paroles de chanson / Resham Singh Anmol parole / Jatt Di Yaari lyrics  | ENin English

Paroles de Jatt Di Yaari

Interprète Resham Singh Anmol

Paroles de la chanson Jatt Di Yaari par Resham Singh Anmol lyrics officiel

Jatt Di Yaari est une chanson en Pendjabi

ਤੂੰ ਪੋਂਚ ਕੇ ਲੰਡਨ ਸ਼ਹਿਰ ਕੁੜੇ
ਹੁਣ ਛੱਡ ਦੀ ਜਾਵੇਂ ਪੈਰ ਕੁੜੇ
ਤੂੰ ਪੋਂਚ ਕੇ ਲੰਡਨ ਸ਼ਹਿਰ ਕੁੜੇ
ਹੁਣ ਛੱਡ ਦੀ ਜਾਵੇਂ ਪੈਰ ਕੁੜੇ
ਤੂੰ ਸਾਡੀ ਜ਼ਿੰਦਗੀ ਚੋ ਮਾਰ ਗਈ
ਖੰਭਾਂ ਬਿਨਾ ਉਡਾਰੀ
ਹੁਣ ਭੁੱਲ ਦੀ ਜਾਣੀ ਏ

Desi Crew, Desi Crew, Desi Crew

ਹੁਣ ਭੁੱਲ ਦੀ ਜਾਣੀ ਏ ਤੂੰ ਜੱਟ ਦੀ ਯਾਰੀ ਮੁਲਾਝੇਦਾਰੀ
ਹੁਣ ਭੁੱਲ ਦੀ ਜਾਣੀ ਏ ਤੂੰ ਜੱਟ ਦੀ ਯਾਰੀ ਮੁਲਾਝੇਦਾਰੀ

ਤੇਰੇ ਪਿੱਛੇ ਕੀਤੇ ਵਾਕੇ ਨੀ
ਹੁਣ ਤਕ ਖ਼ਫ਼ਾ ਨੇ ਮਾਪੇ ਨੀ
ਮੇਰਾ ਪਾਸਪੋਰਟ ਵੀ ਬਣ ਦਾ ਨਾ
ਬਾਪੂ ਕੌੜਾ ਕੌੜਾ ਝਾਕੇ ਨੀ
ਤੇਰੇ ਪਿੱਛੇ ਕੀਤੇ ਵਾਕੇ ਨੀ
ਹੁਣ ਤਕ ਖ਼ਫ਼ਾ ਨੇ ਮਾ ਪੇ ਨੀ
ਮੇਰਾ ਪਾਸਪੋਰਟ ਵੀ ਬਣ ਦਾ ਨਾ
ਬਾਪੂ ਕੌੜਾ ਕੌੜਾ ਝਾਕੇ ਨੀ
ਸਾਡੀ ਕੋਲ ਵਕੀਲਾਂ ਦੇ , ਜਾਂਦੀ ਹਾੜੀ ਸਉਣੀ ਸਾਰੀ
ਹੁਣ ਭੁੱਲਦੀ ਜਾਣੀ ਏ
ਹੁਣ ਭੁੱਲ ਦੀ ਜਾਣੀ ਏ ਤੂੰ ਜੱਟ ਦੀ ਯਾਰੀ ਮੁਲਾਝੇਦਾਰੀ
ਹੁਣ ਭੁੱਲ ਦੀ ਜਾਣੀ ਏ ਤੂੰ ਜੱਟ ਦੀ ਯਾਰੀ ਮੁਲਾਝੇਦਾਰੀ

ਚੇਤਾ ਕਿਵੇਂ ਭੁਲਾਤਾ, ਗੱਲ ਹੈ ਪਿਛਲੇ ਸਨ ਦੀ ਨੀ
ਚੇਤਾ ਕਿਵੇਂ ਭੁਲਾਤਾ, ਗੱਲ ਹੈ ਪਿਛਲੇ ਸਨ ਦੀ ਨੀ
ਜੱਟ ਦੀ ਯਾਰੀ ਤੇ ਤੂੰ ਮਰਦੀ ਸੀ ਮੁਟਿਆਰੇ
ਜੱਟ ਦੀ ਯਾਰੀ ਤੇ ਤੂੰ ਮਰਦੀ ਸੀ ਮੁਟਿਆਰੇ
ਹੱਲੇ ਗੱਲ ਹੈ ਪਿਛਲੇ ਸਨ ਦੀ ਨੀ
ਹੁੰਦੀ ਰੱਬ ਸੀ ਮੈਨੂੰ ਮੰਨਦੀ ਨੀ
ਨਾਲੇ ਬੈਂਸ ਬੈਂਸ ਤੂੰ ਜਪਦੀ ਸੀ
ਤੈਨੂੰ ਉਡੀਕ ਸੀ ਮੇਰੀ ਜਨ ਦੀ ਨੀ
ਤੇਰੀ ਉਡ ਦੀ ਵੇਖਨੀ ਸੀ ਢਣੇਠੇ ਬੰਟੀ ਨੇ ਫੁਲਕਾਰੀ
ਹੁਣ ਭੁੱਲ ਦੀ ਜਾਣੀ ਏ
ਹੁਣ ਭੁੱਲ ਦੀ ਜਾਣੀ ਏ ਤੂੰ ਜੱਟ ਦੀ ਯਾਰੀ ਮੁਲਾਝੇਦਾਰੀ
ਹੁਣ ਭੁੱਲ ਦੀ ਜਾਣੀ ਏ ਤੂੰ ਜੱਟ ਦੀ
ਹੁਣ ਭੁੱਲ ਦੀ ਜਾਣੀ ਏ ਤੂੰ ਜੱਟ ਦੀ ਯਾਰੀ ਮੁਲਾਝੇਦਾਰੀ
ਹੁਣ ਭੁੱਲ ਦੀ ਜਾਣੀ ਏ ਤੂੰ ਜੱਟ ਦੀ ਯਾਰੀ ਮੁਲਾਝੇਦਾਰੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: BUNTY BAINS, DESI CREW
Copyright: Royalty Network

Commentaires sur les paroles de Jatt Di Yaari

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du cadenas
2| symbole à droite de l'étoile
3| symbole à droite de l'ampoule
grid grid grid
grid grid grid
grid grid grid