paroles de chanson / Resham Singh Anmol parole / Tere Pind lyrics  | ENin English

Paroles de Tere Pind

Interprète Resham Singh Anmol

Paroles de la chanson Tere Pind par Resham Singh Anmol lyrics officiel

Tere Pind est une chanson en Pendjabi

ਦਸਵੀ ਵਿਚ math ਵਾਲੇ formulae ਮਾਰ ਗਏ
ਵੈਲੀਆਂ ਨੂ ਯਾਰਾਂ ਦੇ ਨਈ ਔਂਦੇ ਚੋਲੇ ਮਾਰ ਗਏ
ਦਸਵੀ ਵਿਚ math ਵਾਲੇ formulae ਮਾਰ ਗਏ
ਵੈਲੀਆਂ ਨੂ ਯਾਰਾਂ ਦੇ ਨਈ ਔਂਦੇ ਚੋਲੇ
ਓ ਖੇਤੀ ਬਾਡੀ ਜੋਗੇ ਬੀਬਾ ਤੈ ਨੀ ਛੱਡਣੇ
Eyebrow ਦਾ ਜੋੜਾ ਤਲਵਾਰਾਂ ਨੰਗੀਆਂ
ਤੇਰੇ ਪਿੰਡ ਠੇਕੇ ਉੱਤੇ ਪੈਲੀ ਜੱਟ ਦੀ
ਡੌਣੀ ਐ ਗਲੀ ਚ ਜਾਣ ਜਾਣ ਮੰਜੀਆਂ
ਤੇਰੇ ਪਿੰਡ ਠੇਕੇ ਉੱਤੇ ਪੈਲੀ ਜੱਟ ਦੀ
ਡੌਣੀ ਐ ਗਲੀ ਚ ਜਾਣ ਜਾਣ ਮੰਜੀਆਂ

Desi Crew ਦੇ ਸੰਗੀਤ ‘ਚ

ਤੂ ਵੇਹੜਾ ਸਾਂਬ੍ਰ ਵਿੜਕ ਰਖੇ ਯਾਰ ਦੀ
ਚੁੱਲਾ ਚੌਂਕਾ ਪਾਕੇ ਝਾਂਜਰਾਂ ਸਵਾਰ ਦੀ
ਤੂ ਵੇਹੜਾ ਸਾਂਬ੍ਰ ਵਿੜਕ ਰਖੇ ਯਾਰ ਦੀ
ਚੁੱਲਾ ਚੌਂਕਾ ਪਾਕੇ ਝਾਂਜਰਾਂ ਸਵਾਰ ਦੀ
ਸੂਟ ਔਣ ਜਾਣ ਵਾਲੇ ਘਰੇ ਲਾ ਲਏ
ਬਈ ਅੱਖ ਸਜ਼ਰੀ ਲੜੀ ਐ ਮੁਟਿਆਰ ਦੀ
ਸੂਟ ਔਣ ਜਾਣ ਵਾਲੇ ਘਰੇ ਲਾ ਲਏ
ਬਈ ਅੱਖ ਸਜ਼ਰੀ ਲੜੀ ਐ ਮੁਟਿਆਰ ਦੀ
ਬਈ ਪਿੰਡਾਂ ਦੀ beauty ਕਮ ਲੇ ਗਯੀ ਦੱਬ ਕੇ
ਤੇਰੇ ਮੂਰੇ fail ਸ਼ਿਹਰ ਦੀਆਂ ਜੱਮੀਆਂ
ਤੇਰੇ ਪਿੰਡ ਠੇਕੇ ਉੱਤੇ ਪੈਲੀ ਜੱਟ ਦੀ
ਡੌਣੀ ਐ ਗਲੀ ਚ ਜਾਣ ਜਾਣ ਮੰਜੀਆਂ
ਤੇਰੇ ਪਿੰਡ ਠੇਕੇ ਉੱਤੇ ਪੈਲੀ ਜੱਟ ਦੀ
ਡੌਣੀ ਐ ਗਲੀ ਚ ਜਾਣ ਜਾਣ ਮੰਜੀਆਂ

