱਲਾ
ਹੋ ਵੇਖੀ ਸਿੰਗਗਾ ਕੱਲਾ ਪੂਰਾ ਸੜ ’ਦਾ ਮਹੱਲਾ
ਕਿਹੰਦੇ ਦਿਨ ਓ ਦਿਨ ਹੁੰਦੀ ਜੋ ਚ੍ੜਾਈ ਛੱਡ ਦੇ
ਦਿਨ ਓ ਦਿਨ ਹੁੰਦੀ ਜੋ ਚ੍ੜਾਈ ਛੱਡ ਦੇ

ਹਨ S.H.O ਕਲ ਸੀ ਬੁਲਾ ਕੇ ਮੈਨੂ ਕੇਹੰਦਾ
ਕਾਕਾ ਹਥ ਜੋਡੋ ਹੁੰਨ ਤਾਂ ਲ੍ੜਾਈ ਛੱਡ ਦੇ
S.H.O ਕਲ ਸੀ ਬੁਲਾ ਕੇ ਮੈਨੂ ਕੇਹੰਦਾ
ਕਾਕਾ ਹਥ ਜੋਡੋ ਹੁੰਨ ਤਾਂ ਲ੍ੜਾਈ ਛੱਡ ਦੇ

ਹਾਂਜੀ ਹੋ ਲੁੱਟੇ ਸੀ ਪਤੰਗ ਹੁੰਨ ਦਿੱਲ ਲੁੱਟੇ ਨੇ
ਹਰ ਵਿਹਲੇ ਮੱਰ ਉਤੇ ਰਿਹਿੰਦੇ ਯਾਰ ਨੀ
Oxbridge ਤਕ ਗੱਲ ਬਾਤ ਯਾ
ਦੋ ਚੱਕੇਯਾ ਤੇ ਘੁੱਮਦੀ ਆ ਸਾਡੀ car ਨੀ
ਦੋ ਚੱਕੇਯਾ ਤੇ ਘੁੱਮਦੀ ਆ ਸਾਡੀ car ਨੀ
ਹੋ ਲੁੱਟੇ ਸੀ ਪਤੰਗ ਹੁੰਨ ਦਿੱਲ ਲੁੱਟੇ ਨੇ
ਹਰ ਵਿਹਲੇ ਮੱਰ ਉਤੇ ਰਿਹਿੰਦੇ ਯਾਰ ਨੀ
Oxbridge ਤਕ ਗੱਲ ਬਾਤ ਯਾ
ਦੋ ਚੱਕੇਯਾ ਤੇ ਘੁੱਮਦੀ ਆ ਸਾਡੀ car ਨੀ
ਹੋ ਮੇਰੇ dad ਦੇ friend ਕਿਹੰਦੇ ਮੁੰਡਾ ਤੁਵਡਾ end
ਹੋ ਮੇਰੇ dad ਦੇ friend ਕਿਹੰਦੇ ਮੁੰਡਾ ਤੁਵਡਾ end
ਦੋ number ਦੀ ਕਰਦਾ ਕਮਾਈ ਛੱਡ ਦੇ
ਦੋ number ਦੀ ਕਰਦਾ ਕਮਾਈ ਛੱਡ ਦੇ

ਹਨ S.H.O ਕਲ ਸੀ ਬੁਲਾ ਕੇ ਮੈਨੂ ਕੇਹੰਦਾ
ਹਾ ਹਾ ਹਾ ਹਾ
ਹਨ S.H.O ਕਲ ਸੀ ਬੁਲਾ ਕੇ ਮੈਨੂ ਕੇਹੰਦਾ
ਕਾਕਾ ਹਥ ਜੋਡੋ ਹੁੰਨ ਤਾਂ ਲ੍ੜਾਈ ਛੱਡ ਦੇ
ਆ ਆ ਆ ਆ ਆ ਆ ਆ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: MIX SINGH, SINGGA
Copyright: Peermusic Publishing, Royalty Network

Commentaires sur les paroles de Sho

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'oeil
2| symbole en bas de la cible
3| symbole en haut de la poubelle
grid grid grid
grid grid grid
grid grid grid