paroles de chanson / Rahul Vaidya parole / Lambo lyrics  | ENin English

Paroles de Lambo

Interprètes Rahul VaidyaAntara Mitra

Paroles de la chanson Lambo par Rahul Vaidya lyrics officiel

Lambo est une chanson en Pendjabi

ਮੇਰੇ ਲੰਬੋ ਉੱਤੇ ਮਾਰ ਦੇ ਹੋ
ਮੇਰੇ ਲੰਬੋ ਉੱਤੇ ਮਾਰ ਦੇ ਹੋ
ਗੱਡੀਆਂ ਮੇਰੇ ਵਿੱਚੋ
ਪਿਆਰ ਜ਼ਿਆਦਾ ਕਿੰਨੂੰ ਕਰਦੇ ਹੋ
ਗੱਡੀਆਂ ਮੇਰੇ ਵਿੱਚੋ
ਪਿਆਰ ਜ਼ਿਆਦਾ ਕਿੰਨੂੰ ਕਰਦੇ ਹੋ
ਮੈ ਤੋਂ ਜ਼ਿਆਦਾ ਅਹਿ ਨੂੰ ਤਕ ਦੇ ਹੋ
ਮੈ ਤੋਂ ਜ਼ਿਆਦਾ ਅਹਿ ਨੂੰ ਤਕ ਦੇ ਹੋ
ਗੱਡੀਆਂ ਮੇਰੇ ਵਿੱਚੋ
ਪਿਆਰ ਜ਼ਿਆਦਾ ਕਿੰਨੂੰ ਕਰਦੇ ਹੋ
ਗੱਡੀਆਂ ਮੇਰੇ ਵਿੱਚੋ
ਪਿਆਰ ਜ਼ਿਆਦਾ ਕਿੰਨੂੰ ਕਰਦੇ ਹੋ

ਅੰਖਿਆ ਵਿਚ ਤੇਰੇ ਕਿਉਂ
ਮੈਨੂੰ ਮੈਂ ਵੇਖ ਦਾ ਨੀ
ਅੱਜ clear ਤੂੰ ਕਰ ਦੇ ਐ ਕੁੜੀਏ
ਕੀ ਤੇਰੇ ਨਾਲ ਮੈਂ ਜੱਚਦਾ ਨੀ
ਮੈਂ ਪਿਆਰ ਕਰਾ ਕਿੰਨਾ
ਤੈਨੂੰ ਕਹਿ ਸਕਤਾ ਨੀ
ਹਰ ਵੇਲ਼ੇ ਨਾਮ ਤੇਰਾ ਲੈਂਦਾ
ਮੈਂ ਯਾਰਾ ਥੱਕਦਾ ਨੀ
ਵੱਡੀ ਵੱਡੀ ਗੱਲਾਂ ਕਰਦੇ ਹੋ
ਵੱਡੀ ਵੱਡੀ ਗੱਲਾਂ ਕਰਦੇ ਹੋ
ਮੈਂ ਜੀਜਾ ਸਾਲੀਆਂ ਦਾ
ਕਹਿ ਦੇ ਵੋ ਕਾਂ ਨੂੰ ਡਰ ਦੇ ਹੋ
ਗੱਡੀਆਂ ਮੇਰੇ ਵਿੱਚੋ
ਪਿਆਰ ਜ਼ਿਆਦਾ ਕਿੰਨੂੰ ਕਰਦੇ ਹੋ
Snapchat ਤੇ Tik Tok ਤੇ
ਮੇਰੀ ਲੰਬੋ ਛੱਈ ਹੈ
ਪਿਆਰ ਮੇਰੇ ਨਾਲ Selfie ਕਿਊ ਤੂੰ
ਗੱਡੀ ਨਾਲ ਖਿੱਚਵਾਯੀ ਹੈ
Feeling ਤੇਰੀ ਸਮਝ ਨਹੀਂ ਆਉਂਦੀ
ਕੀਤੀ ਬੜੀ try ਹੈ
ਮੈਂ ਤੇਰਾ ਦਿਲ ਤੇਰਾ ਅੜੀਏ
ਤੇਰੀ ਕੀ ਸੱਚਾਈ ਹੈ
ਤੇਰੀ ਲੰਬੋ ਉੱਤੇ ਮਾਰ ਦੀ ਆਂ
ਤੇਰੀ ਲੰਬੋ ਉੱਤੇ ਮਾਰ ਦੀ ਆਂ

ਗੱਡੀ ਤੇ ਤੇਰੇ ਵਿੱਚੋ
ਪਿਆਰ ਤੈਨੂੰ ਜ਼ਿਆਦਾ ਕਰਦੀ ਆਂ
ਗੱਡੀ ਤੇ ਤੇਰੇ ਵਿੱਚੋ
ਪਿਆਰ ਤੈਨੂੰ ਜ਼ਿਆਦਾ ਕਰਦੀ ਆਂ
ਮੇਰੇ ਪਿਆਰ ਉੱਤੇ ਸ਼ਕ਼ ਨਾ ਕਰੀ
ਮੇਰੇ ਪਿਆਰ ਉੱਤੇ ਸ਼ਕ਼ ਨਾ ਕਰੀ
ਤੇਰੇ ਬਿਨਾਂ ਮਰ ਜਾਊਂਗੀ
ਮੈਨੂੰ ਆਪਣੇ ਤੋਂ ਵੱਖ ਨਾ ਕਰੀ
ਤੇਰੇ ਬਿਨਾਂ ਮਰ ਜਾਊਂਗੀ
ਮੈਨੂੰ ਆਪਣੇ ਤੋਂ ਵੱਖ ਨਾ ਕਰੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Lambo

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'appareil photo
2| symbole en haut du pouce en l'air
3| symbole à droite de l'étoile
grid grid grid
grid grid grid
grid grid grid