paroles de chanson / Shivjot parole / Raflan Te Botlan lyrics  | ENin English

Paroles de Raflan Te Botlan

Interprète Shivjot

Paroles de la chanson Raflan Te Botlan par Shivjot lyrics officiel

Raflan Te Botlan est une chanson en Pendjabi

ਹੋ ਗਰਮ ਖਿਆਲੀ ਜੱਟ ਕੁੜੇ(ਗਰਮ ਖਿਆਲੀ ਜੱਟ ਕੁੜੇ)
ਹੋ ਗਰਮ ਖਿਆਲੀ ਜੱਟ ਕੁੜੇ ਪਾਕੇ ਮਿਲਦੇ ਜੱਫੀਆਂ ਨੀ
ਚੋਬਰ ਦਿਲ ਦੇ ਰਾਜਿਆਂ ਨੂੰ ਆ ਚਮਚੇ ਝੱਲਦੇ ਪੱਖੀਆਂ ਨੀ
ਅਸੀ ਉੱਚੀਆ ਉਡਾਰੀਆਂ ਮਾਰਦੇ ਆ ਰੱਖ ਲੈ ਗੀ ਕਿਵੇਂ ਫੜ ਕੇ ਨੀ
ਹੋ ਜੱਟ ਰਫਲਾਂ ਤੇ ਬੋਤਲਾਂ ਨੀ ਰੱਖਦੇ ਬੱਲੀਏ ਭਰ ਕੇ ਨੀ
ਇਹ ਜਣੇਖਣੇ ਤੋਂ ਸੰਭ ਦੀਆਂ ਨੀ ਅਸੀ ਰੱਖਦੇ ਕਾਬੂ ਕਰਕੇ ਨੀ
ਰੱਖਦੇ ਕਾਬੂ ਕਰਕੇ ਨੀ ਰੱਖਦੇ ਕਾਬੂ ਕਰਕੇ ਨੀ
ਹੋ ਸੇਵਾ ਪਾਣੀ ਤੋਂ ਜੋ ਅੱਕਦੇ ਨਾ ਥੱਕਦੇ ਵੈਰੀਅ ਦੇ ਲਈ ਵੀ ਖੁੱਲੇ ਦਿਲ ਰੱਖਦੇ
ਅਸੀ ਯਾਰਾਂ ਬਿਨਾ ਸਾਰ ਨਹੀਓ ਸਕਦੇ ਤੂ ਰੱਖ ਸੰਭ ਕੇ ਨਿਸ਼ਾਨੇ ਬਿੱਲੋ ਅੱਖ ਦੇ
ਹੋ End ਕਰੋਬਾਰ ਬਿੱਲੋ ਘੋੜੀਆਂ ਨੇ ਚਾਰ ਬਿੱਲੋ ਜਿੰਨਾ ਨਾ ਪਿਆਰ ਬਿੱਲੋ
ਜੁੰਡੀ ਦੇ ਆ ਯਾਰ ਬਿੱਲੋ ਰਹਿੰਦੇ ਗੇਮ ਪਾਉਣ ਲਈ ਸਦਾ ਹੀ ਤਿਆਰ ਬਿੱਲੋ
ਹੋ ਮਿੱਤਰਾਂ ਦੀ ਕਾਟੋ ਆ flowerਆ ਉੱਤੇ ਖੇਡ ਦੀ ਤੜਕੇ ਤੜਕੇ ਨੀ
ਹੋ ਜੱਟ ਰਫਲਾਂ ਤੇ ਬੋਤਲਾਂ ਨੀ ਰੱਖਦੇ ਬੱਲੀਏ ਭਰ ਕੇ ਨੀ
ਇਹ ਜਣੇ-ਖਣੇ ਤੋਂ ਸੰਭ ਦੀਆਂ ਨੀ ਅਸੀ ਰੱਖਦੇ ਕਾਬੂ ਕਰਕੇ ਨੀ(ਰੱਖਦੇ ਕਾਬੂ ਕਰਕੇ ਨੀ)

ਓ ਦਿਨ ਚੜ੍ਹਦੇ ਹੀ ਬਾਂਗ ਸੁਣੇ ਬਿੱਲੋ KFC ਸਾਡੇ ਘਰ ਦੇ ਆ
Toy breed ਨੀ pitbull ਆ ਜੋ ਗਿੱਟਿਆਂ ਤੋਂ ਹੀ ਫੜਦੇ ਆ
ਹੋ ਉੱਡ ਦੇ ਫਿਰਨ ਡਰੋਨ ਵਾਂਗੂੰ ਸਾਡੇ ਚੀਨੇ ਬਾਜ਼ੀਆਂ ਲੜਦੇ ਆ
ਕੋਕੇ ਵਰਗੀਏ ਨਾਰੇ ਨੀ ਜੱਟ ਡਾਂਗ ਚੋ ਕੋਕੇ ਜੜਦੇ ਆ
ਹੋ ਕੱਲੀਆਂ ਨੀ ਕਾਰਾਂ ਸੰਦ ਹੋਰ ਵੀ ਰੱਖੇ ਆ
ਬਿਲੋ ਪਿੱਕੇ ਅਸੀ 4 × 4 ਵੀ ਰੱਖੇ ਆ
ਉਂਝ ਕਈ ਮੇਰੇ ਵੀਰ ਡੁੱਗ ਡੁੱਗ ਦੇ ਸ਼ੌਕੀਨ
ਖੁੱਲੇ ਫਾਰਮਾਂ ਚ ਅਸੀਂ ਬਿੱਲੋ ਨੀਲੇ ਫੋਰਡ ਵੀ ਰੱਖੇ ਆ

