paroles de chanson / Marshall Sehgal parole / Nain Matakka lyrics  | ENin English

Paroles de Nain Matakka

Interprètes Marshall SehgalAfsana Khan

Paroles de la chanson Nain Matakka par Marshall Sehgal lyrics officiel

Nain Matakka est une chanson en Pendjabi

ਕੁੜੀ ਮੈਂ ਦਿੱਲੀ ਸ਼ਿਅਰ ਦੀ
ਦਿਲ ਐਵੇ ਮੈਂ ਕਿਸੇ ਨੂ ਵੀ ਨਹੀ ਦੇਣਾ
ਮੁੰਡਾ ਮੈਂ ਲਭਣਾ ਓ ਜਿਹੜਾ
ਸਾਰੀ ਜ਼ਿੰਦਗੀ ਮਣੇਗਾ ਮੇਰਾ ਕਿਹਨਾ

ਤੈਨੂ ਪਿਛਹੇ ਲਾਕੇ Marshall ਮੈਂ ਕਰ ਦੇਣਾ ਪਾਗਲ ਪਕਾ
ਤੂ ਦੂਰੋਂ ਦੂਰੋਂ ਹੀ ਕਰਦੀ ਏ ਕਰਦੀ ਏ ਨੈਣ ਮਟੱਕਾ
ਤੈਨੂ ਪਿਛਹੇ ਲਾਕੇ ਸੋਹਣੇਯਾ ਮੈਂ ਕਰ ਦੇਣਾ ਪਾਗਲ ਪਕਾ
ਤੂ ਦੂਰੋਂ ਦੂਰੋਂ ਹੀ ਕਰਦੀ ਏ ਕਰਦੀ ਏ ਨੈਣ ਮਟੱਕਾ
ਮੈਂ ਦੂਰੋਂ ਦੂਰੋਂ ਹੀ ਕਰਨਾ ਏ ਕਰਨਾ ਏ ਨੈਣ ਮਟੱਕਾ

Tell me ਮੇਰੇ ਬਾਰੇ ਚ ਕਿ ਖਯਾਲ ਤੇਰੇ ਪਿਛਹੇ ਘੁਮਦੇ ਨੂ ਹੋਯ ਅੱਜ ਪੂਰਾ ਸਾਲ
Tell me ਮੇਰੇ ਬਾਰੇ ਚ ਕਿ ਖਯਾਲ ਤੇਰੇ ਪਿਛਹੇ ਘੁਮਦੇ ਨੂ ਹੋਯ ਅੱਜ ਪੂਰਾ ਸਾਲ

ਗੱਲ ਦਿਲ ਵਾਲੀ ਨਾ ਦੱਸਣੀ ਮੈਂ ਤੂ ਰਿਹਜਾ ਹੱਕਾ ਬੱਕਾ
ਤੂ ਦੂਰੋਂ ਦੂਰੋਂ ਹੀ ਕਰਦੀ ਏ ਕਰਦੀ ਏ ਨੈਣ ਮਟੱਕਾ
ਤੈਨੂ ਪਿਛਹੇ ਲਾਕੇ ਸੋਹਣੇਯਾ ਮੈਂ ਕਰ ਦੇਣਾ ਪਾਗਲ ਪਕਾ
ਤੂ ਦੂਰੋਂ ਦੂਰੋਂ ਹੀ ਕਰਦੀ ਏ ਕਰਦੀ ਏ ਨੈਣ ਮਟੱਕਾ
ਮੈਂ ਦੂਰੋਂ ਦੂਰੋਂ ਹੀ ਕਰਨਾ ਏ ਕਰਨਾ ਏ ਮੁੰਡਿਆਂ ਧੱਕਾ

ਦੱਸਦੇ, ਓ girl ਮੇਰੇ ਤੇ ਕਿੱਤਾ ਏ ਕਿ ਜਾਦੂ
ਤੇਰੇ ਬਾਰੇ ਸੋਚਦੇ ਗੱਡੀ ਚਲਾਵਾਂ
Speed limit ਵੀ ਟੱਪਦਾ ਜਾਵਾ
ਹੋ ਜਾਵਾਂ ਬੇਕਾਬੂ, ਮੈਂ ਹੋ ਜਾਵਾਂ ਬੇਕਾਬੂ
ਮਾਹੋਲ ਤੂ ਕਰਦੀ ਕਿਲ ਗੋਰੀਏ
ਜਦ ਇਨਸਟਾ ਤੇ ਪੌਂਦੀ ਰੀਲ ਗੋਰੀਏ
ਤੂ ਮੇਰੀ ਕੇਟ੍ਰਾਇਨਾ ਮੈਂ ਹਨ ਤੇਰਾ ਸਲਮਾਨ
ਤੂ ਮੇਰੀ ਕੇਟ੍ਰਾਇਨਾ ਮੈਂ ਤਾਂ ਬਣੂ ਸਲਮਾਨ
ਮੇਂਨੂ ਕੱਲੀ ਕੱਲੀ ਕੱਲੀ ਕਿੱਤੇ ਮਿਲ ਗੋਰੀਏ

ਤੈਨੂ ਪਿਛਹੇ ਲਾਕੇ ਸੋਹਣੇਯਾ ਮੈਂ ਕਰ ਦੇਣਾ ਪਾਗਲ ਪਕਾ
ਤੂ ਦੂਰੋਂ ਦੂਰੋਂ ਹੀ ਕਰਦੀ ਏ ਕਰਦੀ ਏ ਨੈਣ ਮਟੱਕਾ
ਤੈਨੂ ਪਿਛਹੇ ਲਾਕੇ ਸੋਹਣੇਯਾ ਮੈਂ ਕਰ ਦੇਣਾ ਪਾਗਲ ਪਕਾ
ਤੂ ਦੂਰੋਂ ਦੂਰੋਂ ਹੀ ਕਰਦੀ ਏ ਕਰਦੀ ਏ ਨੈਣ ਮਟੱਕਾ
ਮੈਂ ਦੂਰੋਂ ਦੂਰੋਂ ਹੀ ਕਰਨਾ ਏ ਕਰਨਾ ਏ ਨੈਣ ਮਟੱਕਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Nain Matakka

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la loupe
2| symbole en haut du nuage
3| symbole en bas de la valise
grid grid grid
grid grid grid
grid grid grid