paroles de chanson / Parry G parole / Bin Bole Baby Tu lyrics  | ENin English

Paroles de Bin Bole Baby Tu

Interprètes Parry GJonita GandhiRonnie PS

Paroles de la chanson Bin Bole Baby Tu par Parry G lyrics officiel

Bin Bole Baby Tu est une chanson en Pendjabi

ਜਦੋ ਆਉਂਦੇ club ਚ top shirt ਮੈ ਮੁੰਡੇ ਸ਼ੋਰ ਮੈਚੋਂਦੇਂ
ਮੇਰੇ ਪਸੰਦ ਦੇ English ਗਾਣੇ Full volume ਤੇ ਵਜੋਂਦੇ
ਜਦੋ ਆਉਂਦੇ club ਚ top shirt ਮੈ ਮੁੰਡੇ ਸ਼ੋਰ ਮੈਚੋਂਦੇਂ
ਮੇਰੇ ਪਸੰਦ ਦੇ English ਗਾਣੇ Full volume ਤੇ ਵਜੋਂਦੇ

ਮੇਰੀ ਚੜੀ ਜਵਾਨੀ ਦੇਖ ਕੇ
ਮੇਰੇ hot figure ਕੇ current ਸੇ
ਮਰ ਗਏ ਚਿਪਕ ਕੇ ਯਾਰ

ਬਿਨ ਬੋਲੇ ਬਿਨ ਬੋਲੇ
ਬਿਨ ਬੋਲੇ ਬੇਬੀ ਤੂ
ਅੱਖੀਆਂ ਤੋਂ ਕਤਲ ਕਰ ਦੀ
ਬਿਨ ਬੋਲੇ ਬੇਬੀ ਤੂ
ਅੱਖੀਆਂ ਤੋਂ ਕਤਲ ਕਰ ਦੀ

ਬਿਨ ਬੋਲੇ ਬਿਨ ਬੋਲੇ
ਬਿਨ ਬੋਲੇ ਮੁੰਡਿਆਂ ਦੀ
ਅੱਖੀਆਂ ਤੂ ਕਤਲ ਕਰ ਦੀ
ਬਿਨ ਬੋਲੇ ਮੁੰਡਿਆਂ ਦੀ
ਅੱਖੀਆਂ ਤੂ ਕਤਲ ਕਰ ਦੀ

ਲੱਟੂ ਤੇਰੇ ਪਿਛੇ ਬਣਕੇ ਘੁਮੇ ਲੜਕੇ
ਹਰ ਜਗਾਹ club ਮੈ ਚਲੇ ਤੇਰੇ ਚਰਚੇ
ਨਸ਼ਾ ਤੇਰਾ ਚੜਾ ਹੂਆ ਸਭ ਕੇ ਸਿਰ ਪੇ
ਖੜੇ ਉਠਾਣੇ ਕੋ ਸਭ ਤੇਰੇ ਖਰਚੇ
ਸੱਜ ਕੇ ਸਵਰ ਕੇ ਕੁਛ ਆਏ ਸਾਮਨੇ
ਕਰਨੇ ਕੋ dance ਤੇਰਾ ਹੱਥ ਮੰਗਣੇ
ਪਰ ਕਿਸੀ ਕਾ ਭੀ ਕਾਮ ਨਾ ਬਣਾ
ਤੂ ਹੈ exclusive ਮੰਨਣਾ ਪੜਾ
ਨਾ ਕਰਤੀ ਤੂ ਕੇਰ ਨਾ ਕਿਸੀ ਕੀ ਹੈ ਫਿਕਰ
ਆਪਣੇ ਹੀ ਧੁੰਨ ਮੈ ਤੂ ਜਾਏ ਜਿਧਰ
ਘੋੜੇ ਕੋਈ ਪੀਕਰ ਘੋੜੇ ਕੋਈ figure
ਤੂ ਨਾ ਡੇਤੋ damn ਨਜ਼ਰੇ ਹੈ ਕਿਧਰ
ਜੀਤੀ ਹੈ ਤੂ ਆਪਣੀ ਹੀ ਮਰਜੀ ਸੇ
ਖੁਦ ਮੈ ਹੀ authentic ਹੈ
ਨਾ ਕਰਤੀ ਤੂ ਨਕਲ
ਜਾਏ ਤੂ ਜਹਾ heat ਬਢਤੀ ਹੈ
ਅਣਜਾਨੇ ਮੇ ਤੂ ਸਭ ਲੜਕੋਂ ਕਾ ਕਰਤੀ ਹੈ ਕਤਲ
ਹੁਏ ਮਾਰ ਗਏ

ਨਜਰ ਕਿਸੀ ਦੀ ਹਟਦੀ ਨ੍ਹੀ
ਜਦੋ mood ਬਣਾਕੇ ਪੇਗ ਲਗਾ ਕੇ
ਠੁਮਕੇ ਲਾਵਾਂ floor ਤੇ
ਨਜਰ ਕਿਸੀ ਦੀ ਹਟਦੀ ਨ੍ਹੀ
ਜਦੋ mood ਬਣਾਕੇ ਪੇਗ ਲਗਾ ਕੇ
ਠੁਮਕੇ ਲਾਵਾਂ floor ਤੇ
ਆਗ ਦਿਲੋ ਮੇ ਲਗ ਜਾਂਦੀ
ਮੇਰੀ ਮਦਹੋਸ਼ੀ ਨੂ ਘੂਰ ਕੇ
ਮੈਂ ਦਿਲ ਲੇ ਬੈਠੀ ਮੁੰਡਿਆਂ ਦਾ
ਹਰ ਕੋਈ ਮੈਨੂੰ ਪ੍ਯਾਰ ਕਰੇ
ਮੈਂ ਦਿਲ ਲੇ ਬੈਠੀ ਮੁੰਡਿਆਂ ਦਾ
ਹਰ ਕੋਈ ਮੈਨੂੰ ਪ੍ਯਾਰ ਕਰੇ

ਅਰੇ ਲਗਾਕੇ ਸੂਰਮਾ ਅੱਖੀਆਂ ਚ
ਸਿਧੇ ਦਿਲ ਤੇ ਵਾਰ ਕਰੇ

ਬਿਨ ਬੋਲੇ ਬਿਨ ਬੋਲੇ
ਬਿਨ ਬੋਲੇ ਬੇਬੀ ਤੂ
ਅੱਖੀਆਂ ਤੂ ਕਤਲ ਕਰ ਦੀ
ਬਿਨ ਬੋਲੇ ਬੇਬੀ ਤੂ
ਅੱਖੀਆਂ ਤੂ ਕਤਲ ਕਰ ਦੀ

ਬਿਨ ਬੋਲੇ ਮੁੰਡਿਆਂ ਦੀ
ਅੱਖੀਆਂ ਤੂ ਕਤਲ ਕਰ ਦੀ
ਬਿਨ ਬੋਲੇ ਮੁੰਡਿਆਂ ਦੀ
ਅੱਖੀਆਂ ਤੂ ਕਤਲ ਕਰ ਦੀ
ਬਿਨ ਬੋਲੇ ਮੁੰਡਾ ਦੀ
ਅੱਖੀਆਂ ਤੂ ਕਤਲ ਕਰ ਦੀ
ਬਿਨ ਬੋਲੇ ਮੁੰਡਿਆਂ ਦੀ
ਅੱਖੀਆਂ ਤੂ ਕਤਲ ਕਰ ਦੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Bin Bole Baby Tu

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'enveloppe
2| symbole à droite du nuage
3| symbole en bas de l'appareil photo
grid grid grid
grid grid grid
grid grid grid