ਨੀ ਤੇਰੇ gate ਤੇ ਨੇ ਆਈ ਵਾਲਾ ਤੱਕ ਨੀ
ਤੇਰੀ ਚੌਵੀ ਘੰਟੇ ਮਿਤਰਾਂ ਚ ਅੱਖ ਨੀ
ਨੀ ਤੇਰੇ gate ਤੇ ਨੇ ਆਈ ਵਾਲਾ ਤੱਕ ਨੀ
ਤੇਰੀ ਚੌਵੀ ਘੰਟੇ ਮਿਤਰਾਂ ਚ ਅੱਖ ਨੀ
ਨੀ ਤੂ ਭੇਜਦੀ ਜਵਕਾਂ ਹਥ Maggie ਆਂ
ਮੈਨੂ ਦਸ ਭਲਾ ਤੇਰਾ ਕਿਹੜਾ ਹੱਕ ਨੀ
ਨੀ ਤੂ ਭੇਜਦੀ ਜਵਕਾਂ ਹਥ Maggie ਆਂ
ਮੈਨੂ ਦਸ ਭਲਾ ਤੇਰਾ ਕਿਹੜਾ ਹੱਕ ਨੀ
ਹੋ ਚੰਦਰੀ ਨੇ ਕਲ ਤਾਲਵਾ ਪਕਾ ਲੇਯਾ
ਵਾਲਾਂ ਵਿਚ repeat ਫੇਰ ਫੇਰ ਕੰਗੀਆਂ
ਤੇਰੇ ਪਿੰਡ ਠੇਕੇ ਉੱਤੇ ਪੈਲੀ ਜੱਟ ਦੀ
ਡੌਣੀ ਐ ਗਲੀ ਚ ਜਾਣ ਜਾਣ ਮੰਜੀਆਂ
ਤੇਰੇ ਪਿੰਡ ਠੇਕੇ ਉੱਤੇ ਪੈਲੀ ਜੱਟ ਦੀ
ਡੌਣੀ ਐ ਗਲੀ ਚ ਜਾਣ ਜਾਣ ਮੰਜੀਆਂ

ਚਲੇ ਯਾਰਾਂ ਦੇ ਮਹਿੰਦਰੇ ਤੇ deck ਨੀ
ਤੇ ਤੂ ਚਕ ਦੀ ਰਸੋਈ ਚ step ਨੀ
ਚਲੇ ਯਾਰਾਂ ਦੇ ਮਹਿੰਦਰੇ ਤੇ deck ਨੀ
ਤੇ ਤੂ ਚਕ ਦੀ ਰਸੋਈ ਚ step ਨੀ
ਜੀਜਾ ਵਾਰਦਾ ਹੌਗਾ ਤੇਰਾ ਨਠੀਆਂ
ਨੀ ਜੱਟ ਵਾਰ ਦੌ blank ਤੈਥੋਂ check ਨੀ
ਜੀਜਾ ਵਾਰਦਾ ਹੌਗਾ ਤੇਰਾ ਨਠੀਆਂ
ਨੀ ਜੱਟ ਵਾਰ ਦੌ blank ਤੈਥੋਂ check ਨੀ
ਓ ਜੇ ਤੂ ਰਖੇਯਾ ਏ ਮੁਖ ਬਾਠਾਂ ਵਾਲੇ ਬਾਠ ਨੂ
ਕਰੂ ਪੂਰੀਆਂ demand ਆਂ ਹਾਸੇ ਵਿਚ ਮੰਗੀਆਂ
ਤੇਰੇ ਪਿੰਡ ਠੇਕੇ ਉੱਤੇ ਪੈਲੀ ਜੱਟ ਦੀ
ਡੌਣੀ ਐ ਗਲੀ ਚ ਜਾਣ ਜਾਣ ਮੰਜੀਆਂ
ਤੇਰੇ ਪਿੰਡ ਠੇਕੇ ਉੱਤੇ ਪੈਲੀ ਜੱਟ ਦੀ
ਡੌਣੀ ਐ ਗਲੀ ਚ ਜਾਣ ਜਾਣ ਮੰਜੀਆਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: DESI CREW, NARINDER BATTH
Copyright: Royalty Network

Commentaires sur les paroles de Tere Pind

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la maison
2| symbole en haut de l'ampoule
3| symbole à droite de la calculatrice
grid grid grid
grid grid grid
grid grid grid