paroles de chanson / Shivjot parole / On Hunt lyrics  | ENin English

Paroles de On Hunt

Interprète Shivjot

Paroles de la chanson On Hunt par Shivjot lyrics officiel

On Hunt est une chanson en Pendjabi

ਮੇਰੀ ਅਖ ਦਾ ਕੋਯੀ ਸ਼ਿਕਾਰ ਨਾ ਹੋ ਜਾਏ
ਕੋਯੀ ਗਬਰੂ ਤੇਰਾ ਯਾਰ ਨਾ ਹੋ ਜਾਏ
ਮੇਰੀ ਅਖ ਦਾ ਕੋਯੀ ਸ਼ਿਕਾਰ ਨਾ ਹੋ ਜਾਏ
ਤਾਂਹਿਓ goggle ਲੌਣੀ ਆਂ
ਕੋਯੀ ਗਬਰੂ ਤੇਰਾ ਯਾਰ ਨਾ ਹੋ ਜਾਏ
ਤਾਂਹਿਓ mouser ਲੌਣੇ ਆਂ
ਗੋਰੇ ਗੋਰੇ ਮੁਖ ਉੱਤੇ ਕਾਲੇ ਕਾਲੇ shade ਕ੍ਯੋਂ
ਕਰਦਾ ਯਕੀਨ ਸੀ ਜੇ ਹੋਯ afraid ਕ੍ਯੋਂ
ਐਂਨੇ ਕਾਹਤੋਂ ਕਰਦੀ ਆਏ ਥੋਡੇ ਗੈਟ ਕਰ ਲੇ
ਕਰਦੀ ਜੇ ਨਖਰੇ ਤੂ ਵੀ ਥੋਡੇ ਜ਼ੱਰ ਲੇ
ਮੇਰੇ ਲੱਕ ਦਾ ਕਿੱਤੇ ਕੁਮਾਰ ਨਾ ਹੋ ਜਾਏ
ਓਨੇ ਪੀਸ ਨਾ ਪੌਣੀ ਆਂ
ਮੇਰੀ ਅਖ ਦਾ ਕੋਯੀ ਸ਼ਿਕਾਰ ਨਾ ਹੋ ਜਾਏ
ਤਾਂਹਿਓ goggle ਲੌਣੀ ਆਂ
ਕੋਯੀ ਗਬਰੂ ਤੇਰਾ ਯਾਰ ਨਾ ਹੋ ਜਾਏ
ਤਾਯੋਨ mouser ਲੌਣੇ ਆਂ
ਕਿੱਤੇ ਸੇਂਟੀ ਕੋਯੀ ਫਨਕਾਰ ਨਾ ਹੋ ਜਾਏ
ਫੁੱਕਰੇਯਾ ਤੋਂ ਬਚੌਨੇ ਆਂ
ਚਹਾਦ'ਦੇ ਜੋ ਕੱਚ ਨੀ ਬੋਲਦੇ ਆ ਸਚ ਨੀ
ਗੱਲਾਂ ਹੁੰਦੀਯਨ ਨੇ ਮਲਵੇ ਦੇ ਜੱਟ ਨੀ
ਤੇਰੇ ਉੱਤੇ ਅਖ ਨੀ ਲਾਟਾ 8 ਲਖ ਨੀ
ਜਿਹਿਨੂ ਚ੍ਹੀਲ ਦਿੰਦਾ ਚਹਾਦ ਦਾ ਆਏ ਕਖ ਨੀ
Shift ਕਰੇ ਆਖ ਤੂ ਕਰਦਾ ਕ੍ਯੂਂ ਸ਼ਕ਼ ਤੂ
ਕੋਯੀ ਪੱਟ ਲੇ ਨਾ ਸਾਂਭ ਸਾਂਭ ਰਖ ਤੂ
ਕਿਸੇ ਤੇ ਨੀ ਮਾਰਦੀ chill ਵੀ ਨਾ ਕਰਦੀ
ਏਸ ਗੱਲ ਦੀ guarantee ਜੱਟਾ ਚੱਕ ਤੂ
ਕਿਸੇ ਗੱਲ ਤੋਂ ਝੂਠੀ ਨਾਰ ਨਾ ਹੋ ਜਾਏ
ਮੈਂ ਕਿਹਤੀ ਜੋ ਪੂਗੌਣੀ ਆਂ
ਮੇਰੀ ਅਖ ਦਾ ਕੋਯੀ ਸ਼ਿਕਾਰ ਨਾ ਹੋ ਜਾਏ
ਤਾਂਹਿਓ goggle ਲੌਣੀ ਆਂ
ਕੋਯੀ ਗਬਰੂ ਤੇਰਾ ਯਾਰ ਨਾ ਹੋ ਜਾਏ
ਤਾਂਹਿਓ mouser ਲੌਣੇ ਆਂ
ਹੋ officer ਵਰਗੀ ਚੇਕ ਜੋ ਜਾਂਦੀ
Belt ਜਦੋਂ ਜਚੌਨੇ ਆਂ
ਦਿਲ ਤੇਰਾ ਹੁਣ ਮੇਰਾ
