paroles de chanson / Singga parole / Challenge lyrics  | ENin English

Paroles de Challenge

Interprètes SinggaJaskaran Singh

Paroles de la chanson Challenge par Singga lyrics officiel

Challenge est une chanson en Pendjabi

Casino in the game

ਹੋ ਰਾਮਦੇਵ ਦੇ ਜੋਗੇ ਦੀਆਂ ਤੂੰ ਦੇਖ ਸੀਡੀਆਂ
ਤੇਰਾ ਵੈਲਿਆਂ ਦੇ ਵੇਹੜੇ ਵਿਚ ਕੰਮ ਕੋਈ ਨਾ
ਪਹਿਲਾ ਤੈਨੂੰ ਚਾਹੀਦਾ ਸ਼ਰੀਫ ਮੁੰਡਾ ਸੀ
ਹੁਣ ਆਖਦੀ ਮੁੰਡੇ ਦੇ ਵਿਚ ਦਮ ਕੋਈ ਨਾ
ਓ ਜਿਹੜਾ ਪੀ ਕੇ black coffee ਮਾਰੇ ਬੜਕਾਂ
ਪੀ ਕੇ black coffee ਮਾਰੇ ਬੜਕਾਂ
ਬਿਨਾਂ ਪੀਤੇ ਹੀ ਮੈਂ ਪੈਰਾਂ ਤੇ ਬਿਠਾ ਦੁ ਮਿੱਠੀਏ (ਬੁੱਰਰਾ)
ਓ challenge ਕਰੀ ਨਾ ਮੇਰੇ ਵੈਲਪੁਣੇ ਨੁੰ
ਬੱਦਲਾਂ ਦੀ ਛਾਨਣੀ ਨੀ ਬਣਾ ਦੁ ਮਿੱਠੀਏ
ਓ challenge ਕਰੀ ਨਾ ਸਾਡੇ ਵੈਲਪੁਣੇ ਨੁੰ
ਬੱਦਲਾਂ ਦੀ ਛਾਨਣੀ ਨੀ ਬਣਾ ਦੁ ਮਿੱਠੀਏ
Challenge ਕਰੀ ਨਾ ਮੇਰੇ ਵੈਲਪੁਣੇ ਨੁੰ
ਬੱਦਲਾਂ ਦੀ ਛਾਨਣੀ ਨੀ ਬਣਾ ਦੁ ਮਿੱਠੀਏ

ਓ ਰਮ ਦੀ bottle ਜੇਹਾ ਨੱਕ ਤੇਰਾ ਨੀ
ਅੱਖ ਤੇਰੀ ਜੱਟਾਂ ਦਾ ਸ਼ਿਕਾਰ ਕਰਦੀ
ਓ ਵੈਲੀ ਹੀ ਚਾਹੀਦਾ ਮੈਨੂੰ ਪੱਤਾ ਤੈਨੂੰ ਵੀ
ਲੁੱਕ ਕੇ ਲੋਕਾਂ ਤੋ ਤੂੰ ਵੀ ਪਿਆਰ ਕਰਦੀ
ਓ ਵੈਲੀ ਹੀ ਚਾਹੀਦਾ ਮੈਨੂੰ ਪੱਤਾ ਤੈਨੂੰ ਵੀ
ਲੁੱਕ ਕੇ ਲੋਕਾਂ ਤੋ ਤੂੰ ਵੀ ਪਿਆਰ ਕਰਦੀ
ਓ ਤੇਰੇ ਮਾਪਿਆਂ ਨੁੰ tattoo ਬਿੱਲੋ ਮੇਰੇ ਨੀ ਪਸੰਦ
ਤੇਰੇ ਮਾਪਿਆਂ ਨੁੰ tattoo ਬਿੱਲੋ ਮੇਰੇ ਨੀ ਪਸੰਦ
ਹੋਰ ਦਿਲ ਕਰੇ 3 ਕ ਖੜਾ ਦੁ ਮਿੱਠੀਏ (ਬੁੱਰਰਾ)
ਓ challenge ਕਰੀ ਨਾ ਮੇਰੇ ਵੈਲਪੁਣੇ ਨੁੰ
ਬੱਦਲਾਂ ਦੀ ਛਾਨਣੀ ਨੀ ਬਣਾ ਦੁ ਮਿੱਠੀਏ
ਓ challenge ਕਰੀ ਨਾ ਸਾਡੇ ਵੈਲਪੁਣੇ ਨੁੰ
ਬੱਦਲਾਂ ਦੀ ਛਾਨਣੀ ਨੀ ਬਣਾ ਦੁ ਮਿੱਠੀਏ
Challenge ਕਰੀ ਨਾ ਮੇਰੇ ਵੈਲਪੁਣੇ ਨੁੰ
ਬੱਦਲਾਂ ਦੀ ਛਾਨਣੀ, ਹੋ

