paroles de chanson / Mxrci parole / Zindagi lyrics  | ENin English

Paroles de Zindagi

Interprètes MxrciSABBA

Paroles de la chanson Zindagi par Mxrci lyrics officiel

Zindagi est une chanson en Pendjabi

Mxrci

ਹਾਏ ਸ਼ੱਡ ਜਾਨ ਵਾਲੇ ਪਿੱਛੇ ਮੁੜਕੇ ਨੀ ਦੇਖਦੇ
ਹੋਕੇ ਇਕ ਦੇ ਨੀ ਰਹਿੰਦੇ ਜਿਹੜੇ ਹੁੰਦੇ ਆ ਹਰੇਕ ਦੇ
ਉੱਠਯਾ ਨੀ ਜਾਂਦਾ ਫਿਰ ਮੁੜਕੇ ਪੈਰਾਂ ਤੇ
ਜਦੋ ਗੱਲ ਨਾਲੋਂ ਲਾਹਕੇ ਕੋਈ ਪਰਾਹ ਨੁੰ ਸੁੱਟਦਾ
ਜਦੋ ਜ਼ਿੰਦਗੀ ਦੇ ਵਿਚ ਨਵੇਂ ਆ ਜਾਂਦੇ
ਫਿਰ ਸੱਜਣਾ ਪੁਰਾਣਿਆ ਨੁੰ ਕੌਣ ਪੁੱਛਦਾ
ਜਦੋ ਜ਼ਿੰਦਗੀ ਦੇ ਵਿਚ ਨਵੇਂ ਆ ਜਾਂਦੇ
ਫਿਰ ਸੱਜਣਾ ਪੁਰਾਣਿਆ ਨੁੰ ਕੌਣ ਪੁੱਛਦਾ

ਹਾਏ ਦੂਰੀਆਂ ਤਾ ਪੈਂਦੀਆਂ ਨੇਂ ਮਰਜ਼ੀ ਨਾਲ
ਸਦਾ ਮਜਬੂਰੀਆਂ ਦਾ ਆਵੇ ਬਸ ਨਾਮ ਲਗਦਾ
ਅਸ਼ਕ ਦਾ ਦਿਲ ਬਈ ਤੰਦੂਰ ਵਾਂਗੂ ਤਪੇ
ਭਾਵੇਂ ਪੋਹ ਦੇ ਮਹੀਨੇ ਹੋਵੇ ਪੂਰਾ ਵਗਦਾ
ਹੱਸ ਹੱਸ ਗੈਰਾਂ ਦੇ ਹੱਥਾਂ ਚ ਪੈਂਦੇ ਹੱਥ
ਆਵੇ ਤਰਸ ਨਾ ਰੋਂਦਾ ਹਾਏ ਗਰੀਬ ਵੇਖਕੇ
ਕਰਦਾ ਆ ਦਿਲ ਕੀਤੇ ਦੂਰ ਚਲੇ ਜਾਇਏ
ਹੁੰਦੇ ਆਪਣਿਆਂ ਨੁੰ ਹੋਰਾਂ ਦੇ ਕਰੀਬ ਵੇਖਕੇ
ਹੀਰ ਫਿਰ ਕਿੱਥੇ ਬਈ ਖਵਾਉਂਦੀ ਚੂਰੀਆਂ
ਉਹ ਤਾ ਹਾਲ ਵੀ ਨੀ ਪੁੱਛਦੀ ਬੇਗਾਣੇ ਪੁੱਤ ਦਾ
ਜਦੋ ਜ਼ਿੰਦਗੀ ਦੇ ਵਿਚ ਨਵੇਂ ਆ ਜਾਂਦੇ
ਫਿਰ ਸੱਜਣਾ ਪੁਰਾਣਿਆ ਨੁੰ ਕੌਣ ਪੁੱਛਦਾ
ਜਦੋ ਜ਼ਿੰਦਗੀ ਦੇ ਵਿਚ ਨਵੇਂ ਆ ਜਾਂਦੇ
ਫਿਰ ਸੱਜਣਾ ਪੁਰਾਣਿਆ ਨੁੰ ਕੌਣ ਪੁੱਛਦਾ

ਹਾਏ ਅੱਖਾਂ ਬੰਦ ਕਰਕੇ ਮੈਂ ਕਰਿਆ ਯਕੀਨ
ਹੋਗੇ ਸੱਜਣ ਗੈਰਾਂ ਦੇ ਜਦੋ ਅੱਖਾਂ ਖੁੱਲ੍ਹੀਆਂ
ਹਾਏ ਸੱਬਾ ਸੱਬਾ ਕਰਦਿਆਂ ਥੱਕਦੀਆਂ ਨਹੀਂ ਸੀ
ਅੱਜ ਕੱਲ ਖੌਰੇ ਕਿਹਦਾ ਨਾਮ ਲੈਣ ਬੁੱਲੀਆਂ
ਤੇਰੇ ਪਿੱਛੇ ਕੁੜੇ ਕੱਲਾ ਮੈਂ ਨੀ ਰੋਇਆ ਨੀ
ਮੇਰੀ ਮਾਂ ਵੀ ਰੋਈ ਆ ਮੈਨੂੰ ਰੋਂਦਾ ਵੇਖਕੇ
ਤੂੰ ਕੀ ਜਾਨੇ ਦਿਲ ਉੱਤੇ ਕੀ ਬੀਤਦੀ ਨੀ
ਤੂੰ ਤਾ ਹੱਸਦੀ ਰਹੀ ਅੱਖੋਂ ਹੰਜੂ ਚੋਂਦਾ ਵੇਖਕੇ
ਮਰਾੜ ਕਲਾਂ ਵਾਲਿਆਂ ਉਏ ਕਿੱਥੇ ਜੁੜ ਦਾ
ਜਦੋ ਆਪਣਿਆਂ ਹੱਥੋਂ ਹੋਵੇ ਦਿਲ ਟੁੱਟਦਾ
ਜਦੋ ਜ਼ਿੰਦਗੀ ਦੇ ਵਿਚ ਨਵੇਂ ਆ ਜਾਂਦੇ
ਫਿਰ ਸੱਜਣਾ ਪੁਰਾਣਿਆ ਨੁੰ ਕੌਣ ਪੁੱਛਦਾ
ਜਦੋ ਜ਼ਿੰਦਗੀ ਦੇ ਵਿਚ ਨਵੇਂ ਆ ਜਾਂਦੇ
ਫਿਰ ਸੱਜਣਾ ਪੁਰਾਣਿਆ ਨੁੰ ਕੌਣ ਪੁੱਛਦਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Zindagi

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du nuage
2| symbole à gauche de la poubelle
3| symbole en bas de l'étoile
grid grid grid
grid grid grid
grid grid grid