ਬਸ ਨੈਣ ਲਡੌਣੇ ਬਾਕੀ
ਬਿੱਲੋ ਤੇਰੇ ਨਾਮ ਕਰਤੀ ਮੈਂ ਜਾਂ
ਬਸ ਰੋਜ਼ ਫਡੌਣੇ ਬਾਕੀ ਆ
Shivjot ਕਿੱਤੇ ਮੈਨੂ ਪ੍ਯਾਰ ਨਾ ਹੋ ਜਾਏ
ਤੇਰੇ ਉਚੇ ਤੇ ਕਰਦੀ ਸੌਨੀ ਆਂ
ਸਾਥੋਂ ਖਫਾ ਕਿੱਤੇ ਸਰਕਾਰ ਨਾ ਹੋ ਜਾਏ
ਹੌਲੀ ਦਿਨੇ ਬੁਲੌਣੇ ਆਂ
ਮੈਂ ਜਿੱਤ ਲੂੰਗਾ ਦੁਨਿਯਾ ਜੇ ਹੋਵੇ ਮੇਰੇ ਵੱਲ ਤੂ
Swiss ਨੂ ਮੈਂ ਜਾਣਾ ਆਜਾ ਮੇਰੇ ਨਾਲ ਚਲ ਤੂ
ਅੱਜ ਤਕ ਕਿਸੇ ਦੀ ਵੀ ਗੱਲਾਂ ਵਿਚ ਆਯੀ ਨਾ
ਕਰਦਾ ਆਏ ਮੇਰੇ ਤੇ ਘੁਮਾ ਕੇ ਹਰ ਗੱਲ ਤੂ
ਮੈਂ ਜਿੱਤ ਲੂੰਗਾ ਦੁਨਿਯਾ ਜੇ ਹੋਵੇ ਮੇਰੇ ਵੱਲ ਤੂ
Swiss ਨੂ ਮੈਂ ਜਾਣਾ ਆਜਾ ਮੇਰੇ ਨਾਲ ਚਲ ਤੂ
ਵੇ ਅੱਜ ਤਕ ਕਿਸੇ ਦੀ ਵੀ ਗੱਲਾਂ ਵਿਚ ਆਯੀ ਨਾ
ਕਰਦਾ ਆਏ ਮੇਰੇ ਤੇ ਘੁਮਾ ਕੇ ਹਰ ਗੱਲ ਤੂ
ਕਰਦੀ ਆਏ ਗੱਲ ਸਿਧੀ ਗੋਲ ਹੁੰਦੀ ਨਾ
ਗੱਲ ਮੈਥੋਂ ਦਿਲ ਵਾਲੀ ਬੋਲ ਹੁੰਦੀ ਨਾ
ਲੱਗੇ ਹੁੰਨ ਲੱਗਣਾ ਨਾ ਚਿੱਟ ਬਲੀਏ
ਲਾਯਲ ਵੀ ਪੁਰ ਝੋਲ ਮਾਲ ਹੁੰਦੀ ਨਾ
ਜੱਟ ਦਾ ਹੁੰਨੇ ਇੰਤੇਜ਼ਾਰ ਨਾ ਕਰਦੀ
ਕੋਯੀ ਲਾਇਫ ਮੈਂ ਚੌਨੀ ਆਂ
ਭਵੇਈਂ ਅੱਗ ਲਾ ਦੀ ਨਾ ਮੁੱਕਣੇ ਬਲੀਏ
ਡਾਲਰ ਖੂਬ ਉਡੌਣੇ ਆਂ
ਤੇਰੇ ਮੋਮ dad ਮੈਨੂ ਜਾਂ ਦੇ ਨੇ
ਤੈਨੂ ਰੋਕੇ ਵੀ ring ਪੌਣੇ ਆਂ
ਮੇਰੀ ਅਖ ਦਾ ਕੋਯੀ ਸ਼ਿਕਾਰ ਨਾ ਹੋ ਜਾਏ
ਤਾਂਹਿਓ goggle ਲੌਣੀ ਆਂ
ਕੋਯੀ ਗਬਰੂ ਤੇਰਾ ਯਾਰ ਨਾ ਹੋ ਜਾਏ
ਤਾਂਹਿਓ mouser ਲੌਣੇ ਆਂ

Jugraj rainkh!
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Shivjot
Copyright: Phonographic Digital Limited (PDL)

Commentaires sur les paroles de On Hunt

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du pouce en l'air
2| symbole à gauche de l'ampoule
3| symbole à gauche de la maison
grid grid grid
grid grid grid
grid grid grid