paroles de chanson / Singga parole / Hath Khade lyrics  | ENin English

Paroles de Hath Khade

Interprètes SinggaGurlez AkhtarJassi Bros.Deep Allachouria

Paroles de la chanson Hath Khade par Singga lyrics officiel

Hath Khade est une chanson en Pendjabi

ਹੋ ਚਾਂਦੀ ਦੀ ਡੱਬੀ ਦੇ ਵਿੱਚ ਸਾਂਭ ਸਾਂਭ ਰੱਖਦੇ
ਵੇ ਤੁਸੀਂ ਨਿਰਨੇ ਕਾਲਜੇ ਕੀ ਸ਼ਕਦੇ
ਹੋ ਮੁੱਛ ਖੜੀ ਆ ਤੇ ਅੱਖ ਚੜੀ ਰਹਿੰਦੀ ਜੱਟ ਦੀ
ਤੇਰੀ ਨਿਤ ਦੀ routine ਕੰਮ daily ਆ
ਨੀ ਹੱਥ ਖੜੇ ਕਰਾ ਕੇ ਛੱਡ ਦਾ ਯਾਰ ਤੇਰਾ ਵੈਲੀ ਆ
ਹਾਂ ਗੁੜ ਵਾਲੀ ਚਾਹ ਕਾਲੀ ਨਾਗਣੀ choice ਤੇਰੀ ਪਹਿਲੀ ਆ (ਪਹਿਲੀ ਆ)
ਨੀ ਹਾਥ ਖੜੇ ਕਰਾ ਕੇ ਛੱਡ ਦਾ ਯਾਰ ਤੇਰਾ ਵੈਲੀ ਆ

ਨੀ ਅੱਖ ਦੀ ਆ ਘੂਰ ਕਹਿੰਦੇ ਖ਼ਰੇਯਾ ਨੂੰ ਥਾਰ ਦੀ
ਭੋਰਾ ਵੀ ਨਾ ਕਰਦਾ ਫਿਕਰ ਮੁਟਿਆਰ ਦੀ
ਹਰ ਵੇਲੇ ਰਹਿੰਦਾ ਸਾਡਾ busy schedule ਆ
ਹੋ rubicon ਮਾਹਿਲਪੁਰ ਗੇੜੀ ਰਹੇ ਮਾਰਦੀ
ਕੰਮ ਕਰਦੇ ਆ ਜਿਹੜਾ ਵੀ ਆ ਸਿਰਾ ਲਾ ਕੇ ਛੱਡੀ ਦਾ
ਵੇ ਸਾਰੇ ਕਹਿੰਦੇ ਮੈਨੂੰ ਅੜਬ ਦੀ ਸਹੇਲੀ ਆ
ਨੀ ਹਾਥ ਖੜੇ ਕਰਾ ਕੇ ਛੱਡ ਦਾ ਯਾਰ ਤੇਰਾ ਵੈਲੀ ਆ
ਹੋ ਗੁੜ ਵਾਲੀ ਚਾਹ ਕਾਲੀ ਨਾਗਣੀ choice ਤੇਰੀ ਪਹਿਲੀ ਆ (ਪਹਿਲੀ ਆ)
ਨੀ ਹਾਥ ਖੜੇ ਕਰਾ ਕੇ ਛੱਡ ਦਾ ਯਾਰ ਤੇਰਾ ਵੈਲੀ ਆ (ਵੈਲੀ ਆ)
ਹੋ ਗੁੜ ਵਾਲੀ ਚਾਹ ਕਾਲੀ ਨਾਗਣੀ choice ਤੇਰੀ ਪਹਿਲੀ ਆ

ਹੋ ਹੋ ਹੋ ਨੀ ਆ ਵੈਲਪੁਣਾ ਜੱਟ ਦੇ ਹੱਡਾਂ ਦੇ ਵਿੱਚ ਰਚਿਆ
ਅੱਖ ਏਲ ਵਰਗੀ ਤੋਂ ਕੋਨ ਭਲਾ ਬਚਿਆ
ਅਣਖ ਪਿਆਰੀ ਹੁੰਦੀ ਜਾਣ ਤੋਂ ਵੀ ਜੱਟ ਨੂੰ
ਵੇ ਰੋਹਬ ਨਾਲ ਰਹਿਣਾ ਤੇਰਾ ਮੈਨੂੰ ਬੜਾ ਜਚਿਆ
ਹੋ ਵੈਰੀਆਂ ਨੂੰ ਅਸੀਂ ਦਬਕਾ ਕੇ ਰੱਖੀ ਦਾ
ਬਾਜ਼ੀ ਹਾਰਦਾ ਨਾ ਕਦੇ ਜਿਹੜੀ ਖੇਲੀ ਆ (ਐਥੇ ਰੱਖ)
ਨੀ ਹਾਥ ਖੜੇ ਕਰਾ ਕੇ ਛੱਡ ਦਾ ਯਾਰ ਤੇਰਾ ਵੈਲੀ ਆ (ਵੈਲੀ ਆ)
ਹੋ ਗੁੜ ਵਾਲੀ ਚਾਹ ਕਾਲੀ ਨਾਗਣੀ choice ਤੇਰੀ ਪਹਿਲੀ ਆ (ਆਹੋ)
ਨੀ ਹਾਥ ਖੜੇ ਕਰਾ ਕੇ ਛੱਡ ਦਾ ਯਾਰ ਤੇਰਾ ਵੈਲੀ ਆ

ਹੋ ਸ਼ੌਂਕ ਨਾਲ ਖਾਂਦੇ ਜਿਹੜੇ ਜੱਦੀ ਸਰਦਾਰ ਆ
ਓਹ ਲੈ ਚੋਲਿਆਂ support ਵਿੱਚ ਖੜੀ ਸਰਕਾਰ ਆ
ਰਾਜੇ ਮਹਾਰਾਜਿਆਂ ਦੇ ਵੇਲੇ ਤੋਂ ਆ ਚਲਦੀ
ਖਾਕੇ ਤੂੰ ਵੀ ਕਿੱਤੇ ਸਿਰੇ ਦੇ ਸ਼ਿਕਾਰ ਆ
ਮੋਲ ਚਾਲ ਖਰੀ ਖਰਿਆ ਚ ਬਹਿਣੇ ਆ
ਦੀਪ ਤੇਰੇ ਜੇਹੇ ਤੇਰੇ ਯਾਰ ਬੇਲੀ ਆ
ਅੱਛਾ
ਨੀ ਹਾਥ ਖੜੇ ਕਰਕੇ ਕੇ ਛੱਡ ਦਾ ਯਾਰ ਤੇਰਾ ਵੈਲੀ ਆ (ਵੈਲੀ ਆ)
ਹੋ ਗੁੜ ਵਾਲੀ ਚਾਹ ਕਾਲੀ ਨਗਣੀ choice ਤੇਰੀ ਪਹਿਲੀ ਆ
ਨੀ ਹਾਥ ਖੜੇ ਕਰਕੇ ਕੇ ਛੱਡਾ ਯਾਰ ਤੇਰਾ ਵੈਲੀ ਆ

ਵੈਲੀ ਆ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Hath Khade

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'enveloppe
2| symbole à droite de la valise
3| symbole à droite du coeur
grid grid grid
grid grid grid
grid grid grid