paroles de chanson / Panjabi MC parole / Soni Eh lyrics  | ENin English

Paroles de Soni Eh

Interprètes Panjabi MCAshok Gill

Paroles de la chanson Soni Eh par Panjabi MC lyrics officiel

Soni Eh est une chanson en Pendjabi

ਆ ਨੀ ਸੋਹਣੀਏ ਜਾ ਨੀ ਸੋਹਣੀਏ
ਜਾ ਨੀ ਸੋਹਣੀਏ ਆ ਨੀ ਸੋਹਣੀਏ
ਆ ਨੀ ਸੋਹਣੀਏ ਜਾ ਨੀ ਸੋਹਣੀਏ
ਨਚਾਂਗੇ ਤੇਰੇ ਨਾਲ ਬੋਲੀ ਪਾ ਕੇ ਸੋਹਣੀਏ
ਨਚਾਂਗੇ ਤੇਰੇ ਨਾਲ ਬੋਲੀ ਪਾ ਕੇ ਸੋਹਣੀਏ
ਨਚਾਂਗੇ ਤੇਰੇ ਨਾਲ ਬੋਲੀ ਪਾ ਕੇ ਸੋਹਣੀਏ
ਨਚਾਂਗੇ ਤੇਰੇ ਨਾਲ ਬੋਲੀ ਪਾ ਕੇ ਸੋਹਣੀਏ
ਆ ਨੀ ਸੋਹਣੀਏ

ਗੁਤ ਦਾ ਪਰਾਂਦਾ ਤੇਰਾ ਜਾਣ ਜਾਣ ਛੇੜ ਦਾ
ਮੁੰਡਿਆਂ ਵਿਚਾਰਿਆਂ ਨੂੰ ਮੂਹਰੇ ਹੋ ਹੋ ਘੇਰ ਦਾ
ਗੁਤ ਦਾ ਪਰਾਂਦਾ ਤੇਰਾ ਜਾਣ ਜਾਣ ਛੇੜ ਦਾ
ਮੁੰਡਿਆਂ ਵਿਚਾਰਿਆਂ ਨੂੰ ਮੂਹਰੇ ਹੋ ਹੋ ਘੇਰ ਦਾ
ਵੀਣੀ ਦੀਆਂ ਵੰਗਾਂ ਛਣਕਾ ਨੀ ਸੋਹਣੀਏ
ਨਚਾਂਗੇ ਤੇਰੇ ਨਾਲ ਬੋਲੀ ਪਾ ਕੇ ਸੋਹਣੀਏ
ਨਚਾਂਗੇ ਤੇਰੇ ਨਾਲ ਬੋਲੀ ਪਾ ਕੇ ਸੋਹਣੀਏ
ਨਚਾਂਗੇ ਤੇਰੇ ਨਾਲ ਬੋਲੀ ਪਾ ਕੇ ਸੋਹਣੀਏ
ਨਚਾਂਗੇ ਤੇਰੇ ਨਾਲ ਬੋਲੀ ਪਾ ਕੇ ਸੋਹਣੀਏ

ਆ ਨੀ ਸੋਹਣੀਏ ਜਾ ਨੀ ਸੋਹਣੀਏ
ਜਾ ਨੀ ਸੋਹਣੀਏ ਆ ਨੀ ਸੋਹਣੀਏ
ਆ ਨੀ ਸੋਹਣੀਏ

ਨਖਰਾ ਵੀ ਤੇਰਾ ਬੜਾ ਲਗਦਾ ਕਮਾਲ ਦਾ
ਝੱਲਿਆ ਨੀ ਜਾਂਦਾ ਰੋਹਬ ਬਿੱਲੋ ਤੇਰੀ ਚਾਲ ਦਾ
ਨਖਰਾ ਵੀ ਤੇਰਾ ਬੜਾ ਲਗਦਾ ਕਮਾਲ ਦਾ
ਝੱਲਿਆ ਨੀ ਜਾਂਦਾ ਰੋਹਬ ਬਿੱਲੋ ਤੇਰੀ ਚਾਲ ਦਾ
ਉਂਗਲੀ ਤੇ ਗੁੱਤ ਨੂੰ ਘੁਮਾ ਨੀ ਸੋਹਣੀਏ
ਨਚਾਂਗੇ ਤੇਰੇ ਨਾਲ ਬੋਲੀ ਪਾ ਕੇ ਸੋਹਣੀਏ
ਨਚਾਂਗੇ ਤੇਰੇ ਨਾਲ ਬੋਲੀ ਪਾ ਕੇ ਸੋਹਣੀਏ
ਨਚਾਂਗੇ ਤੇਰੇ ਨਾਲ ਬੋਲੀ ਪਾ ਕੇ ਸੋਹਣੀਏ
ਨਚਾਂਗੇ ਤੇਰੇ ਨਾਲ ਬੋਲੀ ਪਾ ਕੇ ਸੋਹਣੀਏ

ਆ ਨੀ ਸੋਹਣੀਏ ਜਾ ਨੀ ਸੋਹਣੀਏ
ਜਾ ਨੀ ਸੋਹਣੀਏ ਆ ਨੀ ਸੋਹਣੀਏ
ਆ ਨੀ ਸੋਹਣੀਏ ਜਾ ਨੀ ਸੋਹਣੀਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Soni Eh

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du casque
2| symbole en bas de la maison
3| symbole en haut du pouce en l'air
grid grid grid
grid grid grid
grid grid grid