paroles de chanson / Manmohan Waris parole / Sunakhi Mutiar lyrics  | ENin English

Paroles de Sunakhi Mutiar

Interprète Manmohan Waris

Paroles de la chanson Sunakhi Mutiar par Manmohan Waris lyrics officiel

Sunakhi Mutiar est une chanson en Pendjabi

ਓਹਦੇ ਮੇਰੇ ਪ੍ਯਾਰ ਨੂੰ ਤਾਂ ਨਜ਼ਰਾ ਨੇ ਖਾ ਲਿਆ
ਕੁਝ ਅਫਵਾਹ ਬਾਕੀ ਖੱਬਰਾ ਨੇ ਖਾ ਲਿਆ
ਓਹਦੇ ਮੇਰੇ ਪ੍ਯਾਰ ਨੂੰ ਤਾਂ ਨਜ਼ਰਾ ਨੇ ਖਾ ਲਿਆ
ਕੁਝ ਅਫਵਾਹ ਬਾਕੀ ਖੱਬਰਾ ਨੇ ਖਾ ਲਿਆ
ਬਹੁਤੇ ਗੁੱਸੇ ਵਾਲੀ ਥੋੜੀ ਸ਼ੱਕੀ ਮੁਟਿਆਰ
ਦਿਲ ਤੋੜ ਗਈ, ਮੁਖ ਮੋੜ ਗਈ
ਇਕ ਰੱਜ ਕੇ ਸੁਨੱਖੀ ਮੁਟਿਆਰ
ਦਿਲ ਤੋੜ ਗਈ, ਮੁਖ ਮੋੜ ਗਈ
ਇਕ ਰੱਜ ਕੇ ਸੁਨੱਖੀ ਮੁਟਿਆਰ

November ਮਹੀਨੇ ਦੀ ਓ
ਰਾਤ ਚੇਤੇ ਔਂਦੀ ਏ ,ਰਾਤ ਚੇਤੇ ਔਂਦੀ ਏ
ਵਿਛੜਣ ਵਾਲੀ ਮੁਲਾਕਾਤ ਚੇਤੇ ਔਂਦੀ ਏ
ਮੁਲਾਕਾਤ ਚੇਤੇ ਔਂਦੀ ਏ
ਦਿਸੇ ਬਾਹਾਂ ਵਿੱਚ ਬੈਠੀ ਮਾਨ ਮਕੀ ਮੁਟਿਆਰ
ਦਿਲ ਤੋੜ ਗਈ, ਮੁਖ ਮੋੜ ਗਈ
ਇਕ ਰੱਜ ਕੇ ਸੁਨੱਖੀ ਮੁਟਿਆਰ
ਦਿਲ ਤੋੜ ਗਈ, ਮੁਖ ਮੋੜ ਗਈ
ਇਕ ਰੱਜ ਕੇ ਸੁਨੱਖੀ ਮੁਟਿਆਰ

ਪਿਛੇ ਕਿਹੜਾ number ਤੇ
ਕਿਹੜਾ ਵਿਚਕਾਰ ਈ, ਕਿਹੜਾ ਵਿਚਕਾਰ ਈ
ਬਸ ਏਨਾ ਯਾਦ ਏ ਕੇ ਮੂਰੇ ੬੦੪ ਏ
ਮੂਹਰੇ ੬੦੪ ਏ
ਕਿਸੇ ਬਾਹਰਲੇ ਮੂਲਖ ਵਿੱਚ ਪੱਕੀ ਮੁਟਿਆਰ
ਦਿਲ ਤੋੜ ਗਈ, ਮੁਖ ਮੋੜ ਗਈ
ਇਕ ਰੱਜ ਕੇ ਸੁਨੱਖੀ ਮੁਟਿਆਰ
ਦਿਲ ਤੋੜ ਗਈ, ਮੁਖ ਮੋੜ ਗਈ
ਇਕ ਰੱਜ ਕੇ ਸੁਨੱਖੀ ਮੁਟਿਆਰ

ਸਾਡੀ ਕਾਮਯਾਬੀ ਪਿੱਛੇ , ਓਹਦਾ ਪੂਰਾ ਹੱਥ ਏ
ਓਹਦਾ ਪੂਰਾ ਹੱਥ ਏ
ਪਰ ਸੁਖਪਾਲ ਉਤੇ ਰੱਤਾ ਵੀ ਨਾ ਹਕ ਏ
ਰੱਤਾ ਵੀ ਨਾ ਹਕ ਏ
ਗਲ ਸੁਣ ਦੀਆਂ ਰਹਿ ਜੁ ਹੱਕੀ ਬੱਕੀ ਮੁਟਿਆਰ
ਦਿਲ ਤੋੜ ਗਈ, ਮੁਖ ਮੋੜ ਗਈ
ਇਕ ਰੱਜ ਕੇ ਸੁਨੱਖੀ ਮੁਟਿਆਰ
ਦਿਲ ਤੋੜ ਗਈ, ਮੁਖ ਮੋੜ ਗਈ
ਇਕ ਰੱਜ ਕੇ ਸੁਨੱਖੀ ਮੁਟਿਆਰ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Sunakhi Mutiar

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la valise
2| symbole à droite de l'horloge
3| symbole à droite du coeur
grid grid grid
grid grid grid
grid grid grid