paroles de chanson / Manmohan Waris parole / Thaan Sake Bharavan Di lyrics  | ENin English

Paroles de Thaan Sake Bharavan Di

Interprète Manmohan Waris

Paroles de la chanson Thaan Sake Bharavan Di par Manmohan Waris lyrics officiel

Thaan Sake Bharavan Di est une chanson en Pendjabi

ਓਏ ਅੰਮਾ ਜਾਏ ਜਾਣੋ ਵੱਧ ਪਯਾਰੇ ਹੁੰਦੇ ਨੇ
ਕਮਲ ਹੀਰ ਨੂੰ ਪਿਆਰ ਦਿੱਤਾ ਤੁਸੀਂ
ਮੇਰਾ ਛੋਟਾ ਵੀਰ ਸੰਗਤਾਰ ਇਕ ਵਾਰ ਜ਼ੋਰਦਾਰ ਤਾਲਿਆ
ਸੰਗਤਾਰ ਦੇ ਨਾਂਅ ਤੇ
ਜਿਹੜੇ ਹਰ ਇਕ ਕੈਸਿਟ ਹਰ ਇਕ ਐਲਬਮ
ਹਰ ਇਕ ਮਿਊਜ਼ਿਕ ਚ ਤੁਸੀਂ ਸੁਣ ਦੇ ਓ
ਮੈ ਦੋ ਬੋਲ ਵੀਰ ਲਈ special ਕਹਿ ਰਿਹਾ

ਅੰਮਾ ਜਾਏ ਜਾਣੋ ਵੱਧ ਪਿਆਰੇ ਹੁੰਦੇ ਨੇ
ਲਹੂ ਦੇ ਰਿਸ਼ਤੇ ਧੁਰ ਤੋਂ ਮਿੱਲੇ ਸਹਾਰੇ ਹੁੰਦੇ ਨੇ
ਐਰੇ ਗੈਰੇ ਨਾਲ ਨਾ ਪੈਂਦੀ ਸਾਂਝ ਜੇ ਸਾਹਾਂ ਦੀ
ਹੋਰ ਕੋਈ ਥਾਂ ਲੈ ਨਹੀਂ ਸੱਕਦਾ ਸੱਕੇ ਭਰਾਵਾਂ ਦੀ
ਹੋਰ ਕੋਈ ਥਾਂ ਲੈ ਨਹੀਂ ਸੱਕਦਾ ਸੱਕੇ ਭਰਾਵਾਂ ਦੀ
ਭਾਈਆਂ ਪਿੱਛੇ ਭਾਈ ਹੋਣੀ ਨਾਲ ਨੇ ਲੱੜ ਜਾਂਦੇ
ਵਖ਼ਤ ਪਵੇ ਤਾਂ ਵੀਰੇ ਪਰਬਤ ਬਣਕੇ ਖੜ ਜਾਂਦੇ
ਜਿੰਦਗੀ ਦੇ ਵਿੱਚ ਫਲ ਠਾਢੀ ਕੀਮਤ ਏਨਾ ਥਾਵਾਂ ਦੀ
ਹੋਰ ਕੋਈ ਥਾਂ ਲੈ ਨਹੀਂ ਸੱਕਦਾ ਸੱਕੇ ਭਰਾਵਾਂ ਦੀ
ਹੋਰ ਕੋਈ ਥਾਂ ਲੈ ਨਹੀਂ ਸੱਕਦਾ ਸੱਕੇ ਭਰਾਵਾਂ ਦੀ
ਕਿਲਾ ਲੜਾਈ ਅਕਸਰ ਭਾਈਆਂ ਵਿੱਚ ਹੁੰਦੀ ਏ
ਦੁੱਧ ਦੇ ਸਾਕਾ ਦੀ ਪਰ ਵੱਖਰੀ ਹੀ ਖਿੱਚ ਹੁੰਦੀ ਏ
ਜੱਫੀ ਪੈਂਦੀ ਦੇਬੀ ਕਰਨ ਟੁੱਟੀਆਂ ਬਾਵਾਂ ਦੀ
ਹੋਰ ਕੋਈ ਥਾਂ ਲੈ ਨਹੀਂ ਸੱਕਦਾ ਸੱਕੇ ਭਰਾਵਾਂ ਦੀ
ਹੋਰ ਕੋਈ ਥਾਂ ਲੈ ਨਹੀਂ ਸੱਕਦਾ ਸੱਕੇ ਭਰਾਵਾਂ ਦੀ
ਹੋਰ ਕੋਈ ਥਾਂ ਲੈ ਨਹੀਂ ਸੱਕਦਾ ਸੱਕੇ ਭਰਾਵਾਂ ਦੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Thaan Sake Bharavan Di

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'appareil photo
2| symbole en haut de la croix
3| symbole en haut de la maison
grid grid grid
grid grid grid
grid grid grid