paroles de chanson / Muhammad Sadiq parole / Nahino Bhulna Vichora Heer lyrics  | ENin English

Paroles de Nahino Bhulna Vichora Heer

Interprètes Muhammad SadiqRanjit Kaur

Paroles de la chanson Nahino Bhulna Vichora Heer par Muhammad Sadiq lyrics officiel

Nahino Bhulna Vichora Heer est une chanson en Pendjabi

ਹਾੜਾ ਈ ਓਏ ਮੇਰੇ ਡਾਢਿਆਂ ਰੱਬਾ
ਏ ਕੀ ਤੂੰ ਕਹਿਰ ਕਮਾਇਆ
ਨੀ ਹੀਰੇ ਮੇਰੀਏ ਤਕਦੀਰੇ
ਤੈਨੂੰ ਜਿਓਂਦਿਆਂ ਮਾਰ ਮੁਕਾਯਾ
ਨਈਓਂ ਭੁਲਣਾ ਵਿਛੋੜਾ ਤੇਰਾ
ਸਾਰੇ ਦੁੱਖ ਭੁੱਲ ਜਾਣਗੇ
ਨਈਓਂ ਭੁਲਣਾ
ਨਈਓਂ ਭੁਲਣਾ ਵਿਛੋੜਾ ਮੈਨੂੰ ਤੇਰਾ
ਸਾਰੇ ਦੁੱਖ ਭੁੱਲ ਜਾਣਗੇ
ਨਈਓਂ ਭੁਲਣਾ

ਖੇੜਿਆਂ ਦੀ ਡੋਲੀ ਚੜ ਜਾਣ ਵਾਲੀਏ
ਦਾਗ ਨੂੰ ਗਮਾਂ ਦੇ ਮੂੰਹ ਵਿਚ ਪੌਣ ਵਾਲੀਏ
ਖੇੜਿਆਂ ਦੀ ਡੋਲੀ ਚੜ ਜਾਣ ਵਾਲੀਏ
ਦਾਗ ਨੂੰ ਗਮਾਂ ਦੇ ਮੂੰਹ ਵਿਚ ਪੌਣ ਵਾਲੀਏ
ਹੀਰੇ ਦੱਸ ਜਾ ਕਸੂਰ ਕੋਈ ਮੇਰਾ
ਸਾਰੇ ਦੁੱਖ ਭੁੱਲ ਜਾਣਗੇ
ਨਈਓਂ ਭੁਲਣਾ
ਨਈਓਂ ਭੁਲਣਾ ਵਿਛੋੜਾ ਮੈਨੂੰ ਤੇਰਾ
ਸਾਰੇ ਦੁੱਖ ਭੁੱਲ ਜਾਣਗੇ
ਨਈਓਂ ਭੁਲਣਾ

ਰੱਬ ਦੀਆਂ ਲਿਖੀਆਂ ਤੇ ਕੋਈ ਜ਼ੋਰ ਨਾ
ਤੇਰੇ ਬਿਨਾ ਹੀਰੇ ਸਾਡਾ ਕੋਈ ਹੋਰ ਨਾ
ਰੱਬ ਦੀਆਂ ਲਿਖੀਆਂ ਤੇ ਕੋਈ ਜ਼ੋਰ ਨਾ
ਤੇਰੇ ਬਿਨਾ ਹੀਰੇ ਸਾਡਾ ਕੋਈ ਹੋਰ ਨਾ
ਮੇਰਾ ਕਰ ਗਈ ਜਹਾਨ ਹਨੇਰਾ
ਸਾਰੇ ਦੁੱਖ ਭੁੱਲ ਜਾਣਗੇ
ਨਈਓਂ ਭੁਲਣਾ
ਨਈਓਂ ਭੁਲਣਾ ਵਿਛੋੜਾ ਮੈਨੂੰ ਤੇਰਾ
ਸਾਰੇ ਦੁੱਖ ਭੁੱਲ ਜਾਣਗੇ
ਨਈਓਂ ਭੁਲਣਾ

ਮੇਰੇ ਨਾਲ ਹੀਰੇ ਤੈਨੂੰ ਡੇਲੇ ਰੋਂਗੇ
ਰੱਬ ਦੇ ਸਬੱਬ ਨਾਲ ਮੇਲੇ ਹੋਣਗੇ
ਮੇਰੇ ਨਾਲ ਹੀਰੇ ਤੈਨੂੰ ਡੇਲੇ ਰੋਂਗੇ
ਰੱਬ ਦੇ ਸਬੱਬ ਨਾਲ ਮੇਲੇ ਹੋਣਗੇ
ਕਿਵੇਂ ਪੱਥਰ ਬਣਾ ਲਵਾ ਮੈਂ ਜੇਰਾ
ਸਾਰੇ ਦੁੱਖ ਭੁੱਲ ਜਾਣਗੇ
ਨਈਓਂ ਭੁਲਣਾ
ਨਈਓਂ ਭੁਲਣਾ ਵਿਛੋੜਾ ਮੈਨੂੰ ਤੇਰਾ
ਸਾਰੇ ਦੁੱਖ ਭੁੱਲ ਜਾਣਗੇ
ਨਈਓਂ ਭੁਲਣਾ

ਛੱਡ ਗਈ ਐ ਕੱਲਾ ਕਰ ਮਾਂ ਦੇ ਮਾਵੇ ਨੂੰ
ਕੋਈ ਨਾ ਦਿਲਾਸਾ ਦੇਵੇ ਦੁਖਿਆਰੇ ਨੂੰ
ਨੀ ਛੱਡ ਗਈ ਐ ਕੱਲਾ ਕਰ ਮਾਂ ਦੇ ਮਾਵੇ ਨੂੰ
ਕੋਈ ਨਾ ਦਿਲਾਸਾ ਦੇਵੇ ਦੁਖਿਆਰੇ ਨੂੰ
ਹੋ ਰੱਬਾ ਨਹੀਓ ਲੱਗਦਾ ਜੀ ਮੇਰਾ
ਸਾਰੇ ਦੁੱਖ ਭੁੱਲ ਜਾਣਗੇ
ਨਈਓਂ ਭੁਲਣਾ
ਨਈਓਂ ਭੁਲਣਾ ਵਿਛੋੜਾ ਮੈਨੂੰ ਤੇਰਾ
ਸਾਰੇ ਦੁੱਖ ਭੁੱਲ ਜਾਣਗੇ
ਨਈਓਂ ਭੁਲਣਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: BABBU SINGH MAAN, CHARANJIT AHUJA
Copyright: Royalty Network

Commentaires sur les paroles de Nahino Bhulna Vichora Heer

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la cible
2| symbole à droite du nuage
3| symbole en haut de l'oeil
grid grid grid
grid grid grid
grid grid grid