paroles de chanson / Resham Singh Anmol parole / Khare Khare Yaar lyrics  | ENin English

Paroles de Khare Khare Yaar

Interprètes Resham Singh AnmolJasmeen Akhtar

Paroles de la chanson Khare Khare Yaar par Resham Singh Anmol lyrics officiel

Khare Khare Yaar est une chanson en Pendjabi

ਕਿਥੋਂ ਦੇ ਓ ਤੁਸੀ
ਹੋ ਅਸੀਂ ਪਿੰਡਾਂ ਵਾਲ ਦੇ
ਕਰਦੇ ਕੀ ਓ
ਆਕੜਾ ਨੂੰ ਭੰਨ ਦੇ
ਹੋ ਕਿਥੋਂ ਦੇ ਓ ਤੁਸੀ
ਹੋ ਅਸੀਂ ਪਿੰਡਾਂ ਵਾਲ ਦੇ
ਵੇ ਕਰਦੇ ਕੀ ਓ
ਆਕੜਾ ਨੂੰ ਭੰਨ ਦੇ
ਜ਼ਿੰਦਗੀ ਦੇ ਵਿਚ ਤੁਸੀ ਕੀ ਖੱਟਿਆ
ਯਾਰੀਆਂ ਦੇ ਵਿਚ ਬੱਸ ਕੋਕੇ ਜੜੇ ਨੇ
ਹੋ ਯਾਰ ਤੇਰੇ ਯਾਰ ਤੇਰੇ ਵੇਹਲੇ ਵੱਡੇ ਨੇ
ਵੇਹਲੇ ਆ ਨੀ ਪਰ ਸਾਰੇ ਖਰੇ ਖਰੇ ਨੇ
ਹੋ ਯਾਰ ਤੇਰੇ ਯਾਰ ਤੇਰੇ ਵੇਹਲੇ ਵੱਡੇ ਨੇ
ਵੇਹਲੇ ਆ ਨੀ ਪਰ ਸਾਰੇ ਖਰੇ ਖਰੇ ਨੇ
ਹੋ ਕੋਈ ਗੱਬਰੂ ਦਾ ਤੋੜ ਨਾਇਓ ਰੇਡਾ ਵਿਚ ਨੀ
ਪਿੱਛੇ ਵਿਚ ਸੀ ਪੜ੍ਹਾਈ ਅਗੇ ਖੇਡਣ ਵਿਚ ਨੀ
ਜਿੰਨੂ ਕਹਿੰਦੀ ਸੀ ਮੈਡਮ ਕੁਜ ਨਾਇਓ ਬੰਨ ਨਾ
ਅੱਜ ਓਹੀਓ ਬੈਠੇ ਆ ਕੈਨੇਡਾ ਵਿਚ ਨੀ
ਕਠੀ ਹੋ ਕੇ ਆ ਮੰਡੀਰ ਸਾਰੀ ਬਾਹਰ ਆ ਗਈ
ਓਹੋ ਮਿੱਤਰਾਂ ਦੇ ਕਰ ਕੇ ਹੀ ਵੇਹਲੇ ਹੋਏ ਨੇ
ਹੋ ਯਾਰ ਤੇਰੇ ਯਾਰ ਤੇਰੇ ਵੇਹਲੇ ਵੱਡੇ ਨੇ
ਵੇਹਲੇ ਆ ਨੀ ਪਰ ਸਾਰੇ ਖਰੇ ਖਰੇ ਨੇ
ਵੇ ਯਾਰ ਤੇਰੇ ਯਾਰ ਤੇਰੇ ਵੇਹਲੇ ਵੱਡੇ ਨੇ
ਵੇਹਲੇ ਆ ਨੀ ਪਰ ਸਾਰੇ ਖਰੇ ਖਰੇ ਨੇ
ਹਾਣ ਹਾਂ
Hey
ਹਾਣ ਹਾਂ
Hey...
ਫੋਡਾ ਵਾਲੇ ਜੱਚਦੇ ਨਾ ਕਾਰ ਵਿਚ ਨੇ
ਇੰਜ ਰੇਂਜ਼ਾਂ ਵਿਚ
ਹੁੰਦੇ ਆ ਤੇ ਕਾਰਾਂ ਵਿਚ ਨੇ
ਹੋ ਤੇਰੇ ਵਿਚ ਦਿਸਦਾ ਨਾ ਗੁੰਨ ਕੋਈ ਜੱਟਾ
ਹੋ ਏਹਨੇ ਨਾਗਣੀ ਚ ਨਹੀਂ ਜਿੰਨੇ ਯਾਰਾਂ ਵਿਚ ਨੇ
ਆਓ ਸ਼ੌਂਕਾਂ ਉੱਤੇ ਏਹਨਾਂ ਕਿਊ ਰਾਪੂੜ ਫੁੱਕ ਦੇ
ਸਾਡੇ ਕੋਲੋਂ ਲੋਕ ਬਿੱਲੋ ਤਾਇਓ ਸੜੇ ਨੇ
ਹੋ ਯਾਰ ਤੇਰੇ ਯਾਰ ਤੇਰੇ ਵੇਹਲੇ ਵੱਡੇ ਨੇ
ਵੇਹਲੇ ਆ ਨੀ ਪਰ ਸਾਰੇ ਖਰੇ ਖਰੇ ਨੇ
ਹੋ ਯਾਰ ਤੇਰੇ ਯਾਰ ਤੇਰੇ ਵੇਹਲੇ ਵੱਡੇ ਨੇ
ਵੇਹਲੇ ਆ ਨੀ ਪਰ ਸਾਰੇ ਖਰੇ ਖਰੇ ਨੇ
ਸੰਧੂ ਹਾਜੀਪੁਰ ਵਾਲਿਆਂ
ਕਾਹਦਾ ਤੇਰੇ ਨਾਲ ਪਿਆਰ ਪਾ ਲਿਆ
ਤੇਰਾ ਯਾਰਾਂ ਵਿਚ ਦਿਲ ਲੱਗਦੇ
ਤੇ ਮੈਂ ਤੇਰੇ ਨਾਲ ਦਿਲ ਲਾ ਲਿਆ
ਹਾਂ ਵੇ ਮੈਂ ਤੇਰੇ ਨਾਲ ਦਿਲ ਲਾ ਲਿਆ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Khare Khare Yaar

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la calculatrice
2| symbole en haut du smiley
3| symbole en bas de la poubelle
grid grid grid
grid grid grid
grid grid grid