paroles de chanson / Shivjot parole / Show Off lyrics  | ENin English

Paroles de Show Off

Interprètes Shivjotसिमर कौरThe Boss

Paroles de la chanson Show Off par Shivjot lyrics officiel

Show Off est une chanson en Pendjabi

ਕਿੰਨੇ ਸੋਹਣੇ ਲੱਗਦੇ ਹੋ ਸਾਨੂੰ ਕਹਿਣਾ ਆਉਂਦਾ ਨੀ
ਦਿਲ ਤੇ ਜੋ ਅਸਰ ਥੋਡਾ ਸਾਨੂੰ ਸਹਿਣਾ ਆਉਂਦਾ ਨੀ

ਆ ਗਹਿੜੇ ਗੂੜੇ ਸਾਡੇ ਪਿੱਛੇ ਲਾਇਆ ਨਾ ਕਰੋ
ਜੀ coffee ਦੇ ਬਹਾਨੇ ਵੀ ਬੁਲਾਇਆ ਨਾ ਕਰੋ
ਰੱਖੀਆਂ ਜੇ ਤੁਸੀ high end ਗੱਡੀਆਂ
Show off ਕਰਕੇ ਵਖਾਇਆ ਨਾ ਕਰੋ

ਹੋ ਬਿੱਲੋ ਸਾਡੇ ਗੇੜੇਆਂ ਦਾ ਮੁੱਲ ਤਾਰ ਦੇ
ਨੀ ਸਾਨੂੰ ਦੇਖ ਨਿੱਕੀ ਜੀ smile ਮਾਰ ਦੇ
High ਹੀਲਾਂ ਤੇਰੀਆਂ ਦੀ ਪੇਡ ਨੱਪਦੇ
24 inch wheel ਗੱਬਰੂ ਦੀ car ਤੇ

ਸਾਨੂੰ ਦੇਖੇ ਬਿਨਾਂ ਕਿੱਥੇ ਨੈਣ ਸਾਰਦੇ
ਵੇ ਤਾਂਹੀਯੋ ਸਾਡੇ ਉੱਤੇ ਉਹ try ਮਾਰਦੇ
ਹਾਂ ਕਰਦੇ ਨਾ ਥੋਨੂੰ ਨਾ ਕਰਦੇ
Hi-fi ਨਖਰੇ ਆ ਮੁਟਿਆਰ ਦੇ

The Boss

ਤੌਬਾ ਤੇਰੀ ਬੱਲੀਏ ਨੀ ਚੜ੍ਹ ’ਦੀ ਜਵਾਨੀ
ਜਾਨ ਦੀ ਆ ਹੇਰ ਫੇਰ ਅੰਖ ਮਸਤਾਨੀ

ਕਿੰਨੇ ਹੀ ਆ ਚੁਣ ਚੁਣ ਗੱਬਰੂ ਮੈਂ ਮਾਰੇ

ਮੇਰੇ ਹੀ ਤਾਂ fan ਅੱਜ ਫਿਰਦੇ ਕੁਵਾਰੇ
ਨੀ ਬਿੱਲੋ ਤੇਰੇ ਹੁਸਨ ਦੇ ਮਾਨ ਦੇ ਨਜ਼ਾਰੇ
ਹੋ ਕਦੋਂ ਕਿੱਥੇ ਕਿਵੇਂ ਮਿਲੁ ਕਿਹੜੇ ਮੋੜ ਤੇ
ਉਹ ਰੱਬ ਨੇਂ ਆ ਜਿਹਦੇ ਨਾ ਸੰਜੋਗ ਜੋੜਤੇ
ਮੱਠੀ ਮੱਠੀ ਚਲਦੀ ਆ ਭਾਲ ਗੋਰੀਏ
ਗੱਡੀ ਮੇਰੀ ਪਾਉਂਦੀ ਫਿਰੇ ਧੱਕ road ਤੇ

Life ਥੋੜੀ ਚਲਦੀ ਆ chill mode ਤੇ
ਰੱਖੀਆਂ ਡਿਫੈਂਡਰਾਂ ਤੇ ਕਦੇ ford ਤੇ
ਹੁੰਦੇ ਓ ਜਵਾਯੀ ਜਿਵੇਂ government ਦੇ
ਰਾਜਿਆਂ ਦੇ ਵਾਂਗੂ ਚੱਲਦੇ ਉਹ road ਤੇ

ਹੋ ਕਈਆਂ ਨਾਲ ਕਰਕੇ ਕਰਾਰ ਤੋੜਤੇ
ਨੀ ਕਿੰਨੀਆਂ ਹੀ ਹੀਰਾਂ ਦੇ ਆ ਸਾਕ ਮੋੜਤੇ
End ਹੋਕੇ end ਹੋਈ ਆ wait ਗੋਰੀਏ
ਰੱਬ ਨੇਂ ਜੋ ਤੇਰੇ ਨਾ ਸੰਜੋਗ ਜੋੜਤੇ

ਐਂਨੀਆਂ ਸਟੋਰੀਆਂ ਵੀ ਪਾਇਆ ਨਾ ਕਰੋ
ਆਸ਼ਿਕਾਂ ਨੁੰ ਐਵੇਂ ਤਰਸਾਯਾ ਨਾ ਕਰੋ
ਕਿਹੜੇ ਕਿਹੜੇ ਪੌਣੇ ਓ brand ਸੋਹਣੇਓ
Show off ਕਰਕੇ ਵਿਖਾਇਆ ਨਾ ਕਰੋ

ਹੋ ਕਾਲੀ ਕਾਲੀ ਐਨਕ ਜੀ ਲਾਇਆ ਨਾ ਕਰੋ
ਜੀ ਐਂਨੇ ਵੀ ਤੈਆਰ ਹੋਕੇ ਆਇਆ ਨਾ ਕਰੋ
ਸੜਕਾਂ ਤੇ ਲੱਗ ਜਾਂਦਾ ਜਾਮ ਸੋਹਣੇਓ
ਆਥਣੇ ਜੇ ਗੇੜੀ route ਜਾਇਆ ਨਾ ਕਰੋ

ਹੋ cute cute selfie ਆ ਪਾਇਆ ਨਾ ਕਰੋ
ਜੀ ਮੁੰਡਿਆਂ ਨੁੰ ਐਵੇਂ ਤਰਸਾਯਾ ਨਾ ਕਰੋ
ਕਾਲੀ ਕਾਲੀ ਅੰਖ ਚ ਬਰੂਦ ਸੂਰਮਾ
ਹੁਸਨਾਂ ਦੇ ਮਾਲਿਕੋ ਸਤਾਇਆ ਨਾ ਕਰੋ
ਹੁਸਨਾਂ ਦੇ ਮਾਲਿਕੋ ਸਤਾਇਆ ਨਾ ਕਰੋ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Show Off

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la cible
2| symbole à gauche de l'horloge
3| symbole à droite de la loupe
grid grid grid
grid grid grid
grid grid grid