ਓ ਹੋਵੇ ਬਾਪੂ ਜੀ ਕਹਿੰਦੇ ਨੇ ਕਿਰਦਾਰ ਐਦਾਂ ਦਾ
ਸੁਨਹਿਰੇ ਅੱਖਰਾਂ ਚ ਲਿਖੀ ਜਾਨੀ ਹੀ ਕਹਾਣੀ ਏ
ਸਿੰਗੇ ਦੇ ਹੱਥਾਂ ਵਿਚ ਰੌਂਦ ਹੋਣ ਗੇ
ਜਦੋਂ ਅਰਥੀ ਬਰਾਤ ਪਿੰਡ ਵਿੱਚੋ ਜਾਨੀ ਐ
ਭਾਵੈਂ ਮੀਟਰ ਪੰਜਾ ਦੀ ਪੱਗ ਹੋਵੇ ਸਿਰ ਤੇ
ਪਰ ਮਿਣਤੀ ਨਾ ਹੋਵੇ ਕਦੇ ਵੀ ਜਮੀਰਾਂ ਦੀ
ਓ ਜਦੋ ਤੱਕ ਸਾਹਾਂ ਵਿਚ ਸਾਹ ਚੱਲਦੇ
Serious ਲੈਣੀ ਨਹੀਂ ਓ ਗੱਲ ਲੀਰਾਂ ਦੀ
ਓ serious ਲੈਣੀ ਨਹੀਂ ਗੱਲ ਲੀਰਾਂ ਦੀ
ਕਹਿ ਦੀ ਮਾਪਿਆਂ ਨੁੰ ਮਨ ਗਏ ਪਿਆਰ ਨਾਲ ਜੇ
ਨਹੀਂ ਤਾ ਦੁਨੀਆਂ ਹੀ ਪੂਰੀ ਮੈਂ ਹਿੱਲਾ ਦੁ ਮਿੱਠੀਏ (ਬੁੱਰਰਾ)
ਓ challenge ਕਰੀ ਨਾ ਮੇਰੇ ਵੈਲਪੁਣੇ ਨੁੰ
ਬੱਦਲਾਂ ਦੀ ਛਾਨਣੀ ਨੀ ਬਣਾ ਦੁ ਮਿੱਠੀਏ
ਓ challenge ਕਰੀ ਨਾ ਸਾਡੇ ਵੈਲਪੁਣੇ ਨੁੰ
ਬੱਦਲਾਂ ਦੀ ਛਾਨਣੀ ਨੀ ਬਣਾ ਦੁ ਮਿੱਠੀਏ
Challenge ਕਰੀ ਨਾ ਮੇਰੇ ਵੈਲਪੁਣੇ ਨੁੰ
ਬਦਲਾਂ ਦੀ ਛਾਨਣੀ ਨੀ ਬਣਾ ਦੁ ਮਿੱਠੀਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Challenge

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la calculatrice
2| symbole en haut de la loupe
3| symbole en bas de l'ampoule
grid grid grid
grid grid grid
grid grid grid