ਪੈਲੀ ਝੋਟੇ ਦੇ ਸਿਰ ਵਰਗੀ ਦਾ ਟੱਕ ਵੇਖ ਚੁਬਾਰੇ ਚੜ ਕੇ ਨੀ
ਹੋ ਜੱਟ ਰਫਲਾਂ ਤੇ ਬੋਤਲਾਂ ਨੀ ਰੱਖਦੇ ਬੱਲੀਏ ਭਰ ਕੇ ਨੀ
ਹੋ ਖੜ ਜਾ ਖੜ ਜਾ ਗੱਲ ਸੁਣ ਗੱਲ ਸੁਣ
ਕਹਿੰਦੇ ਮੱਛਰੀ ਘੋੜੀ ਤੇ ਮੋਢੇ ਤੇ ਬੰਦੂਕ ਸਾਂਭਦੇ ਨੀ ਹਰੇਕ ਤੋਂ
ਹੋ ਵਿਗੜੀ ਘੋੜੀ ਡੱਬ ਵਿਚ ਘੋੜਾ ਟੇਡਾ ਜਿਗਰਾ ਮੰਗਦੇ ਆ
ਜਿਨਾ ਨੂੰ ਨੀ ਜਾਨ ਪਿਆਰੀ ਛੇੜ ਛੇੜ ਕੇ ਲੰਘਦੇ ਆ
ਹੋ Weekend ਤੇ ਕੱਠੇ ਹੋ ਜਾਈਏ ਮਹਿਫਿਲ ਲਗਦੀ ਯਾਰਾਂ ਦੀ
Haterਆ ਨੂੰ ਬਸ ਉੱਡ ਦੀ ਦਿਖਦੀ ਧੂੜ ਰਕਾਨੇ ਕਾਰਾਂ ਦੀ
ਕਦੇ ਫਾਰਮ ਤੇ ਗੇੜਾ ਮਾਰ ਕੁੜੇ ਦੇਖ ਤਮਾਸ਼ਾ ਖੜ ਕੇ ਨੀ
ਹੋ diamond ਦੇ ਵਰਗਾ ਯਾਰ ਤੇਰਾ ਰੱਖ ਲੈ ਦਿਲ ਵਿਚ ਜੜਕੇ ਨੀ
ਯਾਰ ਨਗੀਨੇ ਵਰਗੇ ਨੂੰ ਰਮਖ ਲੈ ਦਿਲ ਵਿਚ
ਹੋ ਡੈਕ ਵੂਫਰਾ ਤੇ ਗੀਤ ਰਹਿਣ ਵੱਜਦੇ Rat Race ਵਿਚ ਜੱਟ ਨਹੀਓ ਭੱਜਦੇ
ਅਸੀ ਆਣ ਸਿੱਧਾ ਹਿਕ ਵਿਚ ਵੱਜਦੇ ਲਲਕਾਰੇ ਪੰਜ ਪਿੰਡਾਂ ਤਾ ਈ ਗੱਜਦੇ
ਹੋ Candy ਦਾ Crush ਕਿੱਥੇ ਪੈਂਦੀ ਆ ਕਬੱਡੀ
ਦੇਖ uni ਵਿਚ ਮਿੱਤਰਾਂ ਦੀ ਗੱਲਬਾਤ ਵੱਡੀ
Lets go for ਗੇੜੀ Update ਕੀਤੀ ਗੱਡੀ
ਪੇਟੀ ਬੀਅਰਾਂ ਦੀ ਰੱਖ ਹੋਵੇ ਸ਼ਿਮਲੇ ਨੂੰ ਛੱਡੀ
ਵੈਲ ਹੌਲੀ ਹੌਲੀ ਸਾਰੇ ਛੱਡ ਦਿਆ ਗੇ ਅਜੇ ਅੱਗ ਕਾਲਜੇ ਭੜਕੇ ਨੀ
ਸ਼ਿਵਜੋਤ ਨਾ ਲਾ ਲੈ ਯਾਰੀਆਂ ਰੱਖ ਲੈ ਦਿਲ ਵਿਚ ਜੜਕੇ ਨੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Raflan Te Botlan

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du nuage
2| symbole en haut du pouce en l'air
3| symbole à gauche de la croix
grid grid grid
grid grid grid
grid